Delhi
Maruti Suzuki ਪਲਾਂਟ ਵਿੱਚ ਨਿਕਲਿਆ ਕੋਰੋਨਾ ਸਕਾਰਾਤਮਕ,ਕੰਪਨੀ ਨੇ ਚੁੱਕਿਆ ਇਹ ਕਦਮ
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਦੇ ਮਨੇਸਰ ਪਲਾਂਟ ਵਿੱਚ ਇਕ ਕਰਮਚਾਰੀ ਕੋਰੋਨਾਵਾਇਰਸ ਸਕਾਰਾਤਮਕ ਮਿਲਿਆ ਹੈ।
ਵੱਡੀ ਰਾਹਤ! GST 'ਤੇ Covid Cess ਨਹੀਂ ਲਗਾਵੇਗੀ ਸਰਕਾਰ
ਵਿੱਤ ਮੰਤਰਾਲੇ ਮਾਲ ਅਤੇ ਸੇਵਾ ਕਰ (ਜੀਐਸਟੀ) 'ਤੇ ਆਪਦਾ ਸੈੱਸ ਨਾ ਲਗਾਉਣ 'ਤੇ ਵਿਚਾਰ ਕਰ ਰਿਹਾ ਹੈ।
ਹੁਣ ਸਿਰਫ ਇਕ Click ਨਾਲ Lock ਹੋ ਜਾਵੇਗੀ Facebook Profile, ਦੇਖੋ ਪੂਰੀ ਖ਼ਬਰ!
ਫੇਸਬੁੱਕ ਇੰਡੀਆ ਦੇ ਨਵੇਂ ਫੀਚਰ ਨਾਲ ਤੁਹਾਡੀ ਪ੍ਰੋਫਾਇਲ...
WhatsApp ’ਤੇ ਆਉਣ ਵਾਲਾ ਹੈ Phone Number ਨਾਲ ਜੁੜਿਆ ਨਵਾਂ Feacher
ਐਂਡਰਾਇਡ ਬੀਟਾ ਉਪਭੋਗਤਾ ਨਾਮ ਦੇ ਬਿਲਕੁਲ ਉੱਪਰ ਸੱਜੇ ਪਾਸੇ...
CBI ਦੀ ਚੇਤਾਵਨੀ! Corona ਜਾਣਕਾਰੀ ਦੇ ਬਹਾਨੇ Hackers ਚੋਰੀ ਕਰ ਰਹੇ ਨੇ Bank Details
ਪਰ ਅਸਲ ਵਿਚ ਇਹ ਸਾਫਟਵੇਅਰ ਰਾਹੀਂ ਫੋਨ ਵਿਚ ਜਾਂ...
ਕੋਰੋਨਾ ਵੈਕਸੀਨ ਬਣਦੇ ਹੀ ਪੂਰੀ ਦੁਨੀਆ ਇਸ ਭਾਰਤੀ ਕੰਪਨੀ ਦੀ ਵੇਖੇਗੀ ਤਾਕਤ
ਵਿਸ਼ਵ ਦੇ ਸਭ ਤੋਂ ਵੱਡੇ ਵੈਕਸੀਨ ਨਿਰਮਾਤਾ ਦਾ ਨਾਮ 'ਸੀਰਮ ਇੰਸਟੀਚਿਊਟ ਆਫ ਇੰਡੀਆ' ਇਨ੍ਹੀਂ ਦਿਨੀਂ ਕਾਫ਼ੀ ਚਰਚਾ ਵਿੱਚ ਹੈ।
Lockdown ਵਿਚ ਕਿਸਾਨਾਂ ਲਈ ਆਈ ਵੱਡੀ ਖੁਸ਼ਖ਼ਬਰੀ! ਕਿਸਾਨ ਕ੍ਰੈਡਿਟ ਕਾਰਡ 'ਤੇ ਮਿਲੇਗੀ ਇਹ ਛੋਟ!
ਸਰਕਾਰ ਕਿਸਾਨਾਂ ਦੀ ਸਹਾਇਤਾ ਲਈ ਕਈ ਯੋਜਨਾਵਾਂ ਚਲਾਉਂਦੀ ਹੈ
ਦਿੱਲੀ ਏਅਰਪੋਰਟ ਤੋਂ 25 ਮਈ ਨੂੰ ਸਵੇਰੇ 4.30 ਵਜੇ ਪਹਿਲੀ ਉਡਾਣ, ਜਾਣੋ-ਯਾਤਰੀਆਂ ਲਈ ਨਿਯਮ
'ਅਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਜ਼ਰੂਰੀ ਨਹੀਂ'
ਦਿੱਲੀ ਦੇ 45 ਹੌਟਸਪੌਟ ਸੰਤਰੀ ਹੋਏ, ਦੋ ਹਫਤਿਆਂ ਤੋਂ ਨਹੀਂ ਆਇਆ ਕੋਈ ਕੋਰੋਨਾ ਕੇਸ
ਦੇਸ਼ ਵਿਚ ਕੋਰੋਨਾ ਵਾਇਰਸ ਦੇ ਹਰ ਰੋਜ਼ ਵੱਧ ਰਹੇ ਮਾਮਲਿਆਂ ਦੇ ਵਿਚ ਦਿੱਲੀ ਦੇ ਕੁਲ 92 ਹੌਟਸਪੌਟਸ ਵਿਚੋਂ ਅੱਧੇ ਯਾਨੀ 45 ਵਿਚ ਪਿਛਲੇ 14 ਦਿਨਾਂ ਤੋਂ ਕੋਈ ਨਵਾਂ ਕੇਸ ਨਹੀਂ ਆਇਆ ਹੈ
ਕੋਰੋਨਾ ਦਾ ਪਾਣੀ ਨਾਲ ਵੀ ਹੈ ਨਾਤਾ, ਹੱਥ ਧੋਣ ਤੋਂ ਪਹਿਲਾਂ ਪੜ੍ਹ ਲਵੋ ਇਹ ਖ਼ਬਰ
ਦੁਨੀਆ ਵਿਚ ਪਾਣੀ ਦੀ ਘਾਟ ਕਾਰਨ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਫੈਲਣ ਦਾ ਖ਼ਤਰਾ ਵੱਧ ਸਕਦਾ ਹੈ।