Delhi
ਵਿਆਹੁਤਾ ਨਾਲ ਬਲਾਤਕਾਰ ਮਾਮਲੇ ’ਚ ਪਤੀ ਨੂੰ ਛੋਟ ਦੇਣ ਵਾਲੇ ਕਾਨੂੰਨਾਂ ਦੀ ਸੰਵਿਧਾਨਕ ਵੈਧਤਾ ’ਤੇ ਫ਼ੈਸਲਾ ਕਰਾਂਗੇ : ਸੁਪਰੀਮ ਕੋਰਟ
ਚੀਫ਼ ਜਸਟਿਸ ਨੇ ਕਿਹਾ, “ਇਹ ਸੰਵਿਧਾਨਕ ਸਵਾਲ ਹੈ। ਸਾਡੇ ਸਾਹਮਣੇ ਦੋ ਫ਼ੈਸਲੇ ਹਨ ਅਤੇ ਅਸੀਂ ਫ਼ੈਸਲਾ ਲੈਣਾ ਹੈ।
ਮੁੰਬਈ ਤੋਂ ਏਅਰ ਇੰਡੀਆ ਦੀ ਫਲਾਈਟ 'ਚ ਐਮਰਜੈਂਸੀ ਅਲਰਟ, ਅਸਮਾਨ ਵਿੱਚ ਚੱਕਰ ਮਾਰ ਰਿਹਾ ਫਲਾਈਟ
ਏਅਰ ਇੰਡੀਆ ਦੀ ਫਲਾਈਟ ਨੇ ਲੰਡਨ ਦੇ ਉੱਪਰ ਉਡਾਣ ਭਰਦੇ ਸਮੇਂ ਐਮਰਜੈਂਸੀ ਸਿਗਨਲ ਭੇਜਿਆ
ਸਿੱਖ ਮੁੱਦਿਆ ਨੂੰ ਲੈ ਕੇ ਕਾਂਗਰਸੀ ਆਗੂ ਬਰਿੰਦਰ ਢਿੱਲੋਂ ਨੇ ਕੀਤਾ ਟਵੀਟ, ਜਾਣੋ ਕੀ ਕਿਹਾ
ਕਿਹਾ- ਕੇਂਦਰ ਸਰਕਾਰ ਝੋਨੇ ਦੀ ਚੁਕਾਈ ਕਰਨ ਤੋਂ ਜਾਣਬੁੱਝ ਕਰ ਰਹੀ ਇਨਕਾਰ
IND vs NZ: ਭਾਰਤ 46 ਦੌੜਾਂ 'ਤੇ ਆਲ ਆਊਟ, ਜਾਣੋ ਪੂਰੀ ਡਿਟੇਲ
46 ਦੌੜਾਂ 'ਤੇ ਆਲ ਆਊਟ
Delhi News : ਰਾਹੁਲ ਗਾਂਧੀ ਨੇ ਵਾਲਮੀਕਿ ਮੰਦਰ 'ਚ ਕੀਤੀ ਪੂਜਾ, ਵਾਲਮੀਕਿ ਸਮਾਜ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ
Delhi News : ਬਾਅਦ ’ਚ ਵਾਲਮੀਕਿ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਕੀਤੀ ਮੁਲਾਕਾਤ
Delhi news : ਨੇਹਾ ਕੱਕੜ ਅਤੇ ਉਸਦੇ ਪਤੀ ਰੋਹਨਪ੍ਰੀਤ ਨੂੰ ਮਿਲੀ ਧਮਕੀ, ਪੜ੍ਹੋ ਪੂਰੀ ਖ਼ਬਰ
Delhi news : ਨਿਹੰਗ ਸਿੰਘ ਦੀ ਇੱਕ ਧਮਕੀ ਭਰੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਹੋ ਰਹੀ ਵਾਇਰਲ
New Chief Justice Of India : ਸੁਪਰੀਮ ਕੋਰਟ ਦੇ ਨਵੇਂ ਚੀਫ਼ ਜਸਟਿਸ ਦਾ ਨਾਮ ਫਾਈਨਲ, CJI DY ਚੰਦਰਚੂੜ ਹੋਣਗੇ ਸੇਵਾਮੁਕਤ
New Chief Justice Of India : ਭਾਰਤ ਦੇ ਚੀਫ਼ ਜਸਟਿਸ ਡਾ. ਧਨੰਜੈ ਯਸ਼ਵੰਤ ਚੰਦਰਚੂੜ 10 ਨਵੰਬਰ ਨੂੰ ਹੋ ਰਹੇ ਹਨ ਸੇਵਾਮੁਕਤ
Kota News: ਕੋਟਾ 'ਚ ਇਕ ਹੋਰ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਪੀਜੀ 'ਚ ਰਹਿ ਕੇ ਕਰ ਰਿਹਾ ਸੀ ਨੀਟ ਦੀ ਤਿਆਰੀ
Kota News: ਪੱਖੇ ਨਾਲ ਲਟਕਦੀ ਮਿਲੀ
ਸ਼ੇਅਰ ਬਾਜ਼ਾਰ ’ਚ ਲਗਾਤਾਰ ਦੂਜੇ ਦਿਨ ਗਿਰਾਵਟ, ਸੈਂਸੈਕਸ 319 ਅੰਕ ਫਿਸਲਿਆ
ਨਿਫਟੀ 25,000 ਅੰਕ ਡਿੱਗਿਆ
ਕੈਨੇਡਾ ਪੁਲਿਸ ਦੇ ਉੱਚ ਅਧਿਕਾਰੀ ਨੇ ਸਿੱਖਾਂ ਨੂੰ ਅੱਗੇ ਆਉਣ ਅਤੇ ਜਾਂਚ ’ਚ ਸਹਿਯੋਗ ਕਰਨ ਦੀ ਕੀਤੀ ਅਪੀਲ
ਭਾਰਤ ਨੇ ਸਾਰੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ।