Delhi
Zomato 'ਤੇ ਹੁਣ ਗਾਹਕ 50 ਲੋਕਾਂ ਦਾ ਇਕੱਠਾ ਖਾਣਾ ਆਰਡਰ ਕਰ ਸਕਣਗੇ
Zomato ਨੇ 'ਲਾਰਜ ਆਰਡਰ ਫਲੀਟ' ਦੀ ਕੀਤੀ ਸ਼ੁਰੂਆਤ
UPSC Result : ਮਿਹਨਤਾਂ ਨੂੰ ਰੰਗਭਾਗ, ਪਟਿਆਲਾ ਦੀ ਡਾ. ਗੁਰਲੀਨ ਕੌਰ ਨੇ 30ਵਾਂ ਤੇ ਦੇਵ ਦਰਸ਼ਦੀਪ ਨੇ ਹਾਸਲ ਕੀਤਾ 340ਵਾਂ ਰੈਂਕ
UPSC Result : ਗੁਰਲੀਨ 2022 ਬੈਚ ਦੀ ਪੀਸੀਐਸ ਅਧਿਕਾਰੀ ਹੈ ਤੇ ਵਰਤਮਾਨ ਵਿੱਚ ਨਵਾਂਸ਼ਹਿਰ ਵਿਖੇ ਸੀਐਮ ਫੀਲਡ ਅਫਸਰ, ਸਹਾਇਕ ਕਮਿਸ਼ਨਰ (ਜਨਰਲ) ਵਜੋਂ ਤਾਇਨਾਤ
Rain crops on Wheat: ਕਣਕ ਤੇ ਹੋਰ ਫਸਲਾਂ ’ਤੇ ਮੀਂਹ ਦਾ ਕੋਈ ਅਸਰ ਨਜ਼ਰ ਨਹੀਂ: ਖੇਤੀਬਾੜੀ ਮੰਤਰਾਲਾ
ਖੇਤੀਬਾੜੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
Lok Sabha Elections: ਹੇਮਾ ਮਾਲਿਨੀ ਬਾਰੇ ਟਿਪਣੀ ਨੂੰ ਲੈ ਕੇ ਰਣਦੀਪ ਸੁਰਜੇਵਾਲਾ ’ਤੇ 48 ਘੰਟਿਆਂ ਲਈ ਚੋਣ ਪ੍ਰਚਾਰ ਕਰਨ ’ਤੇ ਪਾਬੰਦੀ
ਇਹ ਪਹਿਲਾ ਮੌਕਾ ਹੈ ਜਦੋਂ ਚੋਣ ਕਮਿਸ਼ਨ ਨੇ ਇਸ ਲੋਕ ਸਭਾ ਚੋਣਾਂ ’ਚ ਕਿਸੇ ਸਿਆਸਤਦਾਨ ਦੇ ਚੋਣ ਪ੍ਰਚਾਰ ’ਤੇ ਪਾਬੰਦੀ ਲਗਾਈ ਹੈ।
Rakesh Tikait: ਭਾਰਤ ’ਚ ਹੁਣ ਦੋ ਤਰ੍ਹਾਂ ਦੇ ਹਿੰਦੂ ਹਨ- ਨਾਗਪੁਰੀ ਹਿੰਦੂ ਅਤੇ ਭਾਰਤੀ ਹਿੰਦੂ : ਰਾਕੇਸ਼ ਟਿਕੈਤ
ਕਿਹਾ, ਭਗਵਾਨ ਰਾਮ ਭਾਰਤੀਆਂ ਲਈ ਆਸਥਾ ਦਾ ਵਿਸ਼ਾ, ਉਨ੍ਹਾਂ ਦੇ ਨਾਮ ਦੀ ਵਰਤੋਂ ਸਿਆਸੀ ਲਾਭ ਲਈ ਨਹੀਂ ਕੀਤੀ ਜਾਣੀ ਚਾਹੀਦੀ
Salman Khan Firing : ਮੁੰਬਈ ਤੋਂ ਬਿਹਾਰ ਪਹੁੰਚੀ ਸਲਮਾਨ ਮਾਮਲੇ ਦੀ ਜਾਂਚ ,ਆਰੋਪੀਆਂ ਦੇ ਪਰਿਵਾਰ ਤੋਂ ਪੁਲਿਸ ਦੀ ਪੁੱਛਗਿੱਛ
ਦੋਵਾਂ ਨੂੰ ਮੁੰਬਈ ਦੀ ਅਦਾਲਤ 'ਚ ਕੀਤਾ ਗਿਆ ਪੇਸ਼
Supreme Court News : ਸੁਪਰੀਮ ਕੋਰਟ ‘ਮੌਬ ਲਿੰਚਿੰਗ’ ਦੀਆਂ ਘਟਨਾਵਾਂ ਨੂੰ ਰੋਕਣ ਲਈ ਹੋਇਆ ਸਖ਼ਤ
Supreme Court News : ਕਿਹਾ ਕਿ ਉਠਾਏ ਗਏ ਕਦਮਾਂ ਬਾਰੇ ਛੇ ਹਫ਼ਤਿਆਂ ਦੇ ਅੰਦਰ ਸੂਚਿਤ ਕਰਨ
Lok Sabha Elections 2024: AAP ਨੇ ਗੁਜਰਾਤ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ; ਅਰਵਿੰਦ ਕੇਜਰੀਵਾਲ ਦਾ ਨਾਂਅ ਵੀ ਸ਼ਾਮਲ
ਭਗਵੰਤ ਮਾਨ, ਸੁਨੀਤਾ ਕੇਜਰੀਵਾਲ, ਰਾਘਵ ਚੱਢਾ, ਅਮਨ ਅਰੋੜਾ, ਸੰਜੇ ਸਿੰਘ, ਆਤਿਸ਼ੀ ਦੇ ਨਾਂਅ ਵੀ ਸ਼ਾਮਲ
Actor Dwarakish Death News: ਉੱਘੇ ਕੰਨੜ ਅਭਿਨੇਤਾ ਦਵਾਰਕੀਸ਼ ਦਾ ਦਿਹਾਂਤ, 81 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੇ ਆਖਰੀ ਸਾਹ ਲਿਆ।
Delhi Firing News : ਦਿੱਲੀ ਦੇ ਨੰਦਨਗਰ 'ਚ ਫਾਇਰਿੰਗ 'ਚ ASI ਦੀ ਮੌਤ, ਮਗਰੋਂ ਆਰੋਪੀ ਨੇ ਖੁਦ ਨੂੰ ਵੀ ਮਾਰੀ ਗੋਲੀ
ਮ੍ਰਿਤਕ ਦਿਨੇਸ਼ ਸ਼ਰਮਾ ਦਿੱਲੀ ਪੁਲਿਸ ਵਿੱਚ ਸਹਾਇਕ ਸਬ ਇੰਸਪੈਕਟਰ ਸੀ