Delhi
Delhi Excise Policy Case: ਕੇ. ਕਵਿਤਾ ਨੂੰ ਝਟਕਾ, ਅਦਾਲਤ ਵਲੋਂ ਜ਼ਮਾਨਤ ਪਟੀਸ਼ਨ ਖਾਰਜ
ਅਦਾਲਤ ਨੇ ਕੇ ਕਵਿਤਾ ਨੂੰ ਕਥਿਤ ਸ਼ਰਾਬ ਘੁਟਾਲੇ ਨਾਲ ਸਬੰਧਤ ਸੀਬੀਆਈ ਅਤੇ ਈਡੀ ਦੁਆਰਾ ਦਰਜ ਕੀਤੇ ਗਏ ਕੇਸ ਵਿਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿਤਾ
Delhi Metro : ਦਿੱਲੀ ਮੈਟਰੋ 'ਚ ਲੜਕੇ ਨਾਲ ਹੋਈ ਗੰਦੀ ਹਰਕਤ, ਪੋਸਟ ਲਿਖ ਕੇ ਦੱਸੀ ਪੂਰੀ ਕਹਾਣੀ
ਰਾਜੀਵ ਚੌਕ ਮੈਟਰੋ ਸਟੇਸ਼ਨ 'ਤੇ ਹੋਇਆ ਵਿਵਾਦ
Women’s T20 World Cup 2024 : ICC ਨੇ ਜਾਰੀ ਕੀਤਾ ਪੂਰਾ ਸ਼ਡਿਊਲ, ਇਸ ਦਿਨ ਹੋਵੇਗਾ ਭਾਰਤ-ਪਾਕਿਸਤਾਨ ਵਿਚਾਲੇ ਮੁਕਾਬਲਾ
ਟੂਰਨਾਮੈਂਟ 3 ਅਕਤੂਬਰ ਤੋਂ ਸ਼ੁਰੂ ਹੋਵੇਗਾ
Delhi News : ਕਾਰੋਬਾਰੀ ਦੇ ਬੇਟੇ ਨੂੰ ਅਗਵਾ ਕਰਕੇ ਕੀਤੀ ਹੱਤਿਆ ,ਚਾਰ ਦਿਨ ਬਾਅਦ ਨਹਿਰ 'ਚੋਂ ਮਿਲੀ ਲਾਸ਼
1 ਮਈ ਨੂੰ ਕੀਤਾ ਗਿਆ ਸੀ ਅਗਵਾ
Wrestler Bajrang Punia : ਪਹਿਲਵਾਨ ਬਜਰੰਗ ਪੂਨੀਆ ਨੂੰ ਵੱਡਾ ਝਟਕਾ, ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਨੇ ਅਸਥਾਈ ਤੌਰ ‘ਤੇ ਕੀਤਾ ਮੁਅੱਤਲ
Wrestler Bajrang Punia : ਸੋਨੀਪਤ ‘ਚ ਹੋਏ ਚੋਣ ਟਰਾਇਲ ਦੌਰਾਨ ਡੋਪ ਟੈਸਟ ਦੇਣ ਤੋਂ ਕੀਤਾ ਸੀ ਇਨਕਾਰ
Lok Election 2024: ਕਾਂਗਰਸ ਨੇ ਜੇਪੀ ਨੱਡਾ ਅਤੇ ਅਮਿਤ ਮਾਲਵੀਆ ਖਿਲਾਫ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
Lok Election 2024: ਕਿਹਾ- ਵੀਡੀਓ ਸ਼ੇਅਰ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
Kareena Kapoor Khan: ਕਰੀਨਾ ਕਪੂਰ ਖਾਨ ਯੂਨੀਸੇਫ (ਭਾਰਤ) ਦੀ ਕੌਮੀ ਰਾਜਦੂਤ ਨਿਯੁਕਤ, ਬੱਚਿਆਂ ਲਈ ਕਰਨਗੇ ਕੰਮ
Kareena Kapoor Khan: ਹਰ ਬੱਚੇ ਦੇ ਵਿਕਾਸ, ਸਿਹਤ, ਸਿੱਖਿਆ ਦੇ ਅਧਿਕਾਰ ਨੂੰ ਅੱਗੇ ਵਧਾਉਣ ਲਈ ਕਰਨਗੇ ਕੰਮ
Delhi News: ਦਿੱਲੀ 'ਚ ਫੂਡ ਡਿਲੀਵਰੀ ਏਜੰਟ ਦਾ ਕਤਲ, ਗਰਦਨ 'ਤੇ ਮਿਲੇ ਸੱਟ ਦੇ ਨਿਸ਼ਾਨ
ਕ੍ਰਾਈਮ ਟੀਮ ਨੇ ਫੋਰੈਂਸਿਕ ਮਾਹਿਰਾਂ ਦੇ ਨਾਲ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਹੈ।
Court News: ਹਰਿਆਣਾ ਨਿਆਂਇਕ ਸੇਵਾ ਪ੍ਰਸ਼ਨ ਪੱਤਰ ਲੀਕ ਮਾਮਲਾ; ਅਦਾਲਤ ਨੂੰ ਸੁਣਵਾਈ ਪੂਰੀ ਕਰਨ ਲਈ ਤਿੰਨ ਮਹੀਨੇ ਹੋਰ ਮਿਲੇ
ਇਸ ਤੋਂ ਪਹਿਲਾਂ ਇਹ ਨਿਰਦੇਸ਼ ਦਿਤਾ ਗਿਆ ਸੀ ਕਿ ਇਸ ਮਾਮਲੇ ਦੀ ਰੋਜ਼ਾਨਾ ਆਧਾਰ 'ਤੇ ਸੁਣਵਾਈ ਕੀਤੀ ਜਾਵੇ।
Onion exports: ਸਰਕਾਰ ਨੇ ਪਿਆਜ਼ ਬਰਾਮਦ 'ਤੇ ਪਾਬੰਦੀ ਹਟਾਈ, ਘੱਟੋ-ਘੱਟ ਨਿਰਯਾਤ ਮੁੱਲ 550 ਡਾਲਰ ਪ੍ਰਤੀ ਟਨ ਤੈਅ
ਸਰਕਾਰ ਨੇ ਬੀਤੀ ਰਾਤ ਪਿਆਜ਼ ਦੀ ਬਰਾਮਦ 'ਤੇ 40 ਫ਼ੀ ਸਦੀ ਡਿਊਟੀ ਲਗਾ ਦਿਤੀ।