Delhi
Donald Trump Attack News: PM ਨਰਿੰਦਰ ਮੋਦੀ ਨੇ ਡੋਨਾਲਡ ਟਰੰਪ 'ਤੇ ਹੋਏ ਹਮਲੇ 'ਤੇ ਜਤਾਈ ਚਿੰਤਾ
Donald Trump Attack News: ਰਾਜਨੀਤੀ ਅਤੇ ਲੋਕਤੰਤਰ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਹੈ।
Panthak News: ਸੌਦਾ ਸਾਧ ਨੂੰ ਮੁਆਫ਼ ਕਰਨ ਵਾਲੇ ‘ਜਥੇਦਾਰਾਂ’ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਜਾਵੇ : ਮਨਜੀਤ ਸਿੰਘ ਭੋਮਾ
Panthak News: ਕਿਹਾ- ਅਸਲ ਦੋਸ਼ੀਆਂ ਨੂੰ ਬੇਨਕਾਬ ਕਰਨ ਲਈ ਇਹ ਜ਼ਰੂਰੀ
Ananth-Radhika Wedding : ਅਮਰੀਕੀ ਰਿਐਲਿਟੀ ਸ਼ੋਅ 'ਦਿ ਕਾਰਦਾਸ਼ੀਅਨਜ਼' 'ਚ ਦਿਖਾਇਆ ਜਾਵੇਗਾ ਅਨੰਤ-ਰਾਧਿਕਾ ਦਾ ਵਿਆਹ : Kim Kardashian
Ananth-Radhika Wedding : khole ਨੇ ਹਾਲ ਹੀ ’ਚ ਸੋਸ਼ਲ ਮੀਡੀਆ 'ਤੇ ਇੱਕ ਸ਼ੇਅਰ ਕੀਤੀ ਵੀਡੀਓ
Delhi Court : ਅਦਾਲਤ ਨੇ 24 ਸਾਲ ਪੁਰਾਣੇ ਮੈਚ ਫਿਕਸਿੰਗ ਮਾਮਲੇ 'ਚ ਸੰਜੀਵ ਚਾਵਲਾ, ਕ੍ਰਿਸ਼ਨ ਕੁਮਾਰ ਅਤੇ ਹੋਰਾਂ 'ਤੇ ਦੋਸ਼ ਤੈਅ ਕੀਤੇ
Delhi Court : ਅਦਾਲਤ ਨੇ ਕਿਹਾ ਕਿ ਚਾਵਲਾ ਇਸ ਧੋਖਾਧੜੀ ਦਾ ਹੈ ਮਾਸਟਰਮਾਈਂਡ, ਇਕ ਹੋਰ ਦੋਸ਼ੀ ਮਨਮੋਹਨ ਖੱਟਰ ਅਜੇ ਹੈ ਫ਼ਰਾਰ
Qutub Minar News: ਆਖਰਕਾਰ ਕਿਉਂ ਤਾਜ ਮਹਿਲ ਦੀ ਬਜਾਏ ਕੁਤੁਬ ਮੀਨਾਰ ਨੂੰ ਜ਼ਿਆਦਾ ਪਸੰਦ ਕਰ ਰਹੇ ਵਿਦੇਸ਼ੀ ਸੈਲਾਨੀ
Qutub Minar News: 2.2 ਲੱਖ ਵਿਦੇਸ਼ੀ ਸੈਲਾਨੀਆਂ ਦੇ ਕੁਤੁਬ ਮੀਨਾਰ ਦਾ ਦੌਰਾ ਕਰਨ ਦੀ ਉਮੀਦ
Aishwarya Rai Divorce News: ਕੀ ਸੱਚਮੁੱਚ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਲੈ ਰਹੇ ਤਲਾਕ, ਫਿਰ ਉੱਡੀਆਂ ਗੱਲਾਂ!
Aishwarya Rai Divorce News: ਐਸ਼ਵਰਿਆ ਆਪਣੀ ਬੇਟੀ ਨਾਲ ਇਕੱਲੀ ਅਨੰਤ ਦੇ ਵਿਆਹ 'ਚ ਪਹੁੰਚੀ
Editorial: ਤਲਾਕਸ਼ੁਦਾ ਮੁਸਲਿਮ ਔਰਤਾਂ ਨੂੰ ਸੁਪ੍ਰੀਮ ਕੋਰਟ ਨੇ ਉਹੀ ਹੱਕ ਦੇ ਦਿਤੇ ਜੋ ਗ਼ੈਰ-ਮੁਸਲਿਮ ਔਰਤਾਂ ਕੋਲ ਪਹਿਲਾਂ ਹੀ ਹਨ
Editorial:ਜਿਥੇ ਇਹ ਹੱਕ ਮੁਸਲਿਮ ਔਰਤਾਂ ਨੂੰ ਮਿਲਿਆ ਹੈ, ਅਜੇ ਬਰਾਬਰੀ ਦੀ ਲੜਾਈ ਵਿਚ ਹੋਰ ਬੜੇ ਕਦਮ ਚੁੱਕਣ ਦੀ ਜ਼ਰੂਰਤ ਹੈ।
Swati Maliwal Case : ਅਦਾਲਤ ਨੇ CM ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦ
Swati Maliwal Case : ਹਾਈ ਕੋਰਟ ਨੇ ਕਿਹਾ -ਉਨ੍ਹਾਂ ਨੂੰ ਰਾਹਤ ਦੇਣ ਲਈ ਕੋਈ ਉਚਿਤ ਆਧਾਰ ਨਹੀਂ ਹੈ
Samvidhaan Hatya Diwas : ਕੇਂਦਰ ਸਰਕਾਰ ਨੇ 25 ਜੂਨ ਨੂੰ 'ਸੰਵਿਧਾਨ ਹੱਤਿਆ ਦਿਵਸ' ਵਜੋਂ ਮਨਾਉਣ ਦਾ ਕੀਤਾ ਐਲਾਨ
Samvidhaan Hatya Diwas : ਇੰਦਰਾ ਗਾਂਧੀ ਨੇ ਇਸ ਦਿਨ 1975 ’ਚ ਲਗਾ ਦਿੱਤੀ ਸੀ ਐਮਰਜੈਂਸੀ
Delhi Liquor Scam : ਸੀਬੀਆਈ ਕੇਸ ’ਚ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ ਵਧੀ
Delhi Liquor Scam : ਰਾਊਜ਼ ਐਵੇਨਿਊ ਕੋਰਟ ਨੇ ਕੇਜਰੀਵਾਲ ਨੂੰ 25 ਜੁਲਾਈ ਤੱਕ ਨਿਆਂਇਕ ਹਿਰਾਸਤ ਵਿਚ ਭੇਜਿਆ