Delhi
ਬਿਹਾਰ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ, 98 ਸੀਟਾਂ 'ਤੇ ਮਹਾਗਠਜੋੜ, 87 'ਤੇ NDA ਅੱਗੇ
ਨਿਤੀਸ਼ ਕੁਮਾਰ ਤੇ ਤੇਜਸਵੀ ਯਾਦਵ ਵਿਚਾਲੇ ਸਖ਼ਤ ਮੁਕਾਬਲਾ
ਕੇਂਦਰ ਨੇ ਰਾਜਾਂ ਨੂੰ ਦਿੱਤੀ ਰਾਹਤ ਮਿਡ-ਡੇਅ ਮੀਲ ਸਮੇਂ ਸਿਰ ਅਨਾਜ ਲੈ ਸਕਣਗੇ
31 ਦਸੰਬਰ ਤੱਕ ਅਨਾਜ ਦਾ ਆਪਣਾ ਬਾਕੀ ਹਿੱਸਾ ਕਰ ਸਕਣਗੇ ਪ੍ਰਾਪਤ
ਦਿੱਲੀ ਅਤੇ ਐਨਸੀਆਰ ਵਿੱਚ ਪ੍ਰਦੂਸ਼ਣ ਨੇ ਖ਼ਤਰਨਾਕ ਸੀਮਾਵਾਂ ਕੀਤੀਆਂ ਪਾਰ
ਕਮਿਸ਼ਨ ਨੇ ਲੋਕਾਂ ਨੂੰ ਘਰ ਵਿਚ ਰਹਿਣ ਅਤੇ ਘਰ ਤੋਂ ਕੰਮ ਕਰਨ ਦੀ ਦਿਤੀ ਸਲਾਹ
ਸੰਸਦ ਮੈਂਬਰਾਂ ਨੇ ਮਨਰੇਗਾ ਤਹਿਤ ਕੰਮ 150 ਤੋਂ 200 ਦਿਨਾਂ ਵਧਾਉਣ ਦਾ ਦਿੱਤਾ ਸੁਝਾਅ
ਮਨਰੇਗਾ ਤਹਿਤ ਕੀਤੇ ਜਾ ਰਹੇ ਕੰਮਾਂ ਦੀ ਸੋਸ਼ਲ ਆਡਿਟ ਦੀ ਵੀਡੀਓ ਰਿਕਾਰਡਿੰਗ ਵੀ ਲਾਜ਼ਮੀ ਹੋਣੀ ਚਾਹੀਦੀ ਹੈ।
ਕੋਰੋਨਾ ਕੇਸਾਂ ਦੇ ਨਵੇਂ ਮਰੀਜ਼ਾਂ 'ਚ ਦਿੱਲੀ ਸਭ ਤੋਂ ਅੱਗੇ ਮਹਾਰਾਸ਼ਟਰ ਅਤੇ ਕੇਰਲ ਦੂਜੇ ਅਤੇ ਤੀਜੇ
24 ਘੰਟਿਆਂ ਵਿੱਚ 7745 ਪਾਏ ਗਏ ਮਰੀਜ਼
Aus vs Ind: ਰੋਹਿਤ ਦੀ ਟੈਸਟ ਟੀਮ ਵਿਚ ਵਾਪਸੀ
ਵਰੁਣ ਚੱਕਰਵਰਤੀ ਆਊਟ, ਹੁਣ ਆਸਟਰੇਲੀਆ ਦੌਰੇ ਵਿਚ ਹੋਏ ਬਦਲਾਵ
ਕਲਰਕ ਦੇ ਬੇਟੇ ਨੇ ਨੋਬਲ ਇਨਾਮ ਜਿੱਤਿਆ, ਲੋਕਾਂ ਨੇ ਕਿਹਾ - 'ਤੁਹਾਨੂੰ ਸਲਾਮ ...'
ਲਗਭਗ 100 ਵਿਅਕਤੀਆਂ ਦੇ ਇੱਕ ਪਿੰਡ ਵਿੱਚ, ਉਸਦਾ ਪਰਿਵਾਰ ਅਮਲੀ ਤੌਰ ‘ਤੇ ਇਕੋ ਪੜਿਆ ਲਿਖਿਆ ਪਰਿਵਾਰ ਸੀ
ਯੂਜ਼ਰ ਨੇ ਸੋਨੂੰ ਸੂਦ ਨੂੰ ਕਿਹਾ ਕਿ ਉਹ ਉਨ੍ਹਾਂ ਲਈ ਆਪਣੀ ਜਾਨ ਵੀ ਦੇ ਸਕਦਾ ਹੈ
ਸੋਨੂੰ ਸੂਦ ਦੇ ਯੂਜ਼ਰ ਦਾ ਟਵੀਟ ਬਹੁਤ ਹੀ ਵਾਇਰਲ ਹੋ ਰਿਹਾ ਹੈ
ਟਾਟਾ ਨੇ ਲਾਂਚ ਕੀਤੀ ਕੋਵਿਡ ਟੈਸਟ ਕਿੱਟ, 90 ਮਿੰਟਾਂ ਵਿਚ ਮਿਲੇਗੀ ਜਾਂਚ ਰਿਪੋਰਟ
ਟਾਟਾ ਗਰੁੱਪ ਦੀ ਹੈਲਥਕੇਅਰ ਯੂਨਿਟ ਬਣਾਵੇਗੀ ਕੋਵਿਡ-19 ਟੈਸਟ ਕਿੱਟ
ਤਜਸਵੀ ਯਾਦਵ ਨੂੰ ਜਨਮਦਿਨ ‘ਤੇ ਸੋਸ਼ਲ ਮੀਡੀਏ ਤੋਂ ਲੈ ਕੇ ਬਾਲੀਵੁੱਡ ਤੱਕ ਮਿਲ ਰਹੀਆਂ ਹਨ ਵਧਾਈਆਂ
ਜਨਮਦਿਨ ‘ਤੇ ਵੋਟਰ ਮਨਾ ਰਹੇ ਹਨ ਜਿੱਤ ਦਾ ਜਸ਼ਨ