Delhi
Couple divorce : 43 ਦਿਨਾਂ ਬਾਅਦ ਹੀ ਟੁੱਟ ਗਿਆ ਵਿਆਹ , ਤਲਾਕ ਲਈ 22 ਸਾਲ ਤੱਕ ਲਗਾਏ ਅਦਾਲਤ ਦੇ ਚੱਕਰ , ਹੁਣ SC ਨੇ ਦਿੱਤੀ ਵੱਡੀ ਰਾਹਤ
ਸੁਪਰੀਮ ਕੋਰਟ ਨੇ ਇੱਕ ਅਹਿਮ ਫੈਸਲੇ ਵਿੱਚ ਇੱਕ ਜੋੜੇ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ
Arvind Kejriwal : ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ 'ਤੇ ਦਿੱਲੀ ਹਾਈਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ
ਜ਼ਮਾਨਤ ਪਟੀਸ਼ਨ 'ਤੇ 29 ਜੁਲਾਈ ਨੂੰ ਸੁਣਵਾਈ ਹੋਵੇਗੀ
Shehnaaz Gill US Show: ਸ਼ਹਿਨਾਜ਼ ਗਿੱਲ 19 ਜੁਲਾਈ ਨੂੰ ਆ ਰਹੇ ਨਿਊਜਰਸੀ, ਲੋਕਾਂ ਨੂੰ ਚੜਿਆ ਚਾਅ
Shehnaaz Gill US Show: ਦੁਨੀਆਂ ਵਿਚ ਉਸ ਦੇ ਚਾਹੁਣ ਵਾਲਿਆਂ ਦੀ ਲੱਖਾਂ ਵਿਚ ਗਿਣਤੀ
Chirag Paswan News: ਭ੍ਰਿਸ਼ਟਾਚਾਰ ਤਾਂ ਹੋਇਆ ਹੈ, ਤਾਂਹੀ ਤਾਂ ਬਿਹਾਰ ਦੇ ਪੁਲ ਡਿੱਗ ਰਹੇ ਹਨ- ਚਿਰਾਗ ਪਾਸਵਾਨ
Chirag Paswan News:ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਮੈਂ ਨੈਪੋ ਕਿਡ ਹਾਂ। ਮੈਨੂੰ ਮਾਣ ਹੈ ਕਿ ਮੈਂ ਰਾਮ ਵਿਲਾਸ ਪਾਸਵਾਨ ਦਾ ਪੁੱਤਰ ਹਾਂ
Delhi News : ਸੁਪਰੀਮ ਕੋਰਟ ਨੇ ਰਾਸ਼ਨ ਕਾਰਡ ਜਾਰੀ ਕਰਨ ਲਈ ਪ੍ਰਵਾਸੀ ਮਜ਼ਦੂਰਾਂ ਦੀ ਤਸਦੀਕ ’ਚ ਦੇਰੀ ਲਈ ਡਿਫਾਲਟਰ ਸੂਬਿਆਂ ਨੂੰ ਲਗਾਈ ਫਟਕਾਰ
Delhi News : ਚਾਰ ਹਫ਼ਤਿਆਂ ਦੇ ਅੰਦਰ ਇਹ ਅਭਿਆਸ ਪੂਰਾ ਕਰਨ ਦੇ ਦਿੱਤੇ ਨਿਰਦੇਸ਼
Russia Ukraine War : ਯੂਕਰੇਨ ਵਿਰੁਧ ਜੰਗ ਖ਼ਤਮ ਕਰਨ ਲਈ ਰੂਸ ਨੂੰ ਕਹੇ ਭਾਰਤ : ਅਮਰੀਕਾ
ਕਿਹਾ, ਭਾਰਤ ਨੂੰ ਰੂਸ ਨਾਲ ਸਬੰਧਾਂ ਦੀ ਵਰਤੋਂ ਪੁਤਿਨ ਨੂੰ ਯੂਕਰੇਨ ਵਿਰੁਧ ਜੰਗ ਖਤਮ ਕਰਨ ਲਈ ਕਹਿਣ ਲਈ ਕਰਨੀ ਚਾਹੀਦੀ ਹੈ
Supreme Court News: ਉੱਚ ਘਣਤਾ ਵਾਲੇ ਪੌਲੀਥੀਨ ਬੈਗਾਂ ’ਚ ਪੈਕ ਕੀਤਾ ਤਮਾਕੂ 'ਥੋਕ ਪੈਕੇਜ' ਹੁੰਦੈ : ਸੁਪਰੀਮ ਕੋਰਟ
Supreme Court News: ਕਿਹਾ, ਆਬਕਾਰੀ ਐਕਟ ਤਹਿਤ ਪ੍ਰਚੂਨ ਉਤਪਾਦ ਦੇ ਤੌਰ 'ਤੇ ਟੈਕਸ ਨਹੀਂ ਲਗਾਇਆ ਜਾ ਸਕਦਾ
Arvind Kejriwal: ਕੇਜਰੀਵਾਲ ਦੇ ਭਾਰ ਨੂੰ ਲੈ ਕੇ ਤਿਹਾੜ ਜੇਲ ਤੋਂ ਹੈਰਾਨ ਕਰਨ ਵਾਲਾ ਖੁਲਾਸਾ, ਦੱਸਿਆ ਕਿੰਨਾ ਘਟਿਆ ਭਾਰ
Arvind Kejriwal: ਕੇਜਰੀਵਾਲ ਦਾ 2 ਕਿਲੋ ਭਾਰ ਘਟਿਆ
Heavy Rain News: ਦੇਸ਼ ਦੇ 8 ਸੂਬਿਆਂ ਵਿਚ ਪੈ ਰਿਹਾ ਭਾਰੀ ਮੀਂਹ, ਅਗਲੇ ਦੋ ਦਿਨ ਹੋਰ ਵੀ ਮੀਂਹ ਪੈਣ ਦਾ ਅਲਰਟ ਜਾਰੀ
ਅਸਾਮ ਵਿਚ ਸੱਤ ਹੋਰ ਲੋਕਾਂ ਦੀ ਹੋਈ ਮੌਤ
Delhi Fire News: ਕੈਫੇ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਦਰਜ਼ਨਾਂ ਗੱਡੀਆਂ ਮੌਕੇ 'ਤੇ ਪੁੱਜੀਆਂ
Delhi Fire News: ਇੱਕ ਵਿਅਕਤੀ ਨੂੰ ਫਾਇਰ ਫਾਇਟਰਾਂ ਨੂੰ ਸਹੀ ਸਲਾਮਤ ਕੱਢਿਆ