Delhi
ਮੱਛਵਾਰਿਆਂ ਦੇ ਜਾਲ ਵਿੱਚ ਫਸੀ 800KG ਦੀ ਦੁਰਲੱਭ ਮੱਛੀ, ਵਿਕੀ 20 ਲੱਖ 'ਚ
ਉਡਦੇ ਜਹਾਜ਼ ਦੀ ਤਰ੍ਹਾਂ ਦਿਸਣ ਵਾਲੀ ਲਗਭਗ 800 ਕਿੱਲੋਗ੍ਰਾਮ ਦੀ ਇੱਕ ਵੱਡੀ ਮੱਛੀ ਜਾਲ ਵਿੱਚ ਫਸ ਗਈ......
ਦਿਨੋ ਦਿਨ ਆਪਣਾ ਰੰਗ ਵਿਖਾ ਰਿਹਾ ਸੋਨਾ,ਕੀਮਤਾਂ 52 ਹਜ਼ਾਰ ਨੂੰ ਪਾਰ
ਸੋਨੇ ਦੀਆਂ ਕੀਮਤਾਂ 52 ਹਜ਼ਾਰ ਦੇ ਪੱਧਰ ਨੂੰ ਪਾਰ ਕਰ ਗਈਆਂ ਹਨ।
ਸਵੇਰੇ 4 ਵਜੇ ਕਾਰਾਂ ਧੋਣ ਲਈ ਉਠਦਾ ਸੀ ਵਿਦਿਆਰਥੀ, 12ਵੀਂ 'ਚੋਂ ਪ੍ਰਾਪਤ ਕੀਤੇ 91.7 ਫ਼ੀ ਸਦੀ ਅੰਕ!
ਤੰਗੀਆਂ-ਤਰੁਸੀਆਂ ਅਤੇ ਵੱਡੀਆਂ ਔਕੜਾਂ ਵੀ ਰੋਕ ਨਹੀਂ ਸਕੀਆਂ ਭਗਵਾਨ ਦਾ ਰਸਤਾ
ਭਾਰਤ ‘ਚ PUBG ਸਮੇਤ ਲਗਭਗ 275 ਚੀਨੀ ਐਪ ਹੋ ਸਕਦੇ ਹਨ ਬੈਨ, ਸਰਕਾਰ ਕਰ ਰਹੀ ਹੈ ਜਾਂਚ
ਭਾਰਤ ਵਿਚ 59 ਚੀਨੀ ਐਪਸ ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਹੁਣ ਸਰਕਾਰ ਚੀਨ ਦੀ ਕੁਝ ਹੋਰ 275 ਐਪਸ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ ਹੈ
ਪਹਿਲੀ ਵਾਰ ਆਏ ਕੋਰੋਨਾ ਦੇ 50 ਹਜ਼ਾਰ ਨਵੇਂ ਕੇਸ, ਅਮਰੀਕਾ ਅਤੇ ਬ੍ਰਾਜੀਲ ਤੋਂ ਵੱਧ ਮੌਤਾਂ
ਦੇਸ਼ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਭਾਰਤ ਵਿਚ ਹੁਣ ਕੁੱਲ ਕੇਸਾਂ ਦੀ ਗਿਣਤੀ 14 ਲੱਖ ਨੂੰ ਪਾਰ ਕਰ ਗਈ ਹੈ
ਮੋਤੀ ਦੀ ਖੇਤੀ ਰਾਹੀਂ ਕਰ ਸਕਦੇ ਹੋ ਮੋਟੀ ਕਮਾਈ, ਮੋਦੀ ਸਰਕਾਰ ਕਰ ਰਹੀ ਹੈ ਮਦਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 67 ਵੇਂ ਸੰਸਕਰਣ ਵਿਚ ਮੋਤੀ ਕਾਸ਼ਤਕਾਰ ਦੀ ਸ਼ਲਾਘਾ ਕੀਤੀ...
ਰਿਜ਼ਰਵ ਬੈਂਕ ਮੁੜ ਤੋਂ ਘਟਾ ਸਕਦਾ ਹੈ ਵਿਆਜ ਦਰਾਂ, 0.25 ਪ੍ਰਤੀਸ਼ਤ ਦੀ ਹੋ ਸਕਦੀ ਹੈ ਕਟੌਤੀ
ਕੋਰੋਨਾ ਸੰਕਟ ਨਾਲ ਆਰਥਿਕਤਾ ਨੂੰ ਹੋਇਆ ਭਾਰੀ ਨੁਕਸਾਨ
ਦੇਸ਼ ਦੇ ਹਰ ਕੋਨੇ ਤੱਕ ਕਿਵੇਂ ਪਹੁੰਚੇਗੀ ਕੋਰੋਨਾ ਦੀ ਵੈਕਸੀਨ, ਸਰਕਾਰ ਨੇ ਯੋਜਨਾ ਬਣਾਉਣੀ ਕੀਤੀ ਸ਼ੁਰੂ
ਇਨ੍ਹੀਂ ਦਿਨੀਂ ਪੂਰੀ ਦੁਨੀਆ ਦੀਆਂ ਨਜ਼ਰਾਂ ਕੋਰੋਨਾ ਟੀਕਾ 'ਤੇ ਟਿਕੀਆਂ ਹਨ....
ਭਾਰਤ ਵਿਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 32 ਹਜਾਰ ਤੋਂ ਪਾਰ
ਦੇਸ਼ ਵਿਚ ਕੋਰੋਨਾ ਲਈ ਨਮੂਨਿਆਂ ਦੀ ਜਾਂਚ ਦੀ ਗਿਣਤੀ ਇਕ ਕਰੋੜ 60 ਲੱਖ ਤੋਂ ਪਾਰ
ਚੀਨ ਦੀ ਦਾਦਾਗਿਰੀ ਖਿਲਾਫ਼ ਲਾਮਬੰਦੀ : ਭਾਰਤ ਨੇ ਵੀ ਚੀਨ ਵੱਲ ਮੋੜਿਆ ਅਪਣੇ ਐਟਮੀ ਹਥਿਆਰਾਂ ਦਾ ਮੂੰਹ!
ਚੀਨੀ ਰਾਜਧਾਨੀ ਬੀਜਿੰਗ ਵੀ ਭਾਰਤ ਦੀ ਨਿਊਕਲੀਅਰ ਮਿਜ਼ਾਇਲ ਦੀ ਰੇਂਜ ਹੇਠ ਆਈ