Delhi
LPG Cylinder Price: ਨਵੇਂ ਸਾਲ ਤੋਂ ਪਹਿਲਾਂ ਲੋਕਾਂ ਨੂੰ ਵੱਡੀ ਰਾਹਤ, ਸਿਲੰਡਰ ਹੋਇਆ ਸਸਤਾ
LPG Cylinder Price: ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 39.50 ਰੁਪਏ ਦੀ ਕਟੌਤੀ ਕੀਤੀ
Parliament Breach Case: ਕਰਨਾਟਕ ਦੇ ਸਾਬਕਾ ਪੁਲਿਸ ਅਧਿਕਾਰੀ ਦਾ ਪੁੱਤਰ ਹਿਰਾਸਤ ਵਿਚ
ਬੈਂਗਲੁਰੂ ਵਿਚ ਤਕਨੀਕੀ ਮਾਹਰ ਹੈ ਸਾਈਕ੍ਰਿਸ਼ਨ ਜਗਾਲੀ
Amit Shah on mercy petition: ਰਹਿਮ ਦੀ ਪਟੀਸ਼ਨ ’ਤੇ ਅਮਿਤ ਸ਼ਾਹ ਦਾ ਬਿਆਨ, ‘ਜਿਸ ਨੂੰ ਪਛਤਾਵਾ ਨਹੀਂ , ਉਹ ਮੁਆਫ਼ੀ ਦਾ ਹੱਕਦਾਰ ਨਹੀਂ’
ਕਿਹਾ, ਤੀਜੀ ਧਿਰ ਵਲੋਂ ਰਹਿਮ ਦੀਆਂ ਪਟੀਸ਼ਨਾਂ ਪਾਉਣ ਦੇ ਸਖ਼ਤ ਖ਼ਿਲਾਫ਼ ਹਾਂ
Arvind Kejriwal: CM ਅਰਵਿੰਦ ਕੇਜਰੀਵਾਲ ਨੇ ਭੇਜਿਆ ਈਡੀ ਦੇ ਸੰਮਨ ਦਾ ਜਵਾਬ, ਨੋਟਿਸ ਨੂੰ ਦਸਿਆ ‘ਗੈਰ-ਕਾਨੂੰਨੀ’ ਅਤੇ ‘ਸਿਆਸਤ ਤੋਂ ਪ੍ਰੇਰਿਤ’
ਉਹ ਬੁਧਵਾਰ ਨੂੰ 10 ਦਿਨਾਂ ਦੇ ਵਿਪਾਸਨਾ ਮੈਡੀਟੇਸ਼ਨ ਸੈਸ਼ਨ ਲਈ ਰਵਾਨਾ ਹੋ ਗਏ
Covid-19 updates: ਦੁਨੀਆਂ ਦੇ 40 ਦੇਸ਼ਾਂ ਵਿਚ ਫੈਲਿਆ ਕੋਰੋਨਾ ਦਾ JN.1 ਵੇਰੀਐਂਟ; ਭਾਰਤ ਵਿਚ ਸਾਹਮਣੇ ਆਏ 21 ਮਾਮਲੇ
ਦੇਸ਼ ਭਰ ਵਿਚ ਕੋਰੋਨਾ ਦੇ ਲਗਭਗ 2669 ਸਰਗਰਮ ਕੇਸ ਹਨ।
National News: ਇੰਦਰਾ ਗਾਂਧੀ ਦੇ ਕਤਲ ਬਾਰੇ ਰੀਪੋਰਟ ਮੰਗਣ ਵਾਲੇ 63 ਸੰਸਦ ਮੈਂਬਰਾਂ ਨੂੰ ਵੀ ਮੁਅੱਤਲ ਕਰ ਦਿਤਾ ਗਿਆ ਸੀ : ਐਸ.ਐਸ. ਆਹਲੂਵਾਲੀਆ
ਸਾਬਕਾ ਕੇਂਦਰੀ ਮੰਤਰੀ ਦਾ ਵਿਰੋਧੀ ਧਿਰ ’ਤੇ ਜਵਾਬੀ ਹਮਲਾ
National Sports Awards 2023: ਬੈਡਮਿੰਟਨ ਡਬਲਜ਼ ਜੋੜੀ ਰੰਕਰੈੱਡੀ ਅਤੇ ਸ਼ੈੱਟੀ ਨੂੰ ਖੇਡ ਰਤਨ ਪੁਰਸਕਾਰ
ਮੁਹੰਮਦ ਸ਼ਮੀ ਨੂੰ ਮਿਲੇਗਾ ਅਰਜੁਨ ਪੁਰਸਕਾਰ
Parliament News: ਵਿਰੋਧੀ ਸੰਸਦ ਮੈਂਬਰਾਂ ਨੂੰ ਸੰਸਦ ਤੋਂ ਬਾਹਰ ਸੁੱਟ ਦਿਤਾ, ਉਸ ’ਤੇ ਚਰਚਾ ਨਹੀਂ ਹੋ ਰਹੀ : ਰਾਹੁਲ ਗਾਂਧੀ
ਲੋਕ ਸਭਾ ਤੋਂ ਦੋ ਹੋਰ ਵਿਰੋਧੀ ਧਿਰ ਦੇ ਮੈਂਬਰ ਮੁਅੱਤਲ, ਗਿਣਤੀ 97 ਹੋਈ
Arvind Kejriwal: ਈ.ਡੀ. ਦੇ ਜਾਰੀ ਸੰਮਨਾਂ ਵਿਚਕਾਰ ਕੇਜਰੀਵਾਲ 10 ਦਿਨਾਂ ਦੇ ਵਿਪਾਸਨਾ ਸੈਸ਼ਨ ਲਈ ਪੰਜਾਬ ਪਹੁੰਚੇ
ਹਾਲਾਂਕਿ, ਇਸ ਬਾਰੇ ਜਾਣਕਾਰੀ ਨਹੀਂ ਦਿਤੀ ਗਈ ਹੈ ਕਿ ਉਹ ਇਸ ਸੈਸ਼ਨ ਲਈ ਕਿੱਥੇ ਗਏ ਹਨ।
Coronavirus Cases: ਬੈਂਗਲੁਰੂ ’ਚ ਕੋਵਿਡ-19 ਨਾਲ ਬਜ਼ੁਰਗ ਦੀ ਮੌਤ; ਕੇਰਲ ’ਚ 3 ਮਰੀਜ਼ਾਂ ਦੀ ਮੌਤ
ਕੇਰਲ ’ਚ ਕੋਵਿਡ-19 ਦੇ 292 ਨਵੇਂ ਮਾਮਲੇ