Delhi
Shashi Tharoor: ਇੰਡੀਆ ਗਠਜੋੜ ਦਾ PM ਸਾਰਿਆਂ ਨੂੰ ਬਰਾਬਰ ਦੇਖੇਗਾ, ਚੋਣਾਂ ਤੋਂ ਬਾਅਦ ਇਕੱਠੀਆਂ ਹੋਣਗੀਆਂ ਸੱਭ ਵਿਰੋਧੀ ਧਿਰਾਂ: ਸ਼ਸ਼ੀ ਥਰੂਰ
ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਗੱਠਜੋੜ ਸਰਕਾਰਾਂ ਇਕ ਪਾਰਟੀ ਦੀਆਂ ਸਰਕਾਰਾਂ ਨਾਲੋਂ ਬਹੁਤ ਵੱਖਰੀ ਤਰ੍ਹਾਂ ਕੰਮ ਕਰਦੀਆਂ ਹਨ।
Recruitment 2024 : ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ
Recruitment 2024 : ਗ੍ਰਹਿ ਮੰਤਰਾਲਾ ’ਚ ਸਰਕਾਰੀ ਨੌਕਰੀ ਦਾ ਸੁਨਹਿਰੀ ਮੌਕਾ, 43 ਅਸਾਮੀਆਂ ਗ੍ਰੈਜੂਏਟ ਲਈ
Onion Export : ਭਾਰਤ ਸਰਕਾਰ ਵਲੋਂ ਵੱਡਾ ਐਲਾਨ, ਪਿਆਜ਼ 'ਤੇ ਲਗਾਈ 40% ਦੀ ਬਰਾਮਦ ਡਿਊਟੀ ਲਗਾਈ
Onion Export : ਵਿੱਤ ਮੰਤਰਾਲੇ ਨੇ ਨੋਟੀਫਿਕੇਸ਼ਨ 'ਚ ਕਿਹਾ ਇਹ ਨਿਯਮ ਅੱਜ ਤੋਂ ਹੋਣਗੇ ਲਾਗੂ
Delhi Liquor Policy Case: ਦਿੱਲੀ ਐਕਸਾਈਜ਼ ਪਾਲਿਸੀ ਕੇਸ ਵਿਚ ED ਨੇ ਗੋਆ ਤੋਂ ਐਡਵੋਕੇਟ ਵਿਨੋਦ ਚੌਹਾਨ ਨੂੰ ਕੀਤਾ ਗ੍ਰਿਫਤਾਰ
Delhi Liquor Policy Case: AAP ਨੂੰ ਕਰੋੜਾਂ ਰੁਪਏ ਦੇਣ ਦੇ ਇਲਜ਼ਾਮ
Delhi Tihar jail : ਤਿਹਾੜ ਜੇਲ 'ਚ ਕੈਦੀ ਦੀ ਹੱਤਿਆ , ਕੈਦੀਆਂ ਦੇ ਦੋ ਗੁੱਟਾਂ ਵਿਚਾਲੇ ਹੋਈ ਹਿੰਸਕ ਝੜਪ
ਖਾਣਾ ਖਾਣ ਨੂੰ ਲੈ ਕੇ ਹੋਇਆ ਸੀ ਝਗੜਾ
Delhi News: ਪੁਲਿਸ ਨੇ ਖ਼ਤਰਨਾਕ ਗੈਂਗਸਟਰ ਦਾ ਕੀਤਾ ਐਨਕਾਊਂਟਰ, ਪੈਰ ’ਚ ਗੋਲੀ ਲੱਗਣ ਕਾਰਨ ਬਦਮਾਸ਼ ਜ਼ਖ਼ਮੀ
ਰੋਹਿਨੀ ਦੇ ਜਾਪਾਨੀ ਪਾਰਕ ਨੇੜੇ ਤੜਕੇ 3 ਵਜੇ ਮੁਕਾਬਲੇ ਦੌਰਾਨ ਅਪਰਾਧੀ ਮੁਹੰਮਦ ਫੈਜ਼ਾਨ ਉਰਫ ਨੰਨ੍ਹੇ ਦੀ ਲੱਤ 'ਚ ਗੋਲੀ ਲੱਗੀ।
Arvind Kejriwal : ਅਰਵਿੰਦ ਕੇਜਰੀਵਾਲ ਦੀ ਅੰਤ੍ਰਿਮ ਜ਼ਮਾਨਤ 'ਤੇ ਸੁਪਰੀਮ ਕੋਰਟ 7 ਮਈ ਨੂੰ ਕਰੇਗੀ ਸੁਣਵਾਈ
ਚੋਣਾਂ ਕਾਰਨ ਸੁਪਰੀਮ ਕੋਰਟ ਉਨ੍ਹਾਂ ਦੀ ਅੰਤਰਿਮ ਜ਼ਮਾਨਤ 'ਤੇ ਵਿਚਾਰ ਕਰੇਗੀ
Bharti Singh : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਵਿਗੜੀ ਸਿਹਤ ਜਾਣੋ ਕੀ ਹੈ ਵਜ੍ਹਾ
Bharti Singh : ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ, ਪਿੱਤੇ 'ਚ ਪੱਥਰੀ ਕਰਕੇ ਹੋ ਰਿਹਾ ਸੀ ਦਰਦ
CBSE Result 2024 Date: ਜਲਦ ਖ਼ਤਮ ਹੋਵੇਗਾ CBSE ਵਿਦਿਆਰਥੀਆਂ ਦਾ ਇੰਤਜ਼ਾਰ; ਜਾਣੋ ਕਦੋਂ ਆਉਣਗੇ ਨਤੀਜੇ
ਪਿਛਲੇ ਸਾਲ ਸੀਬੀਐਸਈ ਬੋਰਡ ਦਾ ਨਤੀਜਾ 12 ਮਈ ਨੂੰ ਜਾਰੀ ਕੀਤਾ ਗਿਆ ਸੀ ਅਤੇ ਦੋਵਾਂ ਜਮਾਤਾਂ ਦੇ ਨਤੀਜੇ ਇਕੋ ਦਿਨ ਜਾਰੀ ਕੀਤੇ ਗਏ ਸਨ।
Lok Sabha Elections: ਰਾਹੁਲ ਗਾਂਧੀ ਦੇ ਅਮੇਠੀ ਤੋਂ ਚੋਣ ਨਾ ਲੜਨ 'ਤੇ ਸਮ੍ਰਿਤੀ ਇਰਾਨੀ ਨੇ ਕਿਹਾ, ‘ਪਹਿਲਾਂ ਹੀ ਮੰਨੀ ਹਾਰ’
ਸਮ੍ਰਿਤੀ ਇਰਾਨੀ ਨੇ ਕਿਹਾ, ''ਜੇਕਰ ਉਨ੍ਹਾਂ ਨੂੰ ਲੱਗਦਾ ਸੀ ਕਿ ਇਥੇ ਜਿੱਤ ਦੀ ਸੰਭਾਵਨਾ ਹੈ ਤਾਂ ਉਹ (ਰਾਹੁਲ ਗਾਂਧੀ) ਇਥੋਂ ਚੋਣ ਲੜਦੇ"।