Delhi
Delhi News : BCCI ਦੇ ਸਕੱਤਰ ਜੈ ਸ਼ਾਹ ਨੂੰ ICC ਦੇ ਨਵੇਂ ਚੇਅਰਮੈਨ ਨਿਯੁਕਤ ਕੀਤਾ ਜਾ ਸਕਦਾ
Delhi News : ਉਹ ਮੌਜੂਦਾ ਪ੍ਰਧਾਨ ਗ੍ਰੇਗ ਬਾਰਕਲੇ ਦੀ ਲੈਣਗੇ ਥਾਂ
Gold-silver prices : ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਮੁੜ ਹੋਇਆ ਵਾਧਾ , ਸੋਨਾ 74,150 ਰੁਪਏ ਪ੍ਰਤੀ 10 ਗ੍ਰਾਮ
Gold-silver prices : ਚਾਂਦੀ 87,150 ਰੁਪਏ ਪ੍ਰਤੀ ਕਿਲੋਗ੍ਰਾਮ ਹੋਈ
Delhi News: ਪਤੀ ਦਾ ਕਤਲ ਕਰਕੇ ਲਾਸ਼ ਨੂੰ ਕਮਰੇ ਵਿਚ ਹੀ ਲੁਕੋ ਕੇ ਪਤਨੀ ਹੋਈ ਫਰਾਰ
Delhi News: ਬੁਦਬੂ ਆਉਣ ਤੋਂ ਬਾਅਦ ਮਾਮਲੇ ਦਾ ਲੱਗਿਆ ਪਤਾ
Farming News ਚੀਕੂ ਦੀ ਖੇਤੀ ਕਰ ਕੇ ਤੁਸੀਂ ਵੀ ਕਮਾ ਸਕਦੇ ਹੋ ਲੱਖਾਂ ਰੁਪਏ, ਵੇਖੋ ਖੇਤੀ ਕਰਨ ਦਾ ਸਹੀ ਸਮਾਂ
ਇਸ ਨੂੰ ਕਈ ਕਿਸਮਾਂ ਦੀ ਮਿੱਟੀ ਵਿਚ ਉਗਾਇਆ ਜਾਂਦਾ ਹੈ ਪਰ ਚੰਗੇ ਨਿਕਾਸ ਵਾਲੀ ਸੰਘਣੀ ਜਲੌੜ, ਰੇਤਲੀ-ਦੋਮਟ ਅਤੇ ਕਾਲੀ ਮਿੱਟੀ ਚੀਕੂ ਦੀ ਖੇਤੀ ਦੇ ਲਈ ਸਭ ਤੋਂ ਵਧੀਆ ਹੈ
Ankit Kalra death News: ਮਸ਼ਹੂਰ ਇਨਫਲੂਐਂਸਰ ਦੇ ਪਤੀ ਦੀ 29 ਸਾਲ ਦੀ ਉਮਰ ਵਿਚ ਹੋਈ ਮੌਤ
Ankit Kalra death News: ਇਹ ਜੋੜੀ ਆਪਣੀ ਇੰਸਟਾਗ੍ਰਾਮ 'ਤੇ ਆਪਣੀ ਮਜ਼ਾਕੀਆ ਜੋੜੀ ਦੀਆਂ ਰੀਲਾਂ ਲਈ ਮਸ਼ਹੂਰ ਸੀ
Child adoption rules: ਹੁਣ ਸਿੰਗਲ ਪੇਰੈਂਟ ਵੀ ਗੋਦ ਲੈ ਸਕਦੇ ਹਨ ਬੱਚਾ, ਸਰਕਾਰ ਨੇ ਬਦਲੇ ਨਿਯਮ, ਜਾਣੋ ਕੀ ਹੈ ਪ੍ਰਕਿਰਿਆ
ਦੇਸ਼ ਵਿੱਚ ਅਣਵਿਆਹੇ, ਵਿਧਵਾ, ਤਲਾਕਸ਼ੁਦਾ ਜਾਂ ਕਾਨੂੰਨੀ ਤੌਰ 'ਤੇ ਵੱਖ ਹੋਏ ਲੋਕ ਵੀ ਬੱਚੇ ਨੂੰ ਗੋਦ ਲੈ ਸਕਦੇ ਹਨ।
Lateral entry: ਸਰਕਾਰ ਨੇ UPSC ਨੂੰ ਲੇਟਰਲ ਐਂਟਰੀ ਨਾਲ ਸਬੰਧਤ ਇਸ਼ਤਿਹਾਰ ਰੱਦ ਕਰਨ ਦਾ ਦਿੱਤੇ ਨਿਰਦੇਸ਼
ਯੂਪੀਐਸਸੀ ਨੂੰ ਨੌਕਰਸ਼ਾਹੀ ਵਿਚ 'ਲੈਟਰਲ ਐਂਟਰੀ' ਨਾਲ ਸਬੰਧਤ ਤਾਜ਼ਾ ਇਸ਼ਤਿਹਾਰ ਵਾਪਸ ਲੈਣ ਲਈ ਕਿਹਾ
Modi Government : ਰੂਸ ਦਾ ਵੱਡਾ ਦਾਅਵਾ, ਮੋਦੀ ਸਰਕਾਰ ਨੂੰ ਡੇਗਣ ਦੀ ਸਾਜਿਸ਼ ਰਚ ਰਿਹੈ ਅਮਰੀਕਾ ,ਚੰਦਰਬਾਬੂ ਨਾਇਡੂ ਨੂੰ ਲੈ ਕੇ ਵੱਡਾ ਖੁਲਾਸਾ
ਰੂਸੀ ਸਰਕਾਰੀ ਮੀਡੀਆ ਨੇ ਆਪਣੀ ਰਿਪੋਰਟ 'ਚ ਕੀਤਾ ਵੱਡਾ ਦਾਅਵਾ
Delhi News : ਪੀਜੀ 'ਚ ਰਹਿ ਰਹੀ 22 ਸਾਲਾ ਨਰਸਿੰਗ ਵਿਦਿਆਰਥਣ ਦੀ ਕਮਰੇ 'ਚੋਂ ਲਾਸ਼, ਖੁਦਕੁਸ਼ੀ ਦਾ ਸ਼ੱਕ
ਛੱਤ ਵਾਲੇ ਪੱਖੇ ਨਾਲ ਲਟਕਦੀਆਂ ਦੋ 'IV ਡ੍ਰਿੱਪਾਂ' ਲਟਕ ਰਹੀਆਂ ਸੀ
Gold Price News:ਸੋਨਾ-ਚਾਂਦੀ ਹੋਇਆ ਮਹਿੰਗਾ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
24 ਕੈਰੇਟ ਸੋਨਾ 504 ਰੁਪਏ ਵੱਧ ਕੇ ਹੋਇਆ 71,108 ਰੁਪਏ ਪ੍ਰਤੀ 10 ਗ੍ਰਾਮ