Delhi
Gurucharan Singh: ਤਿੰਨ ਹਫ਼ਤਿਆਂ ਬਾਅਦ ਘਰ ਪਰਤੇ 'ਤਾਰਕ ਮਹਿਤਾ...' ਦੇ ਅਦਾਕਾਰ ਗੁਰਚਰਨ ਸਿੰਘ; ਕਿਹਾ, ‘ਧਾਰਮਿਕ ਯਾਤਰਾ 'ਤੇ ਗਿਆ ਸੀ’
ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਹਫ਼ਤਿਆਂ ਵਿਚ ਉਨ੍ਹਾਂ ਅੰਮ੍ਰਿਤਸਰ, ਲੁਧਿਆਣਾ ਸਮੇਤ ਕਈ ਸ਼ਹਿਰਾਂ ਦੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ।
Nirmala Sitharaman : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੈਟਰੋ 'ਚ ਕੀਤਾ ਸਫ਼ਰ , ਯਾਤਰੀਆਂ ਨਾਲ ਕੀਤੀ ਗੱਲਬਾਤ
ਉਨ੍ਹਾਂ ਨੇ ਮੈਟਰੋ 'ਚ ਇਕ ਔਰਤ ਅਤੇ ਉਸ ਦੇ ਛੋਟੇ ਬੱਚੇ ਨਾਲ ਗੱਲ ਵੀ ਕੀਤੀ
Air India Flight: ਦਿੱਲੀ ਤੋਂ ਬੈਂਗਲੁਰੂ ਜਾ ਰਹੀ ਫਲਾਈਟ 'ਚ ਅੱਗ ਲੱਗਣ ਦੀ ਖ਼ਬਰ, ਦਿੱਲੀ ਏਅਰਪੋਰਟ 'ਤੇ ਹੋਈ ਐਮਰਜੈਂਸੀ ਲੈਂਡਿੰਗ
ਫਲਾਈਟ 'ਚ 175 ਯਾਤਰੀ ਸਨ ਸਵਾਰ
'ਸਵਾਤੀ ਮਾਲੀਵਾਲ ਦੇ ਇਲਜ਼ਾਮ ਪਿੱਛੇ ਭਾਜਪਾ ਦੀ ਸਾਜ਼ਿਸ਼, ਵੀਡੀਓ ਨੇ ਖੋਲ੍ਹੀ ਪੋਲ', 'ਆਪ' ਨੇ ਲਗਾਇਆ ਵੱਡਾ ਆਰੋਪ
ਆਤਿਸ਼ੀ ਨੇ ਕਿਹਾ ਕਿ ਸਵਾਤੀ ਮਾਲੀਵਾਲ ਇਸ ਸਾਜ਼ਿਸ਼ ਦਾ ਚਿਹਰਾ ਅਤੇ ਮੋਹਰਾ ਸੀ
Swati Maliwal : ਸਵਾਤੀ ਮਾਲੀਵਾਲ ਨਾਲ ਕੁੱਟਮਾਰ ਤੋਂ ਬਾਅਦ ਦਾ ਵੀਡੀਓ ਆਇਆ ਸਾਹਮਣੇ , ਦਿੱਲੀ CM ਹਾਊਸ ਸਟਾਫ ਨਾਲ ਤਿੱਖੀ ਬਹਿਸ
ਵਿਭਵ ਕੁਮਾਰ ਖਿਲਾਫ ਮਾਮਲਾ ਦਰਜ
Gold and Sliver Price: ਖਰੀਦਦਾਰਾਂ ਲਈ ਰਾਹਤ ! ਸੋਨੇ ਹੋਇਆ ਸਸਤਾ ਚਾਂਦੀ ਆਈ ਗਿਰਾਵਟ
Gold and Sliver Price: ਸੋਨਾ 72,884 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 87,155 ਰੁਪਏ ਪ੍ਰਤੀ ਕਿਲੋਗ੍ਰਾਮ ਹੋਇਆ
India-Canada Row: ਪ੍ਰਗਟਾਵੇ ਦੀ ਆਜ਼ਾਦੀ ਕਿਸੇ ਵੀ ਦੇਸ਼ ਵਿਚ ਵੱਖਵਾਦ ਦਾ ਸਮਰਥਨ ਕਰਨ ਦੀ ਆਜ਼ਾਦੀ ਨਹੀਂ ਹੋ ਸਕਦੀ: ਐਸ ਜੈਸ਼ੰਕਰ
ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ ਵੱਖਵਾਦੀ ਤੱਤ ਲਗਾਤਾਰ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਲੱਗੇ ਹੋਏ ਹਨ।
Delhi News: ਨਾਜਾਇਜ਼ ਹਥਿਆਰਾਂ ਦੇ ਮਾਮਲੇ 'ਚ ਗੈਂਗਸਟਰ ਕਾਲਾ ਜਠੇੜੀ ਤੇ ਅਨਿਲ ਛਿੱਪੀ ਬਰੀ
ਦੋ ਹੋਰ ਮੁਲਜ਼ਮਾਂ ’ਤੇ ਦੋਸ਼ ਤੈਅ
OBCs reservation quota: NCBC ਵਲੋਂ ਪੰਜਾਬ ਅਤੇ ਬੰਗਾਲ ’ਚ OBCs ਲਈ ਰਾਖਵਾਂਕਰਨ ਕੋਟਾ ਵਧਾਉਣ ਦੀ ਸਿਫ਼ਾਰਸ਼
ਪੱਛੜੇ ਵਰਗਾਂ ਬਾਰੇ ਕਮਿਸ਼ਨ ਨੇ ਪੰਜਾਬ ਨੂੰ 13% ਕੋਟਾ ਹੋਰ ਵਧਾਉਣ ਲਈ ਕਿਹਾ