Delhi
Trending News: ਗੱਡੀ ਨੂੰ ਫੁੱਲਾਂ ਨਾਲ ਨਹੀਂ ਸਗੋਂ ਚਿਪਸ -ਕੁਰਕੁਰਿਆਂ ਨਾਲ ਸਜਾ ਕੇ ਆਇਆ ਲਾੜਾ, ਵੀਡੀਓ ਵਾਇਰਲ
Trending News : ਗੱਡੀ ਨੂੰ ਫੁੱਲਾਂ ਨਾਲ ਨਹੀਂ ਸਗੋਂ ਚਿਪਸ -ਕੁਰਕੁਰਿਆਂ ਨਾਲ ਸਜਾ ਕੇ ਆਇਆ ਲਾੜਾ
Convent School Rules News: ਕਾਨਵੈਂਟ ਸਕੂਲ ਦੇ ਬੱਚਿਆਂ 'ਤੇ ਨਾ ਥੋਪੀਆਂ ਜਾਣ ਈਸਾਈ ਪਰੰਪਰਾਵਾਂ, ਨਵੇਂ ਦਿਸ਼ਾ-ਨਿਰਦੇਸ਼ ਜਾਰੀ
Convent School Rules News: ਸਕੂਲਾਂ 'ਚ ਸੰਵਿਧਾਨ ਦਾ ਪਾਠ ਪੜ੍ਹਾਉਣ ਲਈ ਕਿਹਾ
Lok Sabha Elections: ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਗੌਰਵ ਵੱਲਭ; ਕਿਹਾ, 'ਸਨਾਤਨ ਵਿਰੋਧੀ ਨਾਅਰੇ ਨਹੀਂ ਲਗਾ ਸਕਦਾ'
ਅੱਜ ਹੀ ਕਾਂਗਰਸ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਦਿਤਾ ਸੀ ਅਸਤੀਫ਼ਾ
Arvind Kejriwal News: CM ਅਰਵਿੰਦ ਕੇਜਰੀਵਾਲ ਨੇ ਜੇਲ ਵਿਚੋਂ AAP ਵਿਧਾਇਕਾਂ ਨੂੰ ਭੇਜਿਆ ਸੁਨੇਹਾ; ‘ਅਪਣੇ ਇਲਾਕੇ ਦਾ ਕਰੋ ਦੌਰਾ’
ਲੋਕਾਂ ਦੀਆਂ ਸਮੱਸਿਆਵਾਂ ਨੂੰ ਕੀਤਾ ਜਾਵੇ ਦੂਰ
Arvind Kejriwal: ਕੇਜਰੀਵਾਲ ਹੀ ਬਣੇ ਰਹਿਣਗੇ ਦਿੱਲੀ ਦੇ ਸੀਐਮ, ਅਹੁਦੇ ਤੋਂ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਖਾਰਜ
ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ, ਅਹੁਦੇ ਤੋਂ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਖਾਰਜ
Trending News: ਪਤਨੀ ਨੂੰ ਰੇਲਵੇ ਸਟੇਸ਼ਨ ਛੱਡਣਾ ਪਤੀ ਨੂੰ ਪਿਆ ਮਹਿੰਗਾ ,ਵਾਪਰਿਆ ਅਜਿਹਾ ਭਾਣਾ
ਪਤਨੀ ਨੂੰ ਸਟੇਸ਼ਨ ਛੱਡਣ ਆਇਆ ਸ਼ਖਸ ਖੁਦ ਹੀ ਟਰੇਨ 'ਚ ਹੋ ਗਿਆ ਬੰਦ , ਬੇਟੀ ਨੇ ਸ਼ੇਅਰ ਕੀਤੀ ਪੋਸਟ
Lok Sabha Elections: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇਕ ਹੋਰ ਝਟਕਾ; ਗੌਰਵ ਵੱਲਭ ਨੇ ਦਿਤਾ ਅਸਤੀਫ਼ਾ
ਕਿਹਾ, ਮੈਂ ਨਾ ਤਾਂ ਸਵੇਰ-ਸ਼ਾਮ ਸਨਾਤਨ ਵਿਰੋਧੀ ਨਾਅਰੇ ਲਗਾ ਸਕਦਾ ਹਾਂ ਅਤੇ ਨਾ ਹੀ ਦੇਸ਼ ਦੀ ਦੌਲਤ ਬਣਾਉਣ ਵਾਲਿਆਂ ਨੂੰ ਗਾਲ੍ਹਾਂ ਕੱਢ ਸਕਦਾ ਹਾਂ
Arvind Kejriwal arrest News: ਕੇਜਰੀਵਾਲ ਦੀ ਪਟੀਸ਼ਨ 'ਤੇ ਸੁਣਵਾਈ ਪੂਰੀ, ਹਾਈਕੋਰਟ ਨੇ ਸੁਰੱਖਿਅਤ ਰੱਖਿਆ ਫੈਸਲਾ
ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਦਾਇਰ ਪਟੀਸ਼ਨ 'ਤੇ ਸੁਣਵਾਈ ਪੂਰੀ, ਹਾਈਕੋਰਟ ਨੇ ਸੁਰੱਖਿਅਤ ਰੱਖਿਆ ਫੈਸਲਾ
ਭਾਜਪਾ ਨੇ ਆਤਿਸ਼ੀ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ, ਕਿਹਾ- ਭਾਜਪਾ 'ਚ ਸ਼ਾਮਲ ਹੋਣ ਦੀ ਪੇਸ਼ਕਸ਼ ਦਾ ਸਬੂਤ ਦਿਓ
ਦਿੱਲੀ ਸਰਕਾਰ 'ਚ ਮੰਤਰੀ ਆਤਿਸ਼ੀ ਦੀਆਂ ਵਧੀਆਂ ਮੁਸ਼ਕਿਲਾਂ , ਭਾਜਪਾ ਨੇ ਭੇਜਿਆ ਮਾਣਹਾਨੀ ਦਾ ਨੋਟਿਸ
Arvind Kejriwal News: ਤਿਹਾੜ ਜੇਲ ਪ੍ਰਸ਼ਾਸਨ ਨੇ AAP ਦੇ ਦਾਅਵੇ ਕੀਤੇ ਖਾਰਜ, ‘ਨਹੀਂ ਘਟਿਆ ਕੇਜਰੀਵਾਲ ਦਾ ਭਾਰ, 65 ਕਿਲੋ ਬਰਕਰਾਰ’
ਕਿਹਾ, ਜੇਲ ਵਿਚ ਠੀਕ ਹੈ ਕੇਜਰੀਵਾਲ