Delhi
Paris Olympics 2024 : ਪੈਰਿਸ ਓਲੰਪਿਕ 'ਚ ਵਿਵਾਦ ਮਗਰੋਂ ਭਾਰਤੀ ਪਹਿਲਵਾਨ ਅੰਤਿਮ ਪੰਘਾਲ ਵਾਪਸ ਭਾਰਤ ਪਰਤੀ
Paris Olympics 2024 : ਪੁੱਛ-ਪੜਤਾਲ ਤੋਂ ਬਾਅਦ ਦੋਹਾਂ ਨੂੰ ਪੈਰਿਸ ਛੱਡਣ ਦਾ ਦਿਤਾ ਸੀ ਹੁਕਮ
Delhi News : ਰਾਜ ਸਭਾ 'ਚ ਇਕ ਵਾਰ ਫਿਰ ਉਪ ਪ੍ਰਧਾਨ ਜਗਦੀਪ ਧਨਖੜ ਤੇ ਜਯਾ ਬੱਚਨ ਵਿਚਾਲੇ ਹੋਈ ਝੜਪ
Delhi News : ਵਿਰੋਧੀ ਧਿਰ ਨੇ ਕੀਤਾ ਵਾਕਆਊਟ
Manish Sisodia: 17 ਮਹੀਨਿਆਂ 'ਚ ਇਕ ਵੀ ਸਬੂਤ ਨਹੀਂ ਮਿਲਿਆ, ED-CBI, ਸਰਕਾਰ ਦੀ ਤਾਨਾਸ਼ਾਹੀ 'ਤੇ ਕਰਾਰੀ ਚਪੇੜ ਹੈ- ਆਪ
Manish Sisodia: ਮਨੀਸ਼ ਸਿਸੋਦੀਆ ਦੀ ਜ਼ਮਾਨਤ 'ਤੇ 'ਆਪ' ਦੀ ਪ੍ਰੈਸ ਕਾਨਫਰੰਸ
Terrorist arrested : ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ISIS ਮਾਡਿਊਲ ਦਾ ਵਾਂਟੇਡ ਅੱਤਵਾਦੀ ਗ੍ਰਿਫਤਾਰ
NIA ਨੇ ਰੱਖਿਆ ਸੀ 3 ਲੱਖ ਰੁਪਏ ਦਾ ਇਨਾਮ
Neeraj Chopra Mother News: ਨੀਰਜ ਚੋਪੜਾ ਦੀ ਜਿੱਤ ਤੋਂ ਬਾਅਦ ਬੋਲੇ ਉਨ੍ਹਾਂ ਦੇ ਮਾਤਾ, ਕਿਹਾ-ਜਿਸ ਨੇ ਸੋਨ ਤਮਗਾ ਜਿੱਤਿਆ ਉਹ ਵੀ ਮੇਰਾ ਪੁੱਤ
Neeraj Chopra Mother News: ਮਾਤਾ ਦਾ ਬਿਆਨ ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ
Manish Sisodia : 17 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ ਮਨੀਸ਼ ਸਿਸੋਦੀਆ ,ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ
ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੰਗਲਵਾਰ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ
Vinesh Phogat : ਵਿਨੇਸ਼ ਫੋਗਾਟ ਨੂੰ ਮਿਲ ਸਕਦਾ ਚਾਂਦੀ ਦਾ ਤਗਮਾ, CAS 'ਚ ਪੈਰਵੀ ਕਰਨ ਲਈ ਤਿਆਰ ਹੋਇਆ ਇਹ ਧਾਕੜ ਵਕੀਲ
ਵਿਨੇਸ਼ ਪਹੁੰਚੀ ਅਦਾਲਤ 'ਚ , ਹੁਣ ਇਸ ਤਰ੍ਹਾਂ ਮਿਲੇਗਾ ਸਿਲਵਰ ਮੈਡਲ! ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ CAS 'ਚ ਕੀਤੀ ਅਪੀਲ
Paris Olympics 2024 : ਪੈਰਿਸ ਓਲੰਪਿਕ 2024 ,ਭਾਰਤੀ ਪਹਿਲਵਾਨ ਅਮਨ ਸਹਿਰਾਵਤ ਸੈਮੀਫਾਈਨਲ 'ਚ ਹਾਰੇ
ਪੁਰਸ਼ਾਂ ਦੇ 57 ਕਿਲੋ ਵਰਗ 'ਚ ਜਾਪਾਨ ਦੇ ਪਹਿਲਵਾਨ ਨੇ 10-0 ਨਾਲ ਹਰਾਇਆ
ED officer arrested : ਦਿੱਲੀ 'ਚ CBI ਨੇ ED ਅਧਿਕਾਰੀ ਨੂੰ 20 ਲੱਖ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਗ੍ਰਿਫਤਾਰ
ਆਰੋਪੀ ਈਡੀ 'ਚ ਦਰਜ ਕੇਸ ਵਿੱਚ ਜਵੈਲਰ ਨੂੰ ਰਾਹਤ ਦੇਣ ਦੇ ਬਦਲੇ ਲੈ ਰਿਹਾ ਸੀ ਰਿਸ਼ਵਤ
UPI Payment : UPI ਉਪਭੋਗਤਾਵਾਂ ਲਈ ਖੁਸ਼ਖਬਰੀ ,ਹੁਣ ਇੱਕ ਵਾਰ 'ਚ 1 ਨਹੀਂ ਬਲਕਿ ਐਨੇ ਲੱਖ ਰੁਪਏ ਤੱਕ ਕਰ ਸਕੋਗੇ ਪੇਮੈਂਟ
ਫਿਲਹਾਲ ਇਹ ਸੀਮਾ ਇੱਕ ਲੱਖ ਰੁਪਏ ਹੈ