Delhi
Rahul Gandhi : ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਹੱਥ 'ਚ ਸੰਵਿਧਾਨ ਦੀ ਕਾਪੀ ਲੈ ਕੇ MP ਵਜੋਂ ਚੁੱਕੀ ਸਹੁੰ
'ਸੰਵਿਧਾਨ ਦੀ ਰੱਖਿਆ ਕਰਨਾ ਹਰ ਦੇਸ਼ ਭਗਤ ਭਾਰਤੀ ਦਾ ਫਰਜ਼ ਹੈ, ਅਸੀਂ ਇਸ ਫਰਜ਼ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ'
Delhi News : ਹੁਣ ਦਿਹਾੜੀਦਾਰ ਮਜ਼ਦੂਰਾਂ ਦੇ ਆਉਣਗੇ ਚੰਗੇ ਦਿਨ
Delhi News : ਘੱਟੋਂ-ਘੱਟ ਤਨਖ਼ਾਹ 26 ਹਜ਼ਾਰ ਰੁਪਏ, ਪੈਨਸ਼ਨ ਅਤੇ ਸਿਹਤ ਤੇ ਸਿੱਖਿਆ ਦਿੱਤੀ ਜਾਵੇਗੀ ਮੁਫ਼ਤ
India Squad for Zimbabwe T20 Series :ਜ਼ਿੰਬਾਬਵੇ ਦੌਰੇ ਲਈ ਭਾਰਤੀ ਟੀਮ ਦਾ ਐਲਾਨ ,ਸ਼ੁਭਮਨ ਗਿੱਲ ਨੂੰ ਮਿਲੀ ਕਪਤਾਨੀ
ਇਸ ਦੌਰੇ ਤੋਂ ਰੋਹਿਤ ਸ਼ਰਮਾ, ਹਾਰਦਿਕ ਪੰਡਯਾ, ਵਿਰਾਟ ਕੋਹਲੀ ਅਤੇ ਸੂਰਿਆਕੁਮਾਰ ਯਾਦਵ ਵਰਗੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ
Arvind Kejriwal bail : ਕੀ ਤਿਹਾੜ ਜੇਲ੍ਹ 'ਚੋਂ ਬਾਹਰ ਆਉਣਗੇ ਅਰਵਿੰਦ ਕੇਜਰੀਵਾਲ? ਦਿੱਲੀ ਹਾਈਕੋਰਟ ਭਲਕੇ ਸੁਣਾਏਗਾ ਆਪਣਾ ਫੈਸਲਾ
ਹੇਠਲੀ ਅਦਾਲਤ ਵੱਲੋਂ ਦਿੱਤੇ ਜ਼ਮਾਨਤ ਦੇ ਫੈਸਲੇ ਨੂੰ ਈਡੀ ਨੇ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ
Lok Sabha session : NDA ਭਲਕੇ ਕਰੇਗਾ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਉਮੀਦਵਾਰ ਦਾ ਐਲਾਨ, 26 ਜੂਨ ਨੂੰ ਹੋਵੇਗੀ ਚੋਣ
ਉਮੀਦਵਾਰਾਂ ਨੂੰ ਮੰਗਲਵਾਰ ਦੁਪਹਿਰ 12 ਵਜੇ ਤੱਕ ਨਾਮਜ਼ਦਗੀ ਪੱਤਰ ਦਾਖਲ ਕਰਨੇ ਪੈਣਗੇ
18 Lok Sabha MP Profile : 18ਵੀਂ ਲੋਕ ਸਭਾ 'ਚ 179 MP ਕਿਸਾਨ ਅਤੇ 100 ਬਿਜ਼ਨੈੱਸਮੈਨ ; ਜਾਣੋ 542 ਸੰਸਦ ਮੈਂਬਰਾਂ ਦਾ ਪੇਸ਼ਾ
18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ
JP Nadda News : ਜੇਪੀ ਨੱਡਾ ਬਣਾਏ ਗਏ ਰਾਜ ਸਭਾ 'ਚ ਸਦਨ ਦੇ ਨੇਤਾ, ਸਿਹਤ ਮੰਤਰਾਲੇ ਤੋਂ ਬਾਅਦ ਮਿਲੀ ਇੱਕ ਹੋਰ ਵੱਡੀ ਜ਼ਿੰਮੇਵਾਰੀ
ਨੱਡਾ ਇਸ ਸਮੇਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਵੀ ਹਨ
Lok Sabha Session : ਸੰਸਦ ਸੈਸ਼ਨ ਦੇ ਪਹਿਲੇ ਹੀ ਦਿਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਬਾਹਰ ਕੀਤਾ ਪ੍ਰਦਰਸ਼ਨ
ਰਾਹੁਲ ਗਾਂਧੀ ਬੋਲੇ- 'ਅਸੀਂ ਸੰਵਿਧਾਨ 'ਤੇ ਹਮਲਾ ਨਹੀਂ ਹੋਣ ਦਿਆਂਗੇ'
Delhi Water Crisis : ਆਤਿਸ਼ੀ ਦਾ ਮੈਡੀਕਲ ਚੈਕਅੱਪ ਕਰਨ ਤੋਂ ਬਾਅਦ ਡਾਕਟਰਾਂ ਨੇ ਕਿਹਾ -ਆਤਿਸ਼ੀ ਨੂੰ ਹਸਪਤਾਲ 'ਚ ਦਾਖਲ ਕਰਵਾਉਣ ਦੀ ਲੋੜ
ਪਰ ਆਤਿਸ਼ੀ ਨੇ ਹਸਪਤਾਲ 'ਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ
UP News: ਡਿਪਟੀ SP ਨੂੰ ਬਣਾਇਆ ਗਿਆ ਕਾਂਸਟੇਬਲ, ਮਹਿਲਾ ਕਾਂਸਟੇਬਲ ਨਾਲ ਹੋਟਲ 'ਚ ਫੜੇ ਜਾਣ ਮਗਰੋਂ ਹੋਈ ਵੱਡੀ ਕਾਰਵਾਈ
ਕਾਂਸਟੇਬਲ ਤੋਂ ਤਰੱਕੀ ਪ੍ਰਾਪਤ ਕਰਨ ਤੋਂ ਬਾਅਦ, ਉਸ ਨੇ ਸੀਓ ਤਕ ਦਾ ਸਫ਼ਰ ਤੈਅ ਕੀਤਾ ਸੀ।