Delhi
ਦਿੱਲੀ ਨਗਰ ਕੀਰਤਨ 'ਚ ਹੋਇਆ ਸਿੱਖ ਮਰਿਆਦਾ ਦਾ ਘਾਣ!
ਸਿੱਖਾਂ ਦੀਆਂ ਮੂਰਤੀਆਂ ਰੱਖ ਕੇ ਕੱਢੀ ਗਈ ਝਾਕੀ
ਨਾਸਾ ਨੇ 47 ਸਾਲ ਬਾਅਦ ਖੋਲਿਆ ਰਹੱਸਮਈ ਡੱਬਾ, ਨਿਕਲਿਆ ਕੀ?
ਚੰਦ ਦੇ ਰਾਜ਼ ਨੂੰ ਉਜਾਗਰ ਕਰਨ ਅਤੇ ਉੱਥੇ ਪਾਣੀ ਅਤੇ ਜੀਵਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਸਪੇਸ ਏਜੰਸੀਆਂ ਕਈ ਸਾਲ ਸਾਲਾਂ ਤੋਂ ਖੋਜ ਕਰ ਰਹੀਆਂ ਹਨ।
Infosys CEO ਸਲਿਲ ਪਾਰੇਖ ਵਿਰੁਧ ਮਿਲੀ ਇਕ ਹੋਰ ਗੁਪਤ ਸ਼ਿਕਾਇਤ-ਰਿਪੋਰਟ
11 ਅਰਬ ਡਾਲਰ ਦੀ ਕੰਪਨੀ ਦਾ ਕਰਮਚਾਰੀ ਹੋਣ ਦਾ ਦਾਅਵਾ ਕਰਨ ਵਾਲੇ ਕਰਮਚਾਰੀ ਨੇ ਅਪਣੀ ਪਹਿਚਾਣ ਨਹੀਂ ਦੱਸੀ
ਦਿੱਲੀ ਪੁਲਿਸ ਨੇ ਅਨੋਖਾ ਕੰਮ ਕਰ ਜਿੱਤ ਲਏ ਲੋਕਾਂ ਦੇ ਦਿਲ
ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਇਹ ਦਿਲ ਜਲਦ ਤੋਂ ਦਿਲ ਉਸ ਤਕ ਪਹੁੰਚਾਉਣਾ ਜ਼ਰੂਰੀ ਸੀ।
ਹੁਣੇ-ਹੁਣੇ ਆਈ ਸੈਟ-ਟਾਪ-ਬਾਕਸ ਵੱਡੀ ਖ਼ਬਰ, ਮਿਲੇਗਾ ਹਜ਼ਾਰ ਗੁਣਾ ਫਾਇਦਾ
ਜਾਣੋਂ ਇਸ ਨਾਲ ਸਬੰਧੀ ਜਾਣਕਾਰੀ ਬਾਰੇ
ਸਾਵਧਾਨ! ਗੂਗਲ 'ਤੇ ਇਹ ਚੀਜ਼ਾਂ ਸਰਚ ਕਰਨੀਆਂ ਪੈ ਸਕਦੀਆਂ ਨੇ ਮਹਿੰਗੀਆਂ
ਗੂਗਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ। ਸ਼ਹਿਰ, ਪਿੰਡ ਅਤੇ ਕਸਬੇ ਦਾ ਰਸਤਾ ਦਿਖਾਉਣ ਤੋਂ ਲੈ ਕੇ ਹਰ ਤਰ੍ਹਾਂ ਦੀ ਮੁਸ਼ਕਲ ਦਾ ਹੱਲ ਕਰਦਾ ਹੈ।
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਦਿੱਤੀਆਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ
ਪੂਰੀ ਦੁਨੀਆਂ ਵਿਚ ਮਨਾਇਆ ਜਾ ਰਿਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾ ਪ੍ਰਕਾਸ਼ ਪੁਰਬ
ਇਹਨਾਂ ਪ੍ਰਸਿੱਧ ਗੁਰਦੁਆਰਿਆਂ ਕੋਲ ਸਾਂਭਿਆ ਪਿਆ ਹੈ ਸਿੱਖ ਧਰਮ ਦਾ ਬਹੁਮੁੱਲਾ ਇਤਿਹਾਸ
17ਵੀਂ ਸਦੀ ਵਿਚ ਇਹ ਗੁਰਦੁਆਰਾ ਰਾਜਾ ਜੈ ਸਿੰਘ ਦਾ ਬੰਗਲਾ ਸੀ ਜਿਸ ਨੂੰ ਜੈਸਿੰਘਪੁਰਾ ਪੈਲੇਸ ਕਿਹਾ ਜਾਂਦਾ ਸੀ।
ਮੰਦੀ ਦਾ ਇਕ ਹੋਰ ਸਬੂਤ, 5 ਟ੍ਰਿਲੀਅਨ ਅਰਥਵਿਵਸਥਾ ਦੇ ਸੁਪਨੇ ਨੂੰ ਵੱਡਾ ਝਟਕਾ!
12 ਸਾਲ ਵਿਚ ਪਹਿਲੀ ਵਾਰ ਇੰਨੀ ਘਟੀ ਬਿਜਲੀ ਦੀ ਮੰਗ
ICU ਵਿਚ ਵੈਂਟੀਲੇਟਰ 'ਤੇ ਹੈ ਲਤਾ, ਸਲਾਮਤੀ ਲਈ ਲੋਕ ਕਰ ਨੇ ਦੁਆਵਾਂ
ਬਾਲੀਵੁੱਡ ਦੀ ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ ਦੀ ਤਬੀਅਤ ਖਰਾਬ ਹੋਣ ਦੇ ਚਲਦਿਆਂ ਬੀਤੀ ਰਾਤ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕੀਤਾ ਗਿਆ