Delhi
Changed New Sim Card Rules : ਭਾਰਤ ’ਚ ਨਵਾਂ ਟੈਲੀਕਾਮ ਕਾਨੂੰਨ ਹੋਇਆ ਲਾਗੂ, ਸਿਮ ਕਾਰਡ ਲੈਣ ’ਚ ਹੋਏ ਕਈ ਬਦਲਾਅ
Changed New Sim Card Rules : ਹੁਣ 9 ਤੋਂ ਜ਼ਿਆਦਾ ਸਿਮ ਲੈਣ ’ਤੇ ਹੋਵੇਗਾ 50 ਲੱਖ ਜੁਰਮਾਨਾ ਤੇ 3 ਸਾਲ ਜੇਲ੍ਹ
Droupadi Murmu News: ਸਰਕਾਰ ਪੇਪਰ ਲੀਕ ਘਟਨਾਵਾਂ ਦੀ ਜਾਂਚ ਕਰੇਗੀ, ਦੋਸ਼ੀਆਂ ਨੂੰ ਸਜ਼ਾਵਾਂ ਦਿਤੀਆਂ ਜਾਣਗੀਆਂ: ਰਾਸ਼ਟਰਪਤੀ ਮੁਰਮੂ
ਮੁਰਮੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਦੇ ਯੋਗ ਬਣਾਉਣ ਲਈ ਮਾਹੌਲ ਬਣਾਉਣ ਲਈ ਕੰਮ ਕਰ ਰਹੀ ਹੈ
New criminal laws : ਨਵੇਂ ਅਪਰਾਧਕ ਕਾਨੂੰਨਾਂ ’ਚ ਜ਼ੀਰੋ ਐੱਫਆਈਆਰ ਤੇ ਕ੍ਰਾਈਮ ਸੀਨ ਦੀ ਵੀਡੀਓਗ੍ਰਾਫ਼ੀ ਹੋਵੇਗੀ ਲਾਜ਼ਮੀ
New criminal laws : ਤਿੰਨ ਨਵੇਂ ਅਪਰਾਧਕ ਕਾਨੂੰਨ 1 ਜੁਲਾਈ ਤੋਂ ਹੋਣਗੇ ਲਾਗੂ
Health News: ਹਰ ਰੋਜ਼ ਪੀਂਦਾ ਸੀ ਸਿਗਰੇਟ, ਹੋਇਆ ਬੁਰਾ ਹਾਲ, ਗਲੇ ਵਿਚ ਉੱਗਣ ਲੱਗੇ ਕਾਲੇ ਵਾਲ
ਡਾਕਟਰਾਂ ਨੇ ਸਾਹ ਨਲੀ ਰਾਹੀਂ ਭੇਜਿਆ ਅੰਦਰ ਛੋਟਾ ਕੈਮਰਾ ਤਾਂ ਲੱਗਿਆ ਪਤਾ
President Draupadi Murmu speech :18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਰਾਸ਼ਟਰਪਤੀ ਮੁਰਮੂ ਦਾ ਪਹਿਲੀ ਵਾਰ ਸਾਂਝਾ ਸੰਬੋਧਨ
President Draupadi Murmu speech : ਕਿਹਾ- ਭਾਰਤ ਦੇ ਲੋਕਾਂ ਨੇ ਲਗਾਤਾਰ ਤੀਜੀ ਵਾਰ ਬਹੁਮਤ ਨਾਲ ਸਥਿਰ ਸਰਕਾਰ ਬਣਾਈ
Muslim Women Achievement : ਸਫਲਤਾ ਦਾ ਸ਼ਕਤੀਕਰਨ: ਇਨ੍ਹਾਂ ਮੁਸਲਿਮ ਔਰਤਾਂ ਨੇ ਔਕੜਾਂ ਦੇ ਬਾਵਜੂਦ ਨਹੀਂ ਮੰਨੀ ਹਾਰ, ਹਾਸਲ ਕੀਤੇ ਮੁਕਾਮ
Muslim Women Achievement : ਨਾਜੀਆ ਨੇ ਔਕੜਾਂ ਭਰੀ ਜ਼ਿੰਦਗੀ ਵਿਚੋਂ ਲੰਘ ਕੇ ਯੂਪੀਐਸਸੀ ਵਿੱਚ 670ਵੇਂ ਰੈਂਕ ਹਾਸਿਲ ਕੀਤਾ
Lal Krishna Advani News: ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਅਚਾਨਕ ਵਿਗਾੜੀ ਸਿਹਤ, AIIMS 'ਚ ਭਰਤੀ
ਦਸਿਆ ਜਾ ਰਿਹਾ ਹੈ ਕਿ ਯੂਰੋਲੋਜੀ ਵਿਭਾਗ ਦੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ।
Satnam Singh death : ਪੰਜਾਬੀ ਮਜ਼ਦੂਰ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਤੁਰੰਤ ਕਾਰਵਾਈ ਕਰੇ ਇਟਲੀ : ਭਾਰਤ
ਖੇਤੀ ਦੀ ਭਾਰੀ ਮਸ਼ੀਨ ਨਾਲ ਭਾਰਤੀ ਮਜ਼ਦੂਰ ਦੀ ਬਾਂਹ ਕੱਟਣ ਤੋਂ ਬਾਅਦ ਉਸ ਦਾ ਮਾਲਕ ਇਲਾਜ ਕਰਵਾਉਣ ਦੀ ਥਾਂ ਉਸ ਨੂੰ ਸੜਕ ਕੰਢੇ ਸੁੱਟ ਕੇ ਫ਼ਰਾਰ ਹੋ ਗਿਆ ਸੀ
Goldy Brar : NIA ਨੇ ਗੋਲਡੀ ਬਰਾੜ ਤੇ ਉਸ ਦੇ ਸਾਥੀ ਦੀ ਗ੍ਰਿਫਤਾਰੀ ’ਤੇ ਰੱਖਿਆ 10-10 ਲੱਖ ਰੁਪਏ ਦਾ ਇਨਾਮ
''ਦੋਵੇਂ ਮੁਲਜ਼ਮ ਇਸ ਸਾਲ 8 ਮਾਰਚ ਨੂੰ ਜਬਰੀ ਵਸੂਲੀ ਲਈ ਇਕ ਕਾਰੋਬਾਰੀ ਦੇ ਘਰ ’ਤੇ ਗੋਲੀ ਚਲਾਉਣ ਦੇ ਮਾਮਲੇ ’ਚ ਲੋੜੀਂਦੇ ਸਨ''
Vande Bharat Express train: ਵੰਦੇ ਭਾਰਤ ਟਰੇਨ ਨੂੰ ਲੈ ਕੇ ਵੱਡੀ ਖ਼ਬਰ,15 ਅਗਸਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਸਕਦੇ ਹਨ ਹਰੀ ਝੰਡੀ
Vande Bharat Express train: ਵੰਦੇ ਭਾਰਤ ਸਲੀਪਰ ਟ੍ਰੇਨ ਦਿੱਲੀ ਤੋਂ ਭੋਪਾਲ, ਸੂਰਤ ਦੇ ਰਸਤੇ ਜਾਵੇਗੀ ਮੁੰਬਈ