Delhi
ਕਿਸਾਨਾਂ ਨੂੰ ਗੈਰ-ਰਸਾਇਣਕ ਖਾਦ ਅਧਾਰਤ ਖੇਤੀ ਅਪਣਾਉਣ ਲਈ ਹੱਲਾਸ਼ੇਰੀ ਦੇਣ ਦੀ ਲੋੜ : ਖੇਤੀਬਾੜੀ ਸਕੱਤਰ
ਕੁਦਰਤੀ ਖੇਤੀ ਨੂੰ ਇਕ ਵਿਸ਼ੇਸ਼ ਬਾਜ਼ਾਰ ਤਕ ਸੀਮਤ ਨਹੀਂ ਰਹਿਣਾ ਚਾਹੀਦਾ
ਮੰਤਰੀ ਰਾਜਨਾਥ ਸਿੰਘ ਦੀ ਜਾਪਾਨ ਦੇ ਰੱਖਿਆ ਮੰਤਰੀ ਨਾਲ ਬੈਠਕ
ਅੰਤਰਰਾਸ਼ਟਰੀ ਸੁਰੱਖਿਆ 'ਤੇ ਹੋਵੇਗੀ ਚਰਚਾ
ਡਾਕਟਰੀ ਛੱਡ ਬਣਾਉਣੀ ਸ਼ੁਰੂ ਕੀਤੀ ਬਰਫ਼, ਜਾਣੋ ਕਿਵੇਂ ਹੋਈ ਖੋਜ
ਡਾ. ਜੌਨ ਬੀ. ਗੌਰੀ ‘ਪੀਲਾ ਬੁਖ਼ਾਰ’ ਠੀਕ ਕਰਦਾ-ਕਰਦਾ ਚਿੱਟੀ ਬਰਫ਼ ਬਣਾਉਣ ਦੀ ਖੋਜ ਕਰ ਗਿਆ
ਪਾਕਿਸਤਾਨ : ਮੌਲਵੀਆਂ ਨੇ ਅਤਿਵਾਦੀ ਦੇ ਜਨਾਜ਼ੇ ਦੀ ਨਮਾਜ਼ ਪੜ੍ਹਨ ਤੋਂ ਕੀਤਾ ਇਨਕਾਰ
ਉੱਤਰ-ਪੱਛਮ ’ਚ ਸੁਰੱਖਿਆ ਬਲਾਂ ਨਾਲ ਝੜਪ ’ਚ ਮਾਰਿਆ ਗਿਆ ਸੀ ਟੀ.ਟੀ.ਪੀ. ਕਮਾਂਡਰ ਮਿਨਹਾਜ
ਹੂਤੀ ਬਾਗੀਆਂ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਅਬੂਧਾਬੀ ਵੱਲ ਮੋੜਿਆ
ਜਹਾਜ਼ ਦਿੱਲੀ ਵਾਪਸ ਆਵੇਗਾ- ਅਧਿਕਾਰੀ
Soviet Union News: 50 ਸਾਲ ਪਹਿਲਾਂ ਭੇਜੇ ਪੁਲਾੜ ਯਾਨ ਦਾ ਮੂੰਹ ਧਰਤੀ ਵਲ ਮੁੜਿਆ
Soviet Union News: ਸੋਵੀਅਤ ਯੂਨੀਅਨ ਦਾ ਪੁਰਾਣਾ ਪੁਲਾੜ ਯਾਨ ਹੈ ਕੋਸਮੋਸ 482
Punjab Agent Arrested : ਪੰਜਾਬ ਦੇ ਨੌਜਵਾਨਾਂ ਲਈ ਨਕਲੀ ਸ਼ੈਂਗੇਨ ਵੀਜ਼ਾ ਦਾ ਪ੍ਰਬੰਧ ਕਰਨ ਵਾਲਾ ‘ਏਜੰਟ’ ਗ੍ਰਿਫ਼ਤਾਰ
ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪਾਇਆ ਕਿ ਉਨ੍ਹਾਂ ਦੇ ਭਾਰਤੀ ਪਾਸਪੋਰਟਾਂ ’ਤੇ ਸ਼ੈਂਗੇਨ ਵੀਜ਼ਾ ਜਾਅਲੀ ਸਨ
Delhi News : ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦਿੱਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ
Delhi News : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸਥਿਤੀ ਬਾਰੇ ਕੀਤੀ ਚਰਚਾ
Delhi News : ਕਾਂਗਰਸ ਨੇਤਾ ਚਰਨਜੀਤ ਸਿੰਘ ਚੰਨੀ ਦੇ ਬਿਆਨ 'ਤੇ ਬੋਲੇ ਤਰੁਣ ਚੁੱਘ
Delhi News : ‘‘ਚੰਨੀ ਨੇ ਫ਼ੌਜ ਦਾ ਹੀ ਨਹੀਂ , ਸਗੋਂ ਪੂਰੇ ਦੇਸ਼ ਦਾ ਅਪਮਾਨ ਕੀਤਾ ’’, ਚੰਨੀ ਨੇ ਸਰਜੀਕਲ ਸਟ੍ਰਾਈਕ 'ਤੇ ਚੁੱਕੇ ਸਨ ਸਵਾਲ
Punjab Haryana water Row : ਭਾਖੜਾ ਦੇ ਪਾਣੀ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਵੱਡਾ ਬਿਆਨ
Punjab Haryana water Row : ਕਿਹਾ- ਪਾਣੀ ਹਿਮਾਚਲ ਦਾ ਹੈ, ਤੇ ਲੜ ਰਹੇ ਹਨ ਪੰਜਾਬ ਅਤੇ ਹਰਿਆਣਾ,ਭਾਖੜਾ ਡੈਮ ਬਣਾਉਣ ਵੇਲੇ ਸਭ ਤੋਂ ਵੱਧ ਪ੍ਰਭਾਵਿਤ ਹਿਮਾਚਲ ਹੋਇਆ ਸੀ