Delhi
ਕੈਬਨਿਟ ਮੰਤਰੀ ਮੰਡਲ ਨੇ 2024-25 ਤੋਂ 2030-31 ਲਈ ਖਾਣਯੋਗ ਤੇਲ ਅਤੇ ਤੇਲ ਬੀਜਾਂ 'ਤੇ ਰਾਸ਼ਟਰੀ ਮਿਸ਼ਨ ਨੂੰ ਦਿੱਤੀ ਪ੍ਰਵਾਨਗੀ
2024-25 ਤੋਂ 2030-31 ਤੱਕ 10,103 ਕਰੋੜ ਰੁਪਏ ਦੇ ਵਿੱਤੀ ਖਰਚੇ ਨਾਲ ਸੱਤ ਸਾਲਾਂ ਦੀ ਮਿਆਦ ਵਿੱਚ ਲਾਗੂ ਕੀਤਾ ਜਾਵੇਗਾ।
ਨਕਸਲਵਾਦ ਵਿਰੁੱਧ ਲੜਾਈ ਵਿੱਚ ਕਿਸਾਨਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ: ਟਿਕੈਤ
'ਨਕਸਲਵਾਦ ਇਕ ਵਿਚਾਰਧਾਰਾ ਹੈ, ਜਿਸ ਨੂੰ ਵਿਚਾਰਧਾਰਾ ਰਾਹੀਂ ਹੀ ਖਤਮ ਕੀਤਾ ਜਾ ਸਕਦਾ ਹੈ।'
ਸੁਪਰੀਮ ਕੋਰਟ ਨੇ ਸੂਬਿਆ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਕੂਲ ਸੁਰੱਖਿਆ ਬਾਰੇ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਦੇ ਦਿੱਤੇ ਹੁਕਮ
“ਸਕੂਲ ਸੁਰੱਖਿਆ ਅਤੇ ਸੁਰੱਖਿਆ ਬਾਰੇ ਦਿਸ਼ਾ-ਨਿਰਦੇਸ਼, 2021” ਨੂੰ ਲਾਗੂ ਕਰਨ ਦਾ ਨਿਰਦੇਸ਼
ਸੁਪਰੀਮ ਕੋਰਟ ਵੱਲੋਂ ਜੇਲ੍ਹ ਰਜਿਸਟਰ ’ਚੋਂ ਜਾਤੀ ਭੇਦਭਾਵ ਵਾਲੇ ਨਿਯਮ ਹਟਾਉਣ ਦੇ ਹੁਕਮ
ਕੈਦੀਆਂ ਨੂੰ ਜਾਤੀ ਦੇ ਆਧਾਰ 'ਤੇ ਕੰਮ ਦੇਣ ਦੀ ਪ੍ਰਥਾ ਖਤਮ ਕੀਤੀ ਜਾਵੇ
Delhi News : HIBOX ਐਪ ਰਾਹੀਂ 500 ਕਰੋੜ ਦੀ ਧੋਖਾਧੜੀ ਦਾ ਮਾਮਲਾ, YouTuber Elvish Yadav ਦੀਆਂ ਮੁਸ਼ਕਿਲਾਂ ਵਧੀਆਂ!
Delhi News : ਦਿੱਲੀ ਪੁਲਿਸ ਨੇ ਪੁੱਛਗਿੱਛ ਲਈ ਭੇਜਿਆ ਨੋਟਿਸ
CJI DY Chandrachud : ''ਤੁਹਾਡੀ ਹਿੰਮਤ ਕਿਵੇਂ ਹੋਈ ਇਧਰ ਝਾਕਣ ਦੀ'', CJI ਚੰਦਰਚੂੜ ਨੇ ਅਦਾਲਤ 'ਚ ਵਕੀਲ ਨੂੰ ਲਗਾਈ ਫਟਕਾਰ
'ਫਿਰ ਤਾਂ ਕੱਲ੍ਹ ਤੁਸੀਂ ਮੇਰੇ ਘਰ ਵੀ ਆ ਜਾਓਗੇ ਅਤੇ ਮੇਰੇ ਨਿੱਜੀ ਸੈਕਟਰੀ ਜਾਂ ਸਟੈਨੋਗ੍ਰਾਫਰ ਨੂੰ ਪੁਛੋਗੇ ਕਿ ਮੈਂ ਕੀ ਕਰ ਰਿਹਾ ਹਾਂ'
ਦਿੱਲੀ ਹਵਾ ਪ੍ਰਦੂਸ਼ਣ: ਸੁਪਰੀਮ ਕੋਰਟ ਨੇ ਪਰਾਲੀ ਸਾੜਨ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਨੂੰ ਲਗਾਈ ਫਟਕਾਰ
ਮੀਟਿੰਗ ਤੋਂ ਇਲਾਵਾ ਕੋਈ ਕਾਰਵਾਈ ਨਹੀਂ ਹੋ ਸਕੀ- ਸੁਪਰੀਮ ਕੋਰਟ
Arvind Kejriwal News : ਅਰਵਿੰਦ ਕੇਜਰੀਵਾਲ ਭਲਕੇ ਖਾਲੀ ਕਰਨਗੇ CM ਰਿਹਾਇਸ਼ , ਜਾਣੋ ਕਿਥੇ ਹੋਵੇਗਾ ਨਵਾਂ ਠਿਕਾਣਾ
ਅਰਵਿੰਦ ਕੇਜਰੀਵਾਲ 'ਆਪ' ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਘਰ ਰਹਿਣਗੇ
Doctor shot dead : ਦਿੱਲੀ ਦੇ ਹਸਪਤਾਲ 'ਚ ਇਲਾਜ ਕਰਵਾਉਣ ਆਏ ਨੌਜਵਾਨਾਂ ਨੇ ਡਾਕਟਰ ਨੂੰ ਮਾਰੀ ਗੋਲੀ, ਮੌਤ
ਅਧਿਕਾਰੀ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਇਸ 'ਚ 16 ਸਾਲ ਦੀ ਉਮਰ ਦੇ 2 ਲੜਕਿਆਂ ਦੀ ਸ਼ਮੂਲੀਅਤ ਹੋ ਸਕਦੀ
Delhi News : ਦਿੱਲੀ 'ਚ ਫੜੀ ਗਈ ਨਸ਼ਿਆਂ ਦੀ ਸਭ ਤੋਂ ਵੱਡੀ ਖੇਪ ਦਾ ਅਸਲ ਡੀਲਰ ਕੌਣ?
Delhi News : ਮੁਲਜ਼ਮ ਤੁਸ਼ਾਰ ਗੋਇਲ ਦੀਆਂ ਹਰਿਆਣਾ ਕਾਂਗਰਸੀ ਆਗੂਆਂ ਨਾਲ ਫੋਟੋਆਂ ਵੀ ਮਿਲੀਆਂ