Delhi
ਭਾਜਪਾ ਦੇ ਇਰਾਦੇ ਸਾਫ਼, ਚੁਣੀਆਂ ਹੋਈਆਂ ਸਰਕਾਰਾਂ ਨੂੰ ਗਿਰਾਉਣ ਦੀ ਕਰ ਰਹੀ ਕੋਸ਼ਿਸ਼: ਪ੍ਰਿਯੰਕਾ ਗਾਂਧੀ
ਰਾਜਸਥਾਨ ਵਿਚ ਸਿਆਸੀ ਸੰਕਟ ਜਾਰੀ ਹੈ।
ਮਨੁੱਖਤਾ ਦੀ ਮਿਸਾਲ ਹੈ ਇਹ ਵਿਅਕਤੀ, ਭੀਖ ‘ਚ ਮਿਲੇ ਪੈਸਿਆਂ ਨਾਲ ਕਰ ਰਿਹਾ ਹੈ ਕੋਰੋਨਾ ਪੀੜਤਾਂ ਦੀ ਮਦਦ
ਅਪਣੀ ਕਮਾਈ ਦਾ ਕੁਝ ਹਿੱਸਾ ਦਾਨ ਕਰਨ ਵਾਲੇ ਲੋਕਾਂ ਦੀ ਇਸ ਦੁਨੀਆ ਵਿਚ ਕਮੀ ਨਹੀਂ ਹੈ
ਖਰਚਿਆਂ ਵਿਚ ਕਟੌਤੀ ਕਰ ਕੇ ਰਾਸ਼ਟਰਪਤੀ ਨੇ Army Hospital ਨੂੰ ਦਾਨ ਕੀਤੇ 20 ਲੱਖ ਰੁਪਏ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਦੇ ਸਾਹਮਣੇ ਇਕ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜੋ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ।
ਮਰਦਾਂ ਨੂੰ ਕਿਉਂ ਜ਼ਿਆਦਾ ਸ਼ਿਕਾਰ ਬਣਾਉਂਦਾ ਹੈ ਕੋਰੋਨਾ? ਨਵੀਂ ਖੋਜ ਵਿਚ ਮਿਲਿਆ ਜਵਾਬ
ਕੋਰੋਨਾ ਵਾਇਰਸ ਔਰਤਾਂ ਦੇ ਮੁਕਾਬਲੇ ਮਰਦਾਂ ਨੂੰ ਕਿਉਂ ਜ਼ਿਆਦਾ ਸ਼ਿਕਾਰ ਬਣਾਉਂਦਾ ਹੈ? ਇਸ ਸਵਾਲ ਦਾ ਸਪੱਸ਼ਟ ਜਵਾਬ ਜਾਣਨ ਲਈ ਵਿਗਿਆਨੀ ਕਈ ਮਹੀਨਿਆਂ ਤੋਂ ਖੋਜ ਕਰ ਰਹੇ ਹਨ।
ਕਾਰਗਿਲ ਤਾਂ 84 ਦਿਨਾਂ' ਵਿੱਚ ਜਿੱਤ ਗਏ, ਪੈਨਸ਼ਨ ਲਈ 19 ਸਾਲ ਲੜਨੀ ਪਈ ਜੰਗ
ਅੱਜ ਕਾਰਗਿਲ ਯੁੱਧ ਦੇ 21 ਸਾਲ ਪੂਰੇ ਹੋਣ 'ਤੇ ਦੇਸ਼ ਵਿਕਟਰੀ ਡੇਅ ਮਨਾ ਰਿਹਾ ਹੈ ਅਤੇ ਸ਼ਹੀਦਾਂ ਨੂੰ ਪ੍ਰਣਾਮ ਕਰ ਰਿਹਾ ਹੈ.....
ਭਾਰੀ ਬਾਰਿਸ਼ ਨਾਲ ਭਾਰਤ-ਨੇਪਾਲ-ਭੂਟਾਨ ਅਤੇ ਬੰਗਲਾਦੇਸ਼ ਦੇ 40 ਲੱਖ ਬੱਚੇ ਪ੍ਰਭਾਵਿਤ: UNICEF
ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਦੇ ਚਲਦਿਆਂ ਭਾਰਤ, ਬੰਗਲਾਦੇਸ਼ ਅਤੇ ਭੂਟਾਨ ਦੇ ਲੱਖਾਂ ਬੱਚਿਆਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ।
15 ਅਗਸਤ ਤੋਂ ਪਹਿਲਾਂ 1 ਲੱਖ ਲੋਕਾਂ ਨੂੰ ਮਿਲੇਗਾ ਪਸ਼ੂ ਕਿਸਾਨ ਕ੍ਰੈਡਿਟ ਕਾਰਡ
ਤੁਸੀਂ ਵੀ ਲੈ ਸਕਦੇ ਹੋ ਫਾਇਦਾ
ਕੋਰੋਨਾ ਵਾਇਰਸ ਹਾਲੇ ਵੀ ਓਨਾ ਹੀ ਖ਼ਤਰਨਾਕ ਹੈ, ਜਿੰਨਾ ਪਹਿਲਾਂ ਸੀ-ਪੀਐਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਹਫ਼ਤਾਵਾਰੀ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜ਼ਰੀਏ ਅੱਜ ਦੇਸ਼ ਨੂੰ ਸੰਬੋਧਨ ਕੀਤਾ।
Unlock-3 ਵਿਚ ਖੁੱਲ਼੍ਹ ਸਕਦੇ ਹਨ ਸਿਨੇਮਾ ਹਾਲ, ਮੈਟਰੋ ਤੇ ਸਕੂਲਾਂ ‘ਤੇ ਜਾਰੀ ਰਹੇਗੀ ਪਾਬੰਦੀ
ਅਨਲੌਕ-3 ਲਈ ਦਿਸ਼ਾ-ਨਿਰਦੇਸ਼ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। 31 ਜੁਲਾਈ ਨੂੰ ਅਨਲੌਕ-2 ਖਤਮ ਹੋ ਰਿਹਾ ਹੈ।
ਸਿੱਖ ਪਰਿਵਾਰ ਨੇ ਲਾਵਾਰਿਸ ਸਮਝ ਪਾਲ਼ਿਆ ਗੂੰਗਾ-ਬੋਲ਼ਾ ਮੁਸਲਿਮ ਬੱਚਾ
9 ਸਾਲ ਮਗਰੋਂ ਫੇਸਬੁੱਕ ਨੇ ਮਿਲਾਇਆ ਪਰਿਵਾਰ