Delhi
Chandigarh News: ਸ਼ਸ਼ੀ ਥਰੂਰ ਅਤੇ ਭੂਪੇਸ਼ ਬਾਘੇਲ ਨੇ ਮੋਦੀ ਸਰਕਾਰ ਦੀ ਅਹਿਮ ਮੁੱਦਿਆਂ 'ਤੇ ਚੁੱਪੀ ਦੀ ਕੀਤੀ ਆਲੋਚਨਾ
Chandigarh News: ਬੇਰੋਜ਼ਗਾਰੀ ਅਤੇ ਮੰਦਹਾਲੀ ’ਤੇ ਚੁੱਕੇ ਸਵਾਲ
PM Modi Vs Rahul Gandhi: ਸੋਸ਼ਲ ਮੀਡੀਆ 'ਤੇ ਮੋਦੀ ਨਾਲੋਂ ਜ਼ਿਆਦਾ ਰਾਹੁਲ ਗਾਂਧੀ ਦਾ ਦਬਦਬਾ!
ਲਾਈਕਸ ਦੁੱਗਣੇ, ਸ਼ੇਅਰਿੰਗ ਤਿੰਨ ਗੁਣਾ ਅਤੇ ਵਿਊਜ਼ 21 ਕਰੋੜ ਵੱਧ
IPL 2024 Prize Money : ਚੈਂਪੀਅਨ KKR 'ਤੇ ਹੋਈ ਪੈਸਿਆਂ ਦੀ ਬਰਸਾਤ, ਸਨਰਾਈਜ਼ਰਜ਼ ਹੈਦਰਾਬਾਦ ਨੂੰ ਵੀ ਮਿਲੇ ਕਰੋੜਾਂ ਰੁਪਏ
ਵਿਰਾਟ ਕੋਹਲੀ ਨੇ ਜਿੱਤੀ ਔਰੇਂਜ ਕੈਪ, ਹਰਸ਼ਲ ਪਟੇਲ ਨੇ ਪ੍ਰਪਲ ਕੈਪ ਜਿੱਤੀ
Indian Hockey Team: ਬੈਲਜੀਅਮ ਵਿਚ ਭਾਰਤੀ ਹਾਕੀ ਟੀਮ ਨੇ ਗੱਡੇ ਝੰਡੇ, ਅਰਜੇਂਟੀਨਾ ਨੂੰ 5-4 ਨਾਲ ਹਰਾਇਆ
Indian Hockey Team: ਅਰਾਈਜੀਤ ਸਿੰਘ ਹੁੰਦਲ ਤੇ ਗੁਰਜੰਟ ਸਿੰਘ ਨੇ ਇਕ-ਇਕ ਤੇ ਹਰਮਨਪ੍ਰੀਤ ਸਿੰਘ ਨੇ ਤਿੰਨ ਗੋਲ ਕੀਤੇ
Gold Price News: ਸਸਤਾ ਸੋਨਾ ਭੁੱਲ ਜਾਓ, ਭਾਰਤ ਵਿਚ ਮੁੜ ਸੋਨੇ ਦੀਆਂ ਕੀਮਤਾਂ ਵਿਚ ਹੋਇਆ ਵਾਧਾ
Gold Price News: ਇਕ ਸਾਲ 'ਚ ਸੋਨਾ 85 ਹਜ਼ਾਰ ਰੁਪਏ ਤੱਕ ਜਾ ਸਕਦਾ ਹੈ
Delhi hospital fire: ਦਿੱਲੀ ਦੇ ਹਸਪਤਾਲ 'ਚ ਅੱਗ: 5 ਨਵਜੰਮੇ ਬੱਚਿਆਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰਾਂ ਨੂੰ ਸੌਂਪੀਆਂ
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਦੋ ਹੋਰ ਬੱਚਿਆਂ ਦੀਆਂ ਲਾਸ਼ਾਂ ਅੱਜ ਸੋਮਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿਤੀਆਂ ਜਾਣਗੀਆਂ।
Haryana School Vacation: ਹਰਿਆਣਾ ਵਿਚ ਗਰਮੀ ਦਾ ਟੁੱਟਿਆ ਰਿਕਾਰਡ, ਸਾਰੇ ਸਕੂਲਾਂ 'ਚ ਛੁੱਟੀਆਂ ਦਾ ਕੀਤਾ ਐਲਾਨ
Haryana School Vacation: ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਵਿੱਚ ਵੀ ਰਿਕਾਰਡ ਗਰਮੀ
Arvind Kejriwal News: ਅਰਵਿੰਦ ਕੇਜਰੀਵਾਲ ਨੇ ਅੰਤਰਿਮ ਜ਼ਮਾਨਤ ਵਧਾਉਣ ਲਈ ਕੀਤਾ ਸੁਪਰੀਮ ਕੋਰਟ ਦਾ ਰੁਖ; ਮੈਡੀਕਲ ਜਾਂਚ ਦਾ ਦਿਤਾ ਹਵਾਲਾ
ਪਟੀਸ਼ਨ 'ਚ ਮੁੱਖ ਮੰਤਰੀ ਕੇਜਰੀਵਾਲ ਨੇ ਅਪਣੀ ਅੰਤਰਿਮ ਜ਼ਮਾਨਤ 7 ਦਿਨ ਵਧਾਉਣ ਦੀ ਮੰਗ ਕੀਤੀ ਹੈ।
Delhi : ਬੇਬੀ ਕੇਅਰ ਸੈਂਟਰ ਦਾ ਮਾਲਕ ਨਵੀਨ ਗ੍ਰਿਫਤਾਰ, ਹਸਪਤਾਲ 'ਚ ਅੱਗ ਲੱਗਣ ਕਾਰਨ 7 ਨਵਜੰਮੇ ਬੱਚਿਆਂ ਦੀ ਹੋਈ ਸੀ ਮੌਤ
ਫਿਲਹਾਲ ਪੁਲਿਸ ਡਾ. ਨਵੀਨ ਤੋਂ ਪੁੱਛਗਿੱਛ ਕਰਨ 'ਚ ਜੁਟੀ ਹੋਈ ਹੈ