Delhi
DSGMC ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ SGPC ਦੇ ਪ੍ਰਧਾਨ ਧਾਮੀ ਉੱਤੇ ਚੁੱਕੇ ਸਵਾਲ
ਲੋਕਾਂ ਦੀ ਸ਼ਿਕਾਇਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪਹਿਲਾਂ 11 ਮੈਂਬਰੀ ਕਮੇਟੀ ਕੋਲ ਲੈ ਕੇ ਜਾਣ ਦੀ ਤਜਵੀਜ਼ ਦਾ ਮਾਮਲਾ
India-Canada Row : ਕੈਨੇਡਾ ਦਾ ਵੱਡਾ ਇਲਜ਼ਾਮ, ਸਿੱਖ ਵੱਖਵਾਦੀਆਂ ਦੇ ਕਤਲ ਦੀ ਸਾਜ਼ਿਸ਼ ਪਿੱਛੇ ਅਮਿਤ ਸ਼ਾਹ ਦਾ ਹੱਥ
India-Canada Row : ਭਾਰਤ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਕੀਤਾ ਇਨਕਾਰ
Delhi News : ਹਰਿਆਣਾ ਸਰਕਾਰ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਦੇ ਰਹੀ ਵਿੱਤੀ ਮਦਦ,ਸੂਬੇ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 67 ਫੀਸਦ ਘਟੀਆਂ
Delhi News : ਹਰਿਆਣਾ ਦੇ ਮੁੱਖ ਸਕੱਤਰ ਵੱਲੋਂ ਸੁਪਰੀਮ ਕੋਰਟ ’ਚ ਹਲਫ਼ਨਾਮਾ ਕੀਤਾ ਦਾਇਰ, ਪਰਾਲੀ ਪ੍ਰਬੰਧਨ ਲਈ ਇਸ ਸਾਲ 9844 ਵਾਧੂ ਮਸ਼ੀਨਾਂ ਕੀਤੀਆਂ ਅਲਾਟ
ਸੋਨੇ ਦੀਆਂ ਰੀਕਾਰਡ ਕੀਮਤਾਂ ਨੇ ਧਨਤੇਰਸ ਦੀ ਵਿਕਰੀ ਨੂੰ ਕੀਤਾ ਫਿੱਕਾ
10 ਫੀਸਦੀ ਦੀ ਗਿਰਾਵਟ ਆਉਣ ਦੀ ਸੰਭਾਵਨਾ
ਈ.ਡੀ. ਨੇ ‘ਲੋਟਸ 300’ ਪ੍ਰਾਜੈਕਟ ਦੇ ਪ੍ਰਮੋਟਰਾਂ ਦੀ 23 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ
ਪੰਜਾਬ ’ਚ 23 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੀਤੀ ਜ਼ਬਤ
ਸ਼ਿਲਪਾ ਸ਼ੈੱਟੀ ਦੇ ਲਿੰਗਰਾਜ ਮੰਦਰ ਜਾਣ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸੇਵਾਦਾਰ ਨੂੰ ਨੋਟਿਸ ਜਾਰੀ
ਵਾਇਰਲ ਹੋਣ ਤੋਂ ਬਾਅਦ ਇਕ ਸੇਵਾਦਾਰ ਅਤੇ ਇਕ ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ
Diwali Special: ਦੀਵਾਲੀ ’ਤੇ ਬੱਚਿਆਂ ਨੂੰ ਰੱਖੋ ਪਟਾਕਿਆਂ ਤੋਂ ਦੂਰ
ਦੀਵਾਲੀ ਭਾਰਤ ਦਾ ਇੱਕ ਅਜਿਹਾ ਤਿਉਹਾਰ ਹੈ ਜਿਹੜਾ ਹੋਰ ਵੀ ਕਈ ਦੇਸ਼ਾਂ ਵਿਚ ਮਨਾਇਆ ਜਾਂਦਾ
ਇਸ ਵਾਰ ਦੀਵਾਲੀ ਇਤਿਹਾਸਕ ਹੋਵੇਗੀ, ਅਯੁੱਧਿਆ ਰਾਮ ਮੰਦਰ ’ਚ ਹਜ਼ਾਰਾਂ ਦੀਵੇ ਜਗਾਏ ਜਾਣਗੇ : PM ਮੋਦੀ
500 ਸਾਲ ਬਾਅਦ ਭਗਵਾਨ ਸ਼੍ਰੀ ਰਾਮ ਅਯੁੱਧਿਆ ਦੇ ਅਪਣੇ ਸ਼ਾਨਦਾਰ ਮੰਦਰ ’ਚ ਬਿਰਾਜਮਾਨ
Ghaziabad Court: ਜੱਜ ਤੇ ਵਕੀਲਾਂ ਵਿਚਾਲੇ ਹੋਈ ਝੜਪ, ਅਦਾਲਤ 'ਚ ਸੁੱਟੀਆਂ ਕੁਰਸੀਆਂ, ਹੋਇਆ ਜੰਮ ਕੇ ਹੰਗਾਮਾ, ਦੇਖੋ ਵੀਡੀਓ
Ghaziabad Court: ਜੱਜ ਨੇ ਪੁਲਿਸ ਨੂੰ ਬੁਲਾਇਆ
Dhanteras 2024: 10 ਮਿੰਟਾਂ ਵਿੱਚ ਤੁਹਾਡੇ ਘਰ ਪਹੁੰਚਣਗੇ ਸੋਨੇ ਅਤੇ ਚਾਂਦੀ ਦੇ ਸਿੱਕੇ, ਤੁਸੀਂ ਇਨ੍ਹਾਂ ਐਪਾਂ ਤੋਂ ਕਰ ਸਕਦੇ ਹੋ ਆਰਡਰ
ਸਵਿਗੀ ਨੇ ਇੱਕ ਪ੍ਰਚਾਰ ਸੰਦੇਸ਼ ਵਿੱਚ ਕਿਹਾ, '10 ਮਿੰਟਾਂ ਵਿੱਚ ਧਨਤੇਰਸ ਲਈ ਸਾਰੀਆਂ ਜ਼ਰੂਰੀ ਚੀਜ਼ਾਂ ਜਿਵੇਂ ਸਿੱਕੇ, ਬਰਤਨ, ਗਹਿਣੇ ਅਤੇ ਹੋਰ ਬਹੁਤ ਕੁਝ ਪ੍ਰਾਪਤ ਕਰੋ।