Delhi
IPL 2024: ਸਨਰਾਈਜ਼ਰਜ਼ ਹੈਦਰਾਬਾਦ ਨੇ ਰੋਮਾਂਚਕ ਮੈਚ 'ਚ ਰਾਜਸਥਾਨ ਰਾਇਲਜ਼ ਨੂੰ 1 ਦੌੜ ਨਾਲ ਹਰਾਇਆ
IPL 2024: ਆਖਰੀ ਗੇਂਦ ਤੇ ਪਲਟਿਆ ਮੈਚ
Paytm Money ਦੇ CEO ਵਰੁਣ ਸ਼੍ਰੀਧਰ ਨੇ ਦਿੱਤਾ ਅਸਤੀਫਾ, ਰਾਕੇਸ਼ ਸਿੰਘ ਸੰਭਾਲਣਗੇ ਚਾਰਜ
ਵਰੁਣ ਸ਼੍ਰੀਧਰ ਦੀ ਜਗ੍ਹਾ ਰਾਕੇਸ਼ ਸਿੰਘ ਨੂੰ ਸੀਈਓ ਬਣਾਇਆ ਗਿਆ
Lok Sabha Elections 2024: ਭਾਜਪਾ ਨੇ ਬ੍ਰਿਜ ਭੂਸ਼ਣ ਸਿੰਘ ਦੇ ਬੇਟੇ ਕਰਨ ਭੂਸ਼ਣ ਨੂੰ ਦਿਤੀ ਟਿਕਟ
UP ਦੇ ਕੈਸਰਗੰਜ ਤੋਂ ਉਮੀਦਵਾਰ ਐਲਾਨਿਆ
Corona Vaccine Certificate ਤੋਂ ਕਿਉਂ ਹਟਾਈ ਗਈ PM ਮੋਦੀ ਦੀ ਫ਼ੋਟੋ? ਸਿਹਤ ਮੰਤਰਾਲੇ ਨੂੰ ਦੇਣੀ ਪਈ ਸਫਾਈ
ਯੂਜ਼ਰਸ ਨੇ ਫੋਟੋਆਂ ਸ਼ੇਅਰ ਕਰਕੇ ਉਠਾਏ ਸਵਾਲ
PM Modi News: ਪ੍ਰਧਾਨ ਮੰਤਰੀ ਮੋਦੀ ਦਾ ਤੰਜ਼, ‘ਗੁਆਂਢੀ ਮੁਲਕ ਦੇ ਆਗੂ ਰਾਹੁਲ ਗਾਂਧੀ ਨੂੰ PM ਬਣਾਉਣ ਲਈ ਕਾਹਲੇ’
ਕਿਹਾ, ਕਾਂਗਰਸ ਇਥੇ ਮਰ ਰਹੀ ਹੈ ਅਤੇ ਪਾਕਿਸਤਾਨ ਉੱਥੇ ਰੋ ਰਿਹਾ ਹੈ
Supreme Court: ‘ਭਾਰਤ ਸਰਕਾਰ ਦੇ ਕੰਟਰੋਲ ਵਿਚ ਨਹੀਂ ਹੈ ਸੀਬੀਆਈ’, ਕੇਂਦਰ ਨੇ ਸੁਪਰੀਮ ਕੋਰਟ ਨੂੰ ਦਸਿਆ
ਕੇਂਦਰ ਨੇ ਪੱਛਮੀ ਬੰਗਾਲ ਸਰਕਾਰ ਵਲੋਂ ਦਾਇਰ ਮੁਕੱਦਮੇ 'ਤੇ ਅਪਣੇ ਮੁੱਢਲੇ ਇਤਰਾਜ਼ਾਂ ਵਿਚ ਇਹ ਗੱਲ ਕਹੀ।
Delhi News: ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਮਹਿਲਾ ਕਮਿਸ਼ਨ ਦੇ 223 ਮੁਲਾਜ਼ਮਾਂ ਨੂੰ ਹਟਾਇਆ
Delhi News: ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸਵਾਤੀ ਮਾਲੀਵਾਲ 'ਤੇ ਨਿਯਮਾਂ ਨੂੰ ਤੋੜ ਕੇ ਨਿਯੁਕਤੀ ਕਰਨ ਦਾ ਦੋਸ਼
Delhi Excise Policy Case: ਮਨੀਸ਼ ਸਿਸੋਦੀਆ ਨੇ ਜ਼ਮਾਨਤ ਲਈ ਕੀਤਾ ਦਿੱਲੀ ਹਾਈ ਕੋਰਟ ਦਾ ਰੁਖ
ਅਦਾਲਤ ਸ਼ੁੱਕਰਵਾਰ ਨੂੰ ਪਟੀਸ਼ਨ 'ਤੇ ਸੁਣਵਾਈ ਕਰਨ ਲਈ ਸਹਿਮਤ ਹੋ ਗਈ।
CoviShield Vaccine : ਕੋਵੀਸ਼ੀਲਡ ਲੈਣ ਵਾਲੇ ਪੂਰੀ ਤਰ੍ਹਾਂ ਸੁਰੱਖਿਅਤ : ICMR ਦੇ ਸਾਬਕਾ ਡਾਇਰੈਕਟਰ ਜਨਰਲ
CoviShield Vaccine : ਕਿਹਾ ਕਿ ਕੁਝ ਕੁ ਮਾਮਲਿਆਂ ’ਚ ਵੈਕਸੀਨ ਲੈਣ ਤੋਂ ਵੱਧ ਤੋਂ ਵੱਧ ਤਿੰਨ ਜਾਂ ਚਾਰ ਹਫ਼ਤਿਆਂ ਤੱਕ ਹੋ ਸਕਦਾ ਹੈ ਸਾਈਡ ਇਫੈਕਟ
Delhi School Bomb Threat: ਦਿੱਲੀ ਦੇ 100 ਸਕੂਲਾਂ 'ਚ ਬੰਬ ਦੀ ਧਮਕੀ ਨਿਕਲੀ ਫਰਜ਼ੀ, ਚੈਕਿੰਗ ਕਰਨ 'ਤੇ ਕੁਝ ਨਹੀਂ ਮਿਲਿਆ
Delhi School Bomb Threat: ਰੂਸੀ ਸਰਵਰ ਤੋਂ ਭੇਜੀਆਂ ਗਈਆਂ ਸਨ ਈ-ਮੇਲ