Delhi
Supreme Court : ਤਲਾਕ ਦੀ ਕਾਰਵਾਈ ਦੌਰਾਨ ਪਤਨੀ ਨੂੰ ਵਿਆਹੁਤਾ ਘਰ 'ਚ ਮਿਲਣ ਵਾਲੀਆਂ ਸਹੂਲਤਾਂ ਲੈਣ ਦਾ ਅਧਿਕਾਰ : ਸੁਪਰੀਮ ਕੋਰਟ
Supreme Court : ਪਟੀਸ਼ਨ ਦੇ ਲੰਬਿਤ ਹੋਣ ਦੌਰਾਨ ਵੀ ਵਿਆਹ ਵਾਲੇ ਘਰ ’ਚ ਉਪਲਬਧ ਸਹੂਲਤਾਂ ਦਾ ਆਨੰਦ ਲੈਣ ਦਾ ਅਧਿਕਾਰ ਹੈ
18 ਹਜ਼ਾਰ ਫੁੱਟ ਦੀ ਉਚਾਈ 'ਤੇ ਜੈਪੁਰ-ਦੇਹਰਾਦੂਨ ਫਲਾਈਟ ਦਾ ਹੋਇਆ ਇੰਜਣ ਫੇਲ੍ਹ, 70 ਯਾਤਰੀ ਸਨ ਸਵਾਰ
ਦਿੱਲੀ ਵਿੱਚ ਕਰਵਾਈ ਐਮਰਜੈਂਸੀ ਲੈਂਡਿੰਗ
Delhi News : ਅਗਲੇ ਸਾਲ ਭਾਰਤ ਦੌਰੇ ’ਤੇ ਆ ਸਕਦੇ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ
Delhi News : ਇਸ ਸਾਲ ਜੁਲਾਈ ’ਚ ਮਾਸਕੋ ’ਚ ਪੁਤਿਨ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿਤਾ ਸੀ
Supreme Court : ਸਾਬਕਾ ਜਸਟਿਸ ਰਣਜੀਤ ਵਿਰੁਧ ਬਿਆਨ ਦੇਣ ਦਾ ਮਾਮਲਾ: ਸੁਪਰੀਮ ਕੋਰਟ ਨੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਤੋਂ ਮੰਗਿਆ ਜਵਾਬ
Supreme Court : ਜਸਟਿਸ ਰਣਜੀਤ ਸਿੰਘ ਦੇ ਵਕੀਲ ਨੂੰ ਵੀ ਪੁਛਿਆ ਕਿ ‘ਜੇਕਰ ਬਾਦਲ ਤੇ ਮਜੀਠੀਆ ਨੇ ਮੁਆਫ਼ੀ ਮੰਗੀ ਤਾਂ ਕੀ ਤੁਸੀਂ ਕੇਸ ਖ਼ਤਮ ਕਰੋਗੇ?’
Gold-Silver Price Today News : ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਕੀ ਹੈ ਸੋਨੇ-ਚਾਂਦੀ ਦੀ ਤਾਜ਼ਾ ਕੀਮਤ
Gold-Silver Price Today News : ਚਾਂਦੀ 89,400 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ।
Delhi News : ਦਿੱਲੀ ’ਚ ਜ਼ਹਿਰੀਲੀ ਧੁੰਦ, ਡਾਕਟਰਾਂ ਨੇ ਸਾਰਿਆਂ ਦੀ ਸਿਹਤ ਨੂੰ ਖਤਰੇ ਦੀ ਚਿਤਾਵਨੀ ਦਿਤੀ
Delhi News : ਏ.ਕਿਉ.ਆਈ. ਇਸ ਸੀਜ਼ਨ ’ਚ ਹੁਣ ਤਕ ਦੇ ਸਭ ਤੋਂ ਖ਼ਰਾਬ ਪੱਧਰ ’ਤੇ ਪਹੁੰਚ ਗਿਆ ਹੈ
Supreme Court News : ਦਿੱਲੀ-ਐਨ.ਸੀ.ਆਰ. ਨਾਲ ਲਗਦੇ ਸੂਬਿਆਂ ’ਚ ਲਾਗੂ ਹੋਵੇ ਜੀ.ਆਰ.ਏ.ਪੀ.-4 : ਸੁਪਰੀਮ ਕੋਰਟ
Supreme Court News : 450 ਤੋਂ ਘੱਟ ਏ.ਕਿਊ.ਆਈ. ’ਤੇ ਵੀ ਪਾਬੰਦੀ ਜਾਰੀ ਰਹੇਗੀ : ਸੁਪਰੀਮ ਕੋਰਟ
Delhi News : ਭਾਰਤੀ ਓਲੰਪਿਕ ਸੰਘ ਨੇ ਖੋ-ਖੋ ਵਿਸ਼ਵ ਕੱਪ ਦਾ ਸਮਰਥਨ ਕੀਤਾ
Delhi News : ਭਾਰਤ ’ਚ 13 ਤੋਂ 19 ਨਵੰਬਰ ਤਕ ਹੋਵੇਗਾ ਖੋ-ਖੋ ਵਿਸ਼ਵ ਕੱਪ
ਰਾਜੋਆਣਾ ਦੀ ਰਹਿਮ ਅਪੀਲ ’ਤੇ ਹੁਣ ਅਗਲੇ ਸੋਮਵਾਰ ਨੂੰ ਹੋਵੇਗੀ ਅਗਲੀ ਸੁਣਵਾਈ, ਸਵੇਰੇ ਜਾਰੀ ਹੁਕਮ ਸ਼ਾਮ ਨੂੰ ਕੀਤੇ ਰੱਦ
ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਦੀ ਅਪੀਲ ’ਤੇ ਸੁਪਰੀਮ ਕੋਰਟ ਦੇ ਬੈਂਚ ਨੇ ਸਵੇਰੇ ਜਾਰੀ ਹੁਕਮਾਂ ’ਤੇ ਰੋਕ ਲਾਈ
ਦਿੱਲੀ ਦੀ ਹਵਾ ਹੋਈ ਜ਼ਹਿਰੀਲੀ, ਇਕ ਦਿਨ ਵਿਚ 30 ਤੋਂ 40 ਸਿਗਰਟ ਪੀਣ ਦੇ ਬਰਾਬਰ
ਅੱਜ ਰਾਜਧਾਨੀ ਦੇ ਜ਼ਿਆਦਾਤਰ ਖੇਤਰਾਂ ਦਾ AQI 500 ਦੇ ਨੇੜੇ ਪਹੁੰਚ ਗਿਆ ਹੈ।