Delhi
ਰਿਪੋਰਟ ਵਿਚ ਖੁਲਾਸਾ-ਤਾਲਾਬੰਦੀ ਕਾਰਨ ਇਸ ਸੈਕਟਰ ਨੂੰ ਹਰ ਰੋਜ਼ 2300 ਕਰੋੜ ਰੁਪਏ ਦਾ ਪਿਆ ਘਾਟਾ
ਰਿਪੋਰਟ ਦੇ ਅਨੁਸਾਰ, ਕੋਰੋਨਾ ਸੰਕਟ ਕਾਰਨ 286 ਆਟੋ ਡੀਲਰਾਂ ਦਾ ਕੰਮ ਹਮੇਸ਼ਾਂ ਲਈ ਰੁਕ ਗਿਆ
ਕਿਸਾਨ ਮਸਲੇ ਦਾ ਤੁਰਤ ਹੱਲ ਕੀ ਹੋ ਸਕਦੈ?
ਸਰਕਾਰ ਵੀ ਇਸ ਸਚਾਈ ਨੂੰ ਸਮਝਦੀ ਹੈ ਤੇ ਉਸ ਕੋਲ ਇਸ ਦਾ ਜਵਾਬ ਕੋਈ ਨਹੀਂ।
ਕਿਸਾਨਾਂ ਨੂੰ ਸਮਝਣੇ ਚਾਹੀਦੇ ਹਨ ਕਾਨੂੰਨ,ਸਕਰਾਰ ਉਨ੍ਹਾਂ ਨਾਲ ਬੇਇਨਸਾਫ਼ੀ ਨਹੀਂ ਕਰੇਗੀ : ਗਡਕਰੀ
ਨਿਤਿਨ ਗਡਕਰੀ ਨੇ ਟਵੀਟ ਰਾਹੀਂ ਕਿਹਾ, “ਸਾਡੀ ਸਰਕਾਰ ਕਿਸਾਨਾਂ ਦੇ ਪ੍ਰਤੀ ਸਮਰਪਿਤ ਹੈ
ਕਿਸਾਨ ਅੰਦੋਲਨ ਕਾਰਨ ਰੋਜ਼ਾਨਾ ਹੋ ਰਿਹੈ 3,500 ਕਰੋੜ ਰੁਪਏ ਦਾ ਨੁਕਸਾਨ : ਐਸੋਚੇਮ
ਇਸ ਨਾਲ ਅਰਥਵਿਵਸਥਾ ਦੀ ਰੀਕਵਰੀ ਪ੍ਰਭਾਵਤ ਹੋ ਸਕਦੀ ਹੈ।
ਸਿੰਘੂ ਬਾਰਡਰ ’ਤੇ ਪ੍ਰਦਰਸ਼ਨ ’ਚ ਸ਼ਾਮਲ ਹੋ ਸਕਦੀਆਂ ਨੇ 2000 ਵਧੇਰੇ ਤੋਂ ਕਿਸਾਨ ਬੀਬੀਆਂ
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆ ਰਹੀਆਂ ਮਹੀਲਾਵਾਂ ਲਈ ਪ੍ਰਬੰਧ ਕਰ ਰਹੇ ਹਾਂ।
ਸੰਗਰੂਰ ਤੋਂ ਸਾਈਕਲ 'ਤੇ ਚੱਲ ਦਿੱਲੀ ਮੋਰਚੇ 'ਚ ਪਹੁੰਚੇ ਬਾਬੇ ਨੇ ਦਿਖਾਏ ਮੋਦੀ ਨੂੰ ਤਿੱਖੇ ਤੇਵਰ
ਜਦੋਂ ਤਕ ਕਾਨੂੰਨ ਰੱਦ ਨਹੀਂ ਕਰੇਗੀ ਉਦੋਂ ਤਕ ਮੋਰਚੇ ਤੇ ਡਟੇ ਰਹਾਂਗੇ ।
ਕਿਸਾਨਾਂ ਦੀ ਮੰਗ ਮੰਨ ਕੇ ਧਰਨਾ ਛੇਤੀ ਸਮਾਪਤ ਕਰਵਾਏ ਸਰਕਾਰ: ਪੀ. ਚਿਦੰਬਰਮ
ਮੌਜੂਦਾ ਕਾਨੂੰਨਾਂ ਨੂੰ ਮੁਅੱਤਲ ਕਰ ਕੇ ਮੁੜ ਨਵਾਂ ਕਾਨੂੰਨ ਲਿਆਂਦਾ ਜਾਵੇ
ਭਾਜਪਾ ਕਿਸਾਨ ਅੰਦੋਲਨ ਨੂੰ ਦੋਫਾੜ ਕਰਨ ਦੇ ਇਰਾਦੇ ਨਾਲ ਅੱਗ ਨਾਲ ਖੇਡ ਰਹੀ ਹੈ-ਸੁਨੀਲ ਜਾਖੜ
-ਹਰਿਆਣਾ ਦੇ ਭਾਜਪਾ ਆਗੂਆਂ ਵੱਲੋਂ ਬੇਵਕਤੀ ਐਸ.ਵਾਈ.ਐਲ. ਦਾ ਮੁੱਦਾ ਉਠਾਏ ਜਾਣ ਦੀ ਨਿੰਦਾ
ਕਮਲਨਾਥ ਦੀ ਅਗਵਾਈ ਵਿਚ ਕਿਸਾਨਾਂ ਦੇ ਸਮਰਥਨ 'ਚ ਕਾਂਗਰਸ ਕਰੇਗੀ ਭੁੱਖ ਹੜਤਾਲ
ਕਾਂਗਰਸੀ ਆਗੂ ਸੂਬਾ ਹੈੱਡਕੁਆਰਟਰ ਤੋਂ ਲੈ ਕੇ ਬਲਾਕ ਪੱਧਰ ਤੱਕ ਕਿਸਾਨਾਂ ਦੇ ਸਮਰਥਨ ਵਿੱਚ ਭੁੱਖ ਹੜਤਾਲ ਕਰਨਗੇ
ਗੁਜਰਾਤ 'ਚ ਬੋਲੇ ਮੋਦੀ- ਦਿੱਲੀ ਦੇ ਆਸਪਾਸ ਕਿਸਾਨਾਂ ਨੂੰ ਡਰਾਉਣ ਦੀ ਚੱਲ ਰਹੀ ਹੈ ਸਾਜ਼ਿਸ਼
ਕਿਸਾਨੀ ਸੰਘਰਸ਼ ਦੌਰਾਨ ਪੀਐਮ ਮੋਦੀ ਨੇ ਗੁਜਰਾਤ ਦੇ ਸਿੱਖਾਂ ਨਾਲ ਕੀਤੀ ਮੁਲਾਕਾਤ