Delhi
ਫਿਰ ਪਟਰੀ ਤੇ ਆਉਣ ਲੱਗੇ ਭਾਰਤ-ਨੇਪਾਲ ਦੇ ਰਿਸ਼ਤੇ, 26 ਨਵੰਬਰ ਨੂੰ ਕਾਠਮਾਂਡੂ ਜਾਣਗੇ ਵਿਦੇਸ਼ ਸਕੱਤਰ
ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਸਬੰਧਾਂ ਵਿਚ ਤਣਾਅ
ਬਿਹਾਰ ਵਿਧਾਨ ਸਭਾ ਚੋਣਾਂ: ਦੇਰ ਰਾਤ ਤੱਕ ਪੂਰੀ ਹੋਵੇਗੀ ਵੋਟਾਂ ਦੀ ਗਿਣਤੀ- ਚੋਣ ਕਮਿਸ਼ਨ
ਬਿਹਾਰ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੌਰਾਨ ਚੋਣ ਕਮਿਸ਼ਨ ਨੇ ਕੀਤੀ ਪ੍ਰੈੱਸ ਕਾਨਫਰੰਸ
By Election Results: ਮਣੀਪੁਰ ਦੀਆਂ ਪੰਜ ਸੀਟਾਂ ਵਿਚੋਂ ਭਾਜਪਾ ਨੇ ਦੋ ਸੀਟਾਂ 'ਤੇ ਮਾਰੀ ਬਾਜ਼ੀ
ਮੱਧ ਪ੍ਰਦੇਸ਼ ਦੇ ਰੁਝਾਨਾਂ ਵਿਚ ਭਾਜਪਾ ਅੱਗੇ
ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ 'ਚ ਹੋਈ ਸ਼ਾਹਰੁਖ ਖਾਨ ਦੀ ਐਂਟਰੀ,ਨਿਭਾਉਂਦੇ ਨਜ਼ਰ ਆਉਣਗੇ ਇਹ ਰੋਲ
ਸ਼ਾਹਰੁਖ ਕੈਮਿਓ ਰੋਲ ਨਿਭਾਉਂਦੇ ਨਜ਼ਰ ਆ ਰਹੇ ਹਨ
ਰਾਸ਼ਟਰਪਤੀ ਅਹੁਦਾ ਛੱਡਣ ਤੋਂ ਬਾਅਦ ਟਰੰਪ 'ਤੇ ਆ ਸਕਦੀ ਹੈ ਮੁਸੀਬਤ,ਜਾ ਸਕਦੇ ਹਨ ਜੇਲ੍ਹ !
ਕੇਸ ਸਿਰਫ ਉਹਨਾਂ ਤੱਕ ਸੀਮਿਤ ਨਹੀਂ ਹੈ।
ਚੋਣ ਨਤੀਜਿਆਂ ਦੌਰਾਨ ਦੁਪਹਿਰ 1.30 ਵਜੇ ਹੋਵੇਗੀ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ
ਡਿਪਟੀ ਚੋਣ ਕਮਿਸ਼ਨਰ ਸੁਦੀਪ ਜੈਨ, ਚੰਦਰਭੂਸ਼ਣ ਕੁਮਾਰ ਅਤੇ ਅਸ਼ੀਸ਼ ਕੁੰਦਰਾ ਮੀਡੀਆ ਨਾਲ ਕਰਨਗੇ ਗੱਲਬਾਤ
ਅਸੀਂ ਥੱਕ ਗਏ,ਪਰ ਕੋਰੋਨਾ ਨਹੀਂ ਥੱਕਿਆ-WHO ਦੇ ਮੁਖੀ
ਇਰਸ ਕਮਜ਼ੋਰ ਲੋਕਾਂ ਉੱਤੇ ਕਰਦਾ ਹਮਲਾ
By Election Results: ਵੋਟਾਂ ਦੀ ਗਿਣਤੀ ਜਾਰੀ, ਕਈ ਸੂਬਿਆਂ 'ਚ ਭਾਜਪਾ ਅੱਗੇ
ਮੱਧ ਪ੍ਰਦੇਸ਼ ਦੇ ਰੁਝਾਨਾਂ ਵਿਚ ਭਾਜਪਾ 17 ਸੀਟਾਂ 'ਤੇ ਅੱਗੇ
ਸ਼ੋਪੀਆਂ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ,ਮੁਕਾਬਲੇ 'ਚ ਦੋ ਅੱਤਵਾਦੀ ਢੇਰ
250 ਤੋਂ 300 ਅੱਤਵਾਦੀ ਘੁਸਪੈਠ ਕਰਨ ਦੀ ਫਿਰਾਕ ਵਿਚ
ਐਸਸੀਓ ਕਾਨਫਰੰਸ ਅੱਜ,LAC ਤੇ ਜਾਰੀ ਤਣਾਅ ਦੇ ਵਿਚਕਾਰ ਪਹਿਲੀ ਵਾਰ ਮੋਦੀ-ਜਿਨਪਿੰਗ ਹੋਣਗੇ ਆਹਮੋ-ਸਾਹਮਣੇ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਐਸਸੀਓ ਦੀ ਬੈਠਕ ਵਿਚ ਹਿੱਸਾ ਲੈਣਗੇ