Delhi
Indian Coast Guard Helicopter Crash: ਅਰਬ ਸਾਗਰ 'ਚ ਵੱਡਾ ਹਾਦਸਾ, ਹੈਲੀਕਾਪਟਰ ਹੋਇਆ ਕਰੈਸ਼, ਤਿੰਨ ਜਣੇ ਲਾਪਤਾ
Indian Coast Guard Helicopter Crash: ਤੱਟ ਰੱਖਿਅਕਾਂ ਨੇ ਤਲਾਸ਼ੀ ਮੁਹਿੰਮ ਲਈ ਚਾਰ ਜਹਾਜ਼ ਅਤੇ ਦੋ ਜਹਾਜ਼ ਤਾਇਨਾਤ ਕੀਤੇ
RRB NTPC Recruitment 2024: ਜਾਰੀ ਹੋਇਆ RRB ਨੋਟੀਫਿਕੇਸ਼ਨ, 11 ਹਜ਼ਾਰ ਤੋਂ ਵੱਧ ਅਸਾਮੀਆਂ 'ਤੇ ਹੋਵੇਗੀ ਭਰਤੀ, 12ਵੀਂ ਪਾਸ ਵਾਲੇ ਕਰਨ ਅਪਲਾਈ
RRB NTPC Recruitment 2024:ਅਰਜ਼ੀ ਦੀ ਪ੍ਰਕਿਰਿਆ 14 ਸਤੰਬਰ ਤੋਂ ਸ਼ੁਰੂ ਹੋਵੇਗੀ।
SEBI: 'ਸੇਬੀ ਦੇ ਚੇਅਰਮੈਨ ਬੁੱਚ ਨੂੰ ਸੇਵਾਮੁਕਤੀ ਤੋਂ ਬਾਅਦ ਨਹੀਂ ਦਿੱਤੀ ਗਈ ਤਨਖਾਹ', ਕਾਂਗਰਸ ਦੇ ਦੋਸ਼ਾਂ 'ਤੇ ICICI ਬੈਂਕ ਦਾ ਜਵਾਬ
ਸੇਵਾਮੁਕਤੀ ਤੋਂ ਬਾਅਦ ਕੋਈ ਤਨਖਾਹ ਜਾਂ ESOP ਨਹੀਂ ਦਿੱਤਾ
ਭਾਰਤੀ ਬੈਡਮਿੰਟਨ ਖਿਡਾਰਨ ਮਨੀਸ਼ਾ ਰਾਮਦਾਸ ਨੇ ਪੈਰਿਸ ਪੈਰਾਲੰਪਿਕਸ ਮਹਿਲਾ ਸਿੰਗਲਜ਼ SU5 ਵਰਗ 'ਚ ਜਿੱਤਿਆ ਕਾਂਸੀ ਦਾ ਤਮਗਾ
ਭਾਰਤ ਨੇ ਹੁਣ ਤੱਕ ਪੈਰਿਸ ਪੈਰਾਲੰਪਿਕ ਵਿੱਚ 11 ਜਿੱਤੇ ਤਮਗੇ
ਰਾਜਪਾਲ ਦਾ ਅਹੁਦਾ ਖਤਮ ਕੀਤਾ ਜਾਵੇ, ਜਾਂ ਸਾਰਿਆਂ ਦੀ ਸਹਿਮਤੀ ਨਾਲ ਨਿਯੁਕਤੀ ਹੋਵੇ : ਸਿੰਘਵੀ
ਤੇਲੰਗਾਨਾ ਤੋਂ ਰਾਜ ਸਭਾ ਲਈ ਚੁਣੇ ਗਏ ਸਿੰਘਵੀ
ਦਿੱਲੀ ਦੀ ਕੜਕੜਡੂਮਾ ਅਦਾਲਤ ’ਚ ਸੁਣਵਾਈ ਦੌਰਾਨ ਮੁਲਜ਼ਮ ਨੇ ਗਵਾਹ ’ਤੇ ਕੀਤਾ ਹਮਲਾ
ਦੋਸ਼ੀ ਇਕ ਅਪਰਾਧਕ ਮਾਮਲੇ ’ਚ ਨਿਆਂਇਕ ਹਿਰਾਸਤ
Delhi Cracker Godown fire : ਦਿੱਲੀ 'ਚ ਪਟਾਕਿਆਂ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਕੇਅਰਟੇਕਰ ਦੀ ਕਮਰੇ 'ਚੋਂ ਮਿਲੀ ਸੜੀ ਹੋਈ ਲਾਸ਼
ਇਹ ਘਟਨਾ ਸੋਮਵਾਰ ਨੂੰ ਉੱਤਰ ਪੂਰਬੀ ਦਿੱਲੀ ਦੇ ਸੋਨੀਆ ਵਿਹਾਰ ਵਿੱਚ ਵਾਪਰੀ
ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ, "ਬੀਜੇਪੀ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ, ਪੀਐੱਮ ਮੋਦੀ ਦੀ ਅਗਵਾਈ ਚ ਕ੍ਰਾਂਤੀਕਾਰੀ ਫੈਸਲੇ"
ਪੀਐੱਮ ਮੋਦੀ ਦੀ ਅਗਵਾਈ ਚ ਕ੍ਰਾਂਤੀਕਾਰੀ ਫੈਸਲੇ- ਅਮਿਤ ਸ਼ਾਹ
Union Cabinet Meeting : ਕੇਂਦਰੀ ਕੈਬਨਿਟ ਨੇ ਖੇਤੀਬਾੜੀ ਸੈਕਟਰ ਲਈ 14,000 ਕਰੋੜ ਰੁਪਏ ਦੀਆਂ ਸੱਤ ਯੋਜਨਾਵਾਂ ਨੂੰ ਦਿਤੀ ਪ੍ਰਵਾਨਗੀ
ਕੈਬਨਿਟ ਨੇ 2,817 ਕਰੋੜ ਰੁਪਏ ਦੇ ਡਿਜੀਟਲ ਖੇਤੀਬਾੜੀ ਮਿਸ਼ਨ ਅਤੇ ਫਸਲ ਵਿਗਿਆਨ ਲਈ 3,979 ਕਰੋੜ ਰੁਪਏ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿਤੀ
ਸਵਾਤੀ ਮਾਲੀਵਾਲ ਦੀ ਕੁੱਟਮਾਰ ਦੇ ਮਾਮਲੇ ਵਿੱਚ sc ਨੇ ਵਿਭਵ ਕੁਮਾਰ ਨੂੰ ਦਿੱਤੀ ਜ਼ਮਾਨਤ
ਸਵਾਤੀ ਮਾਲੀਵਾਲ ਦੀ ਕੁੱਟਮਾਰ ਮਾਮਲੇ ਵਿੱਚ ਵੱਡੀ ਖਬਰ ਹੈ।