Delhi
Nitin Gadkari : ਨਿਤਿਨ ਗਡਕਰੀ ਦਾ ਵੱਡਾ ਬਿਆਨ, ਪੈਟਰੋਲ ਅਤੇ ਡੀਜ਼ਲ ਵਾਲੀਆਂ ਗੱਡੀਆਂ ਸਿਹਤ ਨੂੰ ਪਹੁੰਚਾ ਰਹੀਆਂ ਨੁਕਸਾਨ
Nitin Gadkari : ਕਿਹਾ- ਮੈਂ ਪੈਟਰੋਲ ਅਤੇ ਡੀਜ਼ਲ ਦੇ ਖਿਲਾਫ਼ ਨਹੀਂ ਹਾਂ ਪਰ ਲੋਕਾਂ ਨੂੰ ਹਵਾ ਪ੍ਰਦੂਸ਼ਣ ਤੋਂ ਬਚਾਉਣ ਦੀ ਹੈ ਲੋੜ
Haryana Elections News: ਹਰਿਆਣਾ ਚੋਣਾਂ ਲਈ 'ਆਪ' ਦੀ ਦੂਜੀ ਸੂਚੀ ਜਾਰੀ, ਕੁੱਲ 9 ਉਮੀਦਵਾਰਾਂ ਦਾ ਐਲਾਨ
Haryana Elections News: ਹੁਣ ਤੱਕ 29 ਉਮੀਦਵਾਰ ਐਲਾਨੇ
ਕੀ ਦਿੱਲੀ 'ਚ ਲੱਗੇਗਾ ਰਾਸ਼ਟਰਪਤੀ ਸ਼ਾਸਨ? ਰਾਸ਼ਟਰਪਤੀ ਨੇ ਗ੍ਰਹਿ ਮੰਤਰਾਲੇ ਨੂੰ ਭੇਜੀ ਚਿੱਠੀ, ਕਾਰਵਾਈ ਕਰਨ ਦੀ ਕੀਤੀ ਅਪੀਲ
ਭਾਜਪਾ ਵਿਧਾਇਕਾਂ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ
ਲੋਕ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਵਿਵਾਦਤ ਬਿਆਨ, ਕਿਹਾ- "ਮੈਂ ਇਸ ਚੋਣ ਨੂੰ ਆਜ਼ਾਦ ਨਹੀਂ ਮੰਨਦਾ"
ਇਹ ਨਿਯੰਤਰਿਤ ਚੋਣ ਸੀ - ਰਾਹੁਲ ਗਾਂਧੀ
Rahul Gandhi: 'ਕੀ ਸਿੱਖਾਂ ਨੂੰ ਦਸਤਾਰਾਂ ਅਤੇ ਕੜਾ ਪਹਿਨਣ ਦੀ ਇਜਾਜ਼ਤ ਹੋਵੇਗੀ', ਅਮਰੀਕਾ ਵਿਚ ਰਾਹੁਲ ਗਾਂਧੀ ਨੇ ਚੁੱਕਿਆ ਸਿੱਖਾਂ ਦਾ ਮੁੱਦਾ
Rahul Gandhi: ਇਹ ਸਿਰਫ ਸਿੱਖਾਂ ਦੀ ਲੜਾਈ ਨਹੀਂ, ਇਹ ਸਾਰੇ ਧਰਮਾਂ ਦੀ ਲੜਾਈ ਹੈ - ਰਾਹੁਲ ਗਾਂਧੀ
ਜੀ.ਐਸ.ਟੀ. ਕੌਂਸਲ ਦੀ ਬੈਠਕ ’ਚ ਕੈਂਸਰ ਦੀਆਂ ਦਵਾਈਆਂ ਤੋਂ ਲੈ ਕੇ ਜੀਵਨ ਬੀਮਾ ਤੱਕ ਕਈ ਅਹਿਮ ਫੈਸਲੇ
ਨਮਕੀਨ ’ਤੇ 18 ਫ਼ੀ ਸਦੀ ਤੋਂ ਘਟਾ ਕੇ 12 ਫ਼ੀ ਸਦੀ ਕਰਨ ਦਾ ਕੀਤਾ ਫੈਸਲਾ
ਯਮਨ 'ਚ ਪਹਾੜੀ ਉੱਤੇ ਬਣੀ ਸੜਕ ਤੋਂ ਹੇਠਾਂ ਡਿੱਗੀ ਬੱਸ, 15 ਦੀ ਮੌਤ
ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
PM ਮੋਦੀ ਨੇ ਲੋਕਾਂ ਨੂੰ ਪਦਮ ਪੁਰਸਕਾਰਾਂ ਲਈ ਪ੍ਰੇਰਣਾਦਾਇਕ ਸ਼ਖਸੀਅਤਾਂ ਨੂੰ ਨਾਮਜ਼ਦ ਕਰਨ ਦੀ ਕੀਤੀ ਅਪੀਲ
ਵੈਬਸਾਈਟ awards.gov.in ਉੱਤੇ ਕਰੋ ਅਪਲਾਈ
GST Council Meeting:ਕੈਂਸਰ ਦੇ ਮਰੀਜ਼ਾਂ ਨੂੰ ਵੱਡੀ ਰਾਹਤ, 18 ਫੀਸਦ ਜੀਐਸਟੀ ਘਟਾ ਕੇ ਕੀਤੀ 5 ਫੀਸਦ
ਕੈਂਸਰ ਦੇ ਮਰੀਜ਼ਾਂ ਦੀਆਂ ਦਵਾਈਆਂ ਹੋਈਆਂ ਸਸਤੀਆਂ
ਇਜ਼ਰਾਈਲ ਨੂੰ ਹਥਿਆਰਾਂ, ਫੌਜੀ ਉਪਕਰਣਾਂ ਦੇ ਨਿਰਯਾਤ ’ਤੇ ਪਾਬੰਦੀ ਲਗਾਉਣ ਦੀ ਮੰਗ ਵਾਲੀ ਪਟੀਸ਼ਨ ਖਾਰਜ
ਦੇਸ਼ ਦੀ ਵਿਦੇਸ਼ ਨੀਤੀ ਵਿਚ ਦਖਲ ਨਹੀਂ ਦੇ ਸਕਦੀ-ਸੁਪਰੀਮ ਕੋਰਟ