Delhi
NEET UG 2024: ਸੁਪਰੀਮ ਕੋਰਟ ਨੇ NEET ਮੁੱਦੇ 'ਤੇ NTA ਤੋਂ ਮੰਗਿਆ ਜਵਾਬ
NEET UG 2024: ''ਜੇਕਰ 0.1 ਫੀਸਦੀ ਵੀ ਗੜਬੜੀ ਹੋਈ ਹੈ ਤਾਂ ਦੇਖਣਾ ਜ਼ਰੂਰੀ ਹੈ ਕਿਉਂਕਿ ਇਹ ਲੱਖਾਂ ਬੱਚਿਆਂ ਨਾਲ ਜੁੜਿਆ ਮਾਮਲਾ ਹੈ, 8 ਜੁਲਾਈ ਨੂੰ ਹੋਵੇਗੀ ਸੁਣਵਾਈ
Delhi Bomb Threat News: ਦਿੱਲੀ ਹਵਾਈ ਅੱਡੇ 'ਤੇ ਬੰਬ ਦੀ ਧਮਕੀ, ਈਮੇਲ ਰਾਹੀਂ ਮਿਲਿਆ ਸੁਨੇਹਾ
ਦੁਬਈ ਜਾ ਰਹੀ ਸੀ ਫਲਾਈਟ
Mosque Collapses In Delhi : ਪੁਰਾਣੀ ਦਿੱਲੀ 'ਚ ਸੜਕ ਧਸਣ ਕਾਰਨ ਢਹੀ 200 ਸਾਲ ਪੁਰਾਣੀ ਮਸਜਿਦ ,ਖਾਲੀ ਕਰਵਾਏ ਆਸ-ਪਾਸ ਦੇ ਘਰ
ਜ਼ਮੀਨ ਧਸਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ
PM ਮੋਦੀ 26 ਜੂਨ ਨੂੰ ਸਪੀਕਰ ਦੇ ਨਾਮ ਦਾ ਰੱਖਣਗੇ ਪ੍ਰਸਤਾਵ , 27 ਜੂਨ ਨੂੰ ਰਾਸ਼ਟਰਪਤੀ ਮੁਰਮੂ ਦਾ ਸੰਬੋਧਨ !
ਹੇਠਲੇ ਸਦਨ ਨੂੰ 10 ਸਾਲ ਬਾਅਦ ਮਿਲੇਗਾ ਵਿਰੋਧੀ ਧਿਰ ਦਾ ਨੇਤਾ
Rahul Gandhi : ਰਾਹੁਲ ਗਾਂਧੀ ਰਾਏਬਰੇਲੀ ਸੀਟ ਤੋਂ ਸੰਸਦ ਮੈਂਬਰ ਬਣੇ ਰਹਿਣਗੇ ,ਪ੍ਰਿਅੰਕਾ ਵਾਇਨਾਡ ਸੀਟ ਤੋਂ ਲੜੇਗੀ ਉਪ ਚੋਣ : ਖੜਗੇ
ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਰਾਹੁਲ ਗਾਂਧੀ ਰਾਏਬਰੇਲੀ ਤੋਂ ਸੰਸਦ ਮੈਂਬਰ ਬਣੇ ਰਹਿਣਗੇ
AI app PadhAI News: UPSC ਮੁੱਢਲੀ ਪ੍ਰੀਖਿਆ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਸ਼ਾਨਦਾਰ ਪ੍ਰਦਰਸ਼ਨ; 7 ਮਿੰਟ ਵਿਚ ਹੱਲ ਕੀਤਾ ਪ੍ਰਸ਼ਨ ਪੱਤਰ
200 ਵਿਚੋਂ ਪ੍ਰਾਪਤ ਕੀਤੇ 170 ਅੰਕ
Himachal By-Election 2024: ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ, ਇਨ੍ਹਾਂ ਆਗੂਆਂ ਨੂੰ ਮਿਲੀਆਂ ਟਿਕਟਾਂ
ਹਾਲਾਂਕਿ ਪਾਰਟੀ ਵਲੋਂ ਹਿਮਾਚਲ ਦੀ ਦੇਹਰਾ ਸੀਟ ਲਈ ਉਮੀਦਵਾਰ ਦੇ ਨਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
Diesel demand melts: ਅੱਤ ਦੀ ਗਰਮੀ ਕਾਰਨ ਡੀਜ਼ਲ ਦੀ ਮੰਗ ਘਟੀ, ਜੂਨ 'ਚ ਵਿਕਰੀ 'ਚ ਚਾਰ ਫ਼ੀ ਸਦੀ ਦੀ ਗਿਰਾਵਟ
ਇਹ ਗਿਰਾਵਟ ਹੁਣ ਆਮ ਚੋਣਾਂ ਖਤਮ ਹੋਣ ਤੋਂ ਬਾਅਦ ਵੀ ਜਾਰੀ ਹੈ।
Air India News: ਯਾਤਰੀ ਨੇ ਏਅਰ ਇੰਡੀਆ ਦੀ ਫਲਾਈਟ 'ਚ ਬਿਨਾਂ ਪੱਕਿਆ ਖਾਣਾ ਪਰੋਸਣ ਦਾ ਇਲਜ਼ਾਮ ਲਗਾਇਆ
ਉਸ ਨੇ ਇਲਜ਼ਾਮ ਲਗਾਇਆ ਕਿ ਉਸ ਨੂੰ ਏਅਰਲਾਈਨ ਦੁਆਰਾ "ਬਿਨਾਂ ਪੱਕਿਆ ਹੋਇਆ" ਖਾਣਾ ਪਰੋਸਿਆ ਗਿਆ ਸੀ
Centre's Warnning for employees: ਦਫ਼ਤਰ ਦੇਰੀ ਨਾਲ ਪਹੁੰਚਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕੇਂਦਰ ਵਲੋਂ ਕਾਰਵਾਈ ਦੀ ਚਿਤਾਵਨੀ
ਇਕ ਹੁਕਮ ਵਿਚ ਕਿਹਾ ਗਿਆ ਹੈ, "ਦੇਰ ਨਾਲ ਆਉਣਾ ਅਤੇ ਦਫਤਰ ਤੋਂ ਜਲਦੀ ਨਿਕਲਣ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ