Delhi
Court News: ਹਰ ‘ਸਾਧੂ, ਗੁਰੂ’ ਨੂੰ ਜਨਤਕ ਜ਼ਮੀਨ ’ਤੇ ਸਮਾਧੀ ਬਣਾਉਣ ਦੀ ਇਜਾਜ਼ਤ ਦਿਤੀ ਗਈ ਤਾਂ ਇਸ ਦੇ ਤਬਾਹੀ ਵਾਲੇ ਨਤੀਜੇ ਨਿਕਲਣਗੇ: ਹਾਈ ਕੋਰਟ
ਹਾਈ ਕੋਰਟ ਨੇ ਇਹ ਟਿਪਣੀ ਮਹੰਤ ਨਾਗਾ ਬਾਬਾ ਸ਼ੰਕਰ ਗਿਰੀ ਵਲੋਂ ਅਪਣੇ ਉੱਤਰਾਧਿਕਾਰੀ ਰਾਹੀਂ ਦਾਇਰ ਪਟੀਸ਼ਨ ਨੂੰ ਖਾਰਜ ਕਰਦਿਆਂ ਕੀਤੀ
Dinesh Karthik retirement News: ਦਿਨੇਸ਼ ਕਾਰਤਿਕ ਨੇ ਅਪਣੇ 39ਵੇਂ ਜਨਮ ਦਿਨ 'ਤੇ ਕ੍ਰਿਕਟ ਤੋਂ ਲਿਆ ਸੰਨਿਆਸ
ਕਾਰਤਿਕ ਨੇ ਅਧਿਕਾਰਤ ਤੌਰ 'ਤੇ ਅਪਣੇ 39ਵੇਂ ਜਨਮ ਦਿਨ 'ਤੇ ਇਹ ਫੈਸਲਾ ਲਿਆ।
Exit Polls 2024 Live: ਕੀ ਭਾਜਪਾ ਲਗਾਏਗੀ ਹੈਟ੍ਰਿਕ ਜਾਂ 'ਇੰਡੀਆ ਗੱਠਜੋੜ' ਨੂੰ ਮਿਲੇਗੀ ਸੱਤਾ ? ਸਾਹਮਣੇ ਆਏ ਐਗਜ਼ਿਟ ਪੋਲ ਦੇ ਨਤੀਜੇ
ਅੱਜ ਲੋਕ ਸਭਾ ਚੋਣਾਂ 2024 ਲਈ ਵੋਟਿੰਗ ਦਾ 7ਵਾਂ ਅਤੇ ਆਖਰੀ ਪੜਾਅ ਖ਼ਤਮ ਹੋ ਗਿਆ
INDIA Alliance Delhi Meeting Update : ਲੋਕ ਸਭਾ ਚੋਣਾਂ 2024 'ਚ 'ਇੰਡੀਆ ਗੱਠਜੋੜ' 295 ਤੋਂ ਵੱਧ ਸੀਟਾਂ ਜਿੱਤੇਗਾ , ਖੜਗੇ ਦਾ ਦਾਅਵਾ
'ਇੰਡੀਆ ਗੱਠਜੋੜ' ਦੀਆਂ ਸਾਰੀਆਂ ਪਾਰਟੀਆਂ ਐਗਜ਼ਿਟ ਪੋਲ ਬਹਿਸ ਵਿੱਚ ਹਿੱਸਾ ਲੈਣਗੀਆਂ
Delhi News: ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ ਦੀ ਹੋਈ ਸੁਣਵਾਈ; ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਦੀ ਅਰਜ਼ੀ ਦਾ ਕੀਤਾ ਵਿਰੋਧ
ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਯਾਤਰਾ ਅਤੇ ਸੀਡੀਆਰ ਸਮੇਤ ਹੋਰ ਦਸਤਾਵੇਜ਼ ਮੰਗਣ ਦੀ ਅਰਜ਼ੀ ਦਾ ਵਿਰੋਧ ਕੀਤਾ।
India Alliance Meeting : ਦਿੱਲੀ 'ਚ ਅੱਜ 'ਇੰਡੀਆ' ਗਠਜੋੜ ਦੀ ਅਹਿਮ ਮੀਟਿੰਗ, ਜਾਣੋ ਕੌਣ -ਕੌਣ ਹੋਵੇਗਾ ਸ਼ਾਮਲ
ਇਹ ਬੈਠਕ ਦਿੱਲੀ 'ਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਦੁਪਹਿਰ 2 ਵਜੇ ਹੋਵੇਗੀ
Driving Licence New Rules: 1 ਜੂਨ ਤੋਂ ਬਦਲ ਗਿਆ ਡਰਾਈਵਿੰਗ ਲਾਇਸੈਂਸ ਦਾ ਨਿਯਮ, ਟ੍ਰੈਫਿਕ ਨਿਯਮ ਵੀ ਹੋਏ ਸਖ਼ਤ
ਗਲਤੀ ਕੀਤੀ ਤਾਂ ਕੱਟਿਆ ਜਾਵੇਗਾ 25000 ਰੁਪਏ ਦਾ ਚਲਾਨ
Breaking News : ਇੰਡੀਗੋ ਫਲਾਈਟ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਮੁੰਬਈ ਏਅਰਪੋਰਟ 'ਤੇ ਕੀਤੀ ਐਮਰਜੈਂਸੀ ਲੈਂਡਿੰਗ
Breaking News : ਫਲਾਈਟ ਦੇ ਇਕ ਕਰੂ ਮੈਂਬਰ ਨੂੰ ਟਾਇਲਟ ’ਚ ਇਕ ਨੋਟ ਮਿਲਿਆ ਜਿਸ ’ਚ ਲਿਖਿਆ ਸੀ ਜਹਾਜ਼ ’ਚ ਬੰਬ ਹੈ
IndiGo Plane News: ਇੰਡੀਗੋ ਦੇ ਜਹਾਜ਼ 'ਚ ਬੰਬ ਦੀ ਧਮਕੀ, ਲੈਂਡਿੰਗ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
IndiGo Plane News: ਜਹਾਜ਼ ਦੀ ਕੀਤੀ ਜਾ ਰਹੀ ਜਾਂਚ