Delhi
ਇਸ ਦਸਤਾਵੇਜ਼ ਦੀ ਕਮੀ ਕਾਰਨ 60 ਲੱਖ ਕਿਸਾਨ 6000 ਰੁਪਏ ਦੀ ਸਲਾਨਾ ਮਦਦ ਤੋਂ ਵਾਂਝੇ
ਅਸੀਂ ਗੱਲ ਕਰ ਰਹੇ ਹਾਂ ਆਧਾਰ ਕਾਰਡ ਬਾਰੇ
ਲਾਕਡਾਊਨ ਸੰਕਟ! ਮਈ ਤੋਂ 3 ਮਹੀਨਿਆਂ ਤਕ ਤਨਖ਼ਾਹ ਕੱਟੇਗੀ IndiGo...ਦੇਖੋ ਪੂਰੀ ਖ਼ਬਰ
ਉਹਨਾਂ ਅੱਗੇ ਕਿਹਾ ਕਿ ਲੀਵ ਵਿਦਾਉਟ ਪੇ ਕਰਮਚਾਰੀ ਦੇ ਗਰੁੱਪ ਦੇ ਆਧਾਰ...
ਦਿੱਲੀ 'ਚ ਆਇਆ ਲੁਟੇਰਾ ਬਾਂਦਰ! ATM ਦੀ ਕੀਤੀ ਭੰਨਤੋੜ, ਵੀਡੀਓ ਵਾਇਰਲ
ਨਿਊਜ਼ ਏਜੰਸੀ ਏ ਐਨ ਆਈ ਨੇ ਇੱਕ ਛੋਟੀ ਜਿਹੀ ਕਲਿੱਪ ਜਾਰੀ ਕੀਤੀ ਹੈ ਜਾਣਕਾਰੀ ਅਨੁਸਾਰ ਇਹ ਘਟਨਾ ਬੁੱਧਵਾਰ 6 ਮਈ ਨੂੰ ਵਾਪਰੀ ਸੀ
ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਤੋਹਫ਼ਾ! KCC ਦਾ 10% ਇਸ ਦੇ ਲਈ ਕਰ ਸਕੋਗੇ ਇਸਤੇਮਾਲ
ਬੈਂਕਾਂ ਦੁਆਰਾ ਕਿਸਾਨ ਕ੍ਰੈਡਿਟ ਕਾਰਡ ਉੱਤੇ ਲਏ ਗਏ ਕਰਜ਼ਿਆਂ ਉੱਤੇ 4% ਸਾਲਾਨਾ...
ਲੌਕਡਾਊਨ : ਮਈ ਤੋਂ 3 ਮਹੀਨੇ ਤੱਕ ਦੀ ਤਨਖ਼ਾਹ ਕੱਟੇਗੀ IndiGo, ਲਾਗੂ ਕਰੇਗੀ leave Without Pay
ਇੰਡੀਗੋ ਦੇ ਸੀਈਓ ਰੋਨੋਜਾਏ ਦੱਤਾ ਨੇ ਕਰਮਚਾਰੀਆਂ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਮਈ ਮਹੀਨੇ ਤੋਂ ਤਨਖ਼ਾਹ ਕਟੌਤੀ ਲਾਗੂ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ।
ਦਿੱਲੀ ਵਿਚ ਸ਼ਰਾਬ ਦੀ ਵਿਕਰੀ ਲਈ ਈ-ਟੋਕਨ ਸ਼ੁਰੂ- ਜਾਣੋ ਬੁੱਕ ਕਰਨ ਦਾ ਤਰੀਕਾ
ਇਸ ਦੇ ਬਾਵਜੂਦ ਲੋਕ ਸ਼ਰਾਬ ਦੀਆਂ ਦੁਕਾਨਾਂ 'ਤੇ ਇਕੱਠੇ ਹੋ ਰਹੇ ਹਨ...
ਕੋਰੋਨਾ ਸੰਕਟ 'ਤੇ ਬੋਲੇ ਰਾਹੁਲ ਗਾਂਧੀ, 'ਸਰਕਾਰ ਜਨਤਾ ਨੂੰ ਦੱਸੇ ਕਿ ਲੌਕਡਾਊਨ ਕਦੋਂ ਖੁੱਲ੍ਹੇਗਾ?'
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਸਵੇਰੇ ਵੀਡੀਓ ਕਾਨਫਰੰਸਿੰਗ ਰਾਹੀਂ ਮੀਡੀਆ ਨਾਲ ਗੱਲਬਾਤ ਕੀਤੀ।
ਲਾਕਡਾਊਨ ਤੋਂ ਨਿਕਲਣ ਲਈ ਸਰਕਾਰ ਨੂੰ ਵਿਸ਼ੇਸ਼ ਰਣਨੀਤੀ ਬਣਾਉਣ ਦੀ ਲੋੜ- ਰਾਹੁਲ ਗਾਂਧੀ
‘ਜ਼ੋਨਾਂ ਨੂੰ ਰਾਜ ਪੱਧਰ 'ਤੇ ਤੈਅ ਕੀਤਾ ਜਾਣਾ ਚਾਹੀਦਾ ਹੈ’
MSME ਸੈਕਟਰ ਸੰਕਟ ਵਿਚ, ਮਜ਼ਦੂਰਾਂ ਨੂੰ ਸਿੱਧੇ ਪੈਸੇ ਦੇਵੇ ਸਰਕਾਰ-ਰਾਹੁਲ ਗਾਂਧੀ
ਲੋਕ ਕੋਰੋਨਾ ਤੋਂ ਡਰੇ ਹੋਏ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਹੁਣ ਲਾਕਡਾਊਨ...
ਦੁਨੀਆ ਵਿਚ ਸਭ ਤੋਂ ਜ਼ਿਆਦਾ ਟ੍ਰੈਵਲ ਕਰਨ ਵਾਲਾ ਘਰ, ਤੈਅ ਕਰ ਚੁੱਕਾ ਹੈ 80 ਹਜ਼ਾਰ ਕਿਮੀ ਦਾ ਸਫ਼ਰ
ਇਹ ਖੂਬਸੂਰਤ ਘਰ ਅਮਰੀਕੀ ਜੋੜਾ ਕ੍ਰਿਸ਼ਚੀਅਨ ਪਾਰਸਨ ਅਤੇ...