Delhi
ਮਹਾਕੁੰਭ ਦੇ ਸੈਕਟਰ 22 ਵਿੱਚ ਇੱਕ ਵਾਰ ਮੁੜ ਲੱਗੀ ਅੱਗ
ਅੱਗ ਲੱਗਣ ਦੇ ਕਾਰਨ ਬਾਰੇ ਨਹੀਂ ਲੱਗਿਆ ਪਤਾ
ਕਾਂਗਰਸ ਸੰਸਦ ਮੈਂਬਰ ਰਾਕੇਸ਼ ਰਾਠੌਰ ਨੂੰ ਯੂਪੀ ਪੁਲਿਸ ਨੇ ਕੀਤਾ ਗ੍ਰਿਫਤਾਰ
ਹਾਈਕੋਰਟ ਵੱਲੋਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਹੋਈ ਗ੍ਰਿਫਤਾਰੀ
ਅਲ ਕਾਇਦਾ ਦੇ ਸਾਬਕਾ ਮੈਂਬਰ ਨੂੰ ਸੀਰੀਆ ਦੇ ਰਾਸ਼ਟਰਪਤੀ ਵਜੋਂ ਕੀਤਾ ਨਾਮਜ਼ਦ
ਤਾਨਾਸ਼ਾਹ ਬਸ਼ਰ ਅਲ-ਅਸਦ ਨੂੰ ਪਿਛਲੇ ਸਾਲ ਸੱਤਾ ਤੋਂ ਲਾਂਭੇ ਕਰਨ
Arvind Kejriwal News : ਯਮੁਨਾ ਜ਼ਹਿਰ ਵਿਵਾਦ ’ਚ ਫਸੇ ਕੇਜਰੀਵਾਲ, ਚੋਣ ਕਮਿਸ਼ਨ ਨੇ ਭੇਜਿਆ ਦੂਜਾ ਨੋਟਿਸ
5 ਸਵਾਲਾਂ ਦੇ ਜਵਾਬ ਸਬੂਤਾਂ ਸਮੇਤ ਮੰਗੇ
New Delhi News : ਮਹਾਤਮਾ ਗਾਂਧੀ ਦੀ 77ਵੀਂ ਬਰਸੀ ਮੌਕੇ ਰਾਜਘਾਟ ’ਤੇ ਸਿਆਸੀ ਆਗੂਆਂ ਦਾ ਤਾਂਤਾ
New Delhi News : ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਰਾਹੁਲ ਗਾਂਧੀ ਨੇ ਸ਼ਰਧਾਂਜਲੀ ਕੀਤੀ ਭੇਟ
Weather Update: ਮੁੜ ਵਧੇਗੀ ਠੰਢ, ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਨਾਲ ਇਨ੍ਹਾਂ ਸੂਬਿਆਂ 'ਚ ਪਵੇਗਾ ਮੀਂਹ
Weather Update: ਫ਼ਿਲਹਾਲ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਸਰਦੀ ਵਿੱਚ ਕਮੀ ਆਈ ਹੈ। ਘੱਟੋ-ਘੱਟ ਤਾਪਮਾਨ ਵਧਿਆ ਹੈ।
ਯਮੁਨਾ ’ਚ ‘ਜ਼ਹਿਰ’ ਦੇ ਮੁੱਦੇ ਨੂੰ ਲੈ ਕੇ ’ਤੇ ਮੋਦੀ ਨੇ ਲਾਇਆ ਕੇਜਰੀਵਾਲ ’ਤੇ ਨਿਸ਼ਾਨਾ
ਅਰਵਿੰਦ ਕੇਜਰੀਵਾਲ ਦੀ ਟਿਪਣੀ ’ਤੇ ਬੁਧਵਾਰ ਨੂੰ ਆਲੋਚਨਾ ਕੀਤੀ ਅਤੇ ਕਿਹਾ ਹਾਰ ਦੇ ਡਰ ਕਾਰਨ ‘ਆਪ’ ਨੇਤਾ ਨਿਰਾਸ਼ ਹੋ ਗਏ
ਕਾਂਗਰਸ ਨੇ ਜਾਰੀ ਕੀਤਾ ਆਪਣਾ ਚੋਣ ਮਨੋਰਥ ਪੱਤਰ, ਜਾਣੋ ਦਿੱਲੀ ਦੇ ਲੋਕਾਂ ਲਈ ਕੀ ਕੀਤਾ ਐਲਾਨ
ਕਾਂਗਰਸ ਨੇ ਜਾਰੀ ਕੀਤਾ ਆਪਣਾ ਚੋਣ ਮਨੋਰਥ ਪੱਤਰ
ਮੋਦੀ ਅਤੇ ਕੇਜਰੀਵਾਲ ਇਕੋ ਸਿੱਕੇ ਦੇ ਦੋ ਪਹਿਲੂ ਹਨ: ਖੜਗੇ
ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ
Delhi News : ਦਿੱਲੀ ਦੇ ਘਾਟ 'ਤੇ ਪਹੁੰਚ ਕੇ ਹਰਿਆਣਾ ਦੇ ਮੁੱਖ ਮੰਤਰੀ ਨੇ ਯਮੁਨਾ ਦਾ ਪੀਤਾ ਪਾਣੀ
Delhi News : ਸੀਐਮ ਆਤਿਸ਼ੀ ਨੇ ਉਨ੍ਹਾਂ ਨੂੰ ਆਪਣੇ ਨਾਲ ਜਾਣ ਦੀ ਦਿੱਤੀ ਸੀ ਚੁਣੌਤੀ