Delhi
Gold Price News: ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਇਆ ਸੋਨਾ, 73 ਹਜ਼ਾਰ ਤੋਂ ਪਾਰ ਹੋਈ ਸੋਨੇ ਦੀ ਕੀਮਤ
Gold Price News: ਚਾਂਦੀ ਵੀ ਰੀਕਾਰਡ ਉਚਾਈ ’ਤੇ
Indian Air Force News : ਭਾਰਤੀ ਹਵਾਈ ਸੈਨਾ ਨੇ ਜ਼ਖਮੀ ਸਿਪਾਹੀ ਦਾ ਹੱਥ ਬਚਾਉਣ ਲਈ ਕੀਤਾ ਏਅਰਲਿਫਟ ਆਪਰੇਸ਼ਨ
Indian Air Force News : ਲੱਦਾਖ ’ਚ ਮਸ਼ੀਨ ਚਲਾਉਂਦੇ ਸਮੇਂ ਕੱਟਿਆ ਸੀ ਹੱਥ, ਦਿੱਲੀ ਦੇ ਆਰਐਂਡਆਰ ਹਸਪਤਾਲ ਹੋਈ ਸਫ਼ਲ ਸਰਜਰੀ
Amar Singh Chamkila Movie : ਫੈਨਜ਼ ਦੀ ਉਡੀਕ ਹੋਈ ਖ਼ਤਮ, Netflix 'ਤੇ ਦਿਲਜੀਤ ਦੁਸਾਂਝ ਦੀ ਫਿਲਮ 'ਅਮਰ ਸਿੰਘ ਚਮਕੀਲਾ' ਹੋਈ ਰਿਲੀਜ਼
Amar Singh Chamkila Movie : ਫ਼ਿਲਮ ਪੰਜਾਬ ਦੇ ਵਿਵਾਦਿਤ ਗਾਇਕ ਅਮਰ ਸਿੰਘ ਚਮਕੀਲਾ ਦੀ ਹੈ ਬਾਇਓਪਿਕ
Saurabh Bhardwaj PC News: ਦਿੱਲੀ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀਆਂ ਅਟਕਲਾਂ ਨੂੰ ਲੈ ਕੇ ਸੌਰਭ ਭਾਰਦਵਾਜ ਨੇ ਕੇਂਦਰ 'ਤੇ ਸਾਧਿਆ ਨਿਸ਼ਾਨਾ
Saurabh Bhardwaj PC News: ਕਿਹਾ-ਭਾਜਪਾ 25 ਸਾਲਾਂ ਤੋਂ ਸੱਤਾ ਤੋਂ ਬਾਹਰ ਹੈ, ਵੋਟਾਂ ਰਾਹੀਂ ਸੱਤਾ 'ਚ ਨਹੀਂ ਆ ਸਕਦੇ
Delhi School Bus Accident : ਹਰਿਆਣਾ ਤੋਂ ਬਾਅਦ ਹੁਣ ਦਿੱਲੀ 'ਚ ਬੇਕਾਬੂ ਹੋਈ ਸਕੂਲੀ ਬੱਸ ,ਬਾਈਕ-ਆਟੋ ਨੂੰ ਉਡਾਇਆ, 1 ਦੀ ਮੌਤ
ਹਾਦਸੇ ਵਿੱਚ ਮੋਟਰ ਸਾਈਕਲ ਸਵਾਰ ਦੀ ਮੌਤ
Delhi News : ਮੈਂ ਜੇਲ੍ਹ ਤੋਂ ਬਾਹਰ ਜਾ ਕੇ ਪ੍ਰਚਾਰ ਕਰਨਾ ਚਾਹੁੰਦਾ ਹਾਂ; ਮਨੀਸ਼ ਸਿਸੋਦੀਆ ਨੇ ਅਦਾਲਤ ਤੋਂ ਮੰਗੀ ਰਾਹਤ
ਮਨੀਸ਼ ਸਿਸੋਦੀਆ ਨੇ ਅਦਾਲਤ 'ਚ ਲਗਾਈ ਅਰਜ਼ੀ, ਚੋਣਾਂ 'ਚ ਪ੍ਰਚਾਰ ਕਰਨ ਲਈ ਮੰਗੀ ਅੰਤਰਿਮ ਜ਼ਮਾਨਤ
Lok Sabha Elections 2024: ਗੂਗਲ 'ਤੇ ਚੋਣ ਇਸ਼ਤਿਹਾਰਬਾਜ਼ੀ ਦੀ ਦੌੜ; ਸਿਆਸੀ ਪਾਰਟੀਆਂ ਨੇ 3 ਮਹੀਨਿਆਂ 'ਚ ਖਰਚੇ 117 ਕਰੋੜ ਰੁਪਏ
ਰਾਜਨੀਤਿਕ ਇਸ਼ਤਿਹਾਰਾਂ 'ਤੇ ਸੱਭ ਤੋਂ ਵੱਧ ਖਰਚ ਕਰਨ ਵਾਲੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਹੈ
Atishi Marlena : 'ਦਿੱਲੀ 'ਚ AAP ਸਰਕਾਰ ਨੂੰ ਡੇਗਣ ਅਤੇ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਸਾਜ਼ਿਸ਼', ਆਤਿਸ਼ੀ ਨੇ ਲਗਾਇਆ ਵੱਡਾ ਆਰੋਪ
'ਸਰਕਾਰ ਨੂੰ ਡੇਗਣ ਦੀ ਹੋ ਰਹੀ ਹੈ ਵੱਡੀ ਸਾਜ਼ਿਸ਼'
Supreme Court News: ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦੀ ਦੁਰਵਰਤੋਂ ਚਿੰਤਾ ਦਾ ਵਿਸ਼ਾ : ਸੁਪ੍ਰੀਮ ਕੋਰਟ
ਸੁਪ੍ਰੀਮ ਕੋਰਟ ਨੇ ਅਦਾਲਤਾਂ ਵਿਚ ਵਿਚਾਰ ਅਧੀਨ ਮਾਮਲਿਆਂ ’ਤੇ ਸੰਦੇਸ਼ਾਂ, ਟਿਪਣੀਆਂ ਅਤੇ ਲੇਖਾਂ ਰਾਹੀਂ ਸੋਸ਼ਲ ਮੀਡੀਆ ਮੰਚਾਂ ਦੀ ਦੁਰਵਰਤੋਂ ’ਤੇ ਚਿੰਤਾ ਜਾਹਰ ਕੀਤੀ ਹੈ।
Election Bond: SBI ਨੇ ਆਰਟੀਆਈ ਐਕਟ ਤਹਿਤ ਚੋਣ ਬਾਂਡ ਦੇ ਵੇਰਵਿਆਂ ਬਾਰੇ ਦੱਸਣ ਤੋਂ ਕੀਤਾ ਇਨਕਾਰ
Election Bond: ਬੈਂਕ ਨੇ ਦਾਅਵਾ ਕੀਤਾ ਹੈ ਕਿ ਇਹ ਵਾਅਦੇ ਮੁਤਾਬਕ ਰੱਖੀ ਗਈ ਨਿਜੀ ਜਾਣਕਾਰੀ ਹੈ।