Delhi
Exit Polls 2023: ਕੀ ਰਾਜਸਥਾਨ 'ਚ ਹੋਵੇਗਾ ਬਦਲਾਅ?ਕੀ ਮੱਧ ਪ੍ਰਦੇਸ਼ 'ਚ ਭਾਜਪਾ ਬਚਾ ਸਕੇਗੀ ਸੱਤਾ? ਦੇਖੋ ਕੀ ਕਹਿੰਦੇ ਹਨ ਐਗਜ਼ਿਟ ਪੋਲ ਦੇ ਨਤੀਜੇ
Exit Polls 2023: 3 ਦਸੰਬਰ ਨੂੰ ਘੋਸ਼ਿਤ ਕੀਤੇ ਜਾਣਗੇ ਨਤੀਜੇ
Holidays in December 2023: ਸਾਲ ਦੇ ਆਖ਼ਰੀ ਮਹੀਨੇ 18 ਦਿਨ ਬੰਦ ਰਹਿਣਗੇ ਬੈਂਕ; ਤੁਰੰਤ ਨਿਪਟਾ ਲਉ ਅਪਣੇ ਜ਼ਰੂਰੀ ਕੰਮ
ਜੇਕਰ ਤੁਹਾਡੇ ਕੋਲ ਵੀ ਦਸੰਬਰ ਦੇ ਮਹੀਨੇ ਬੈਂਕ ਨਾਲ ਸਬੰਧਤ ਕੰਮ ਹਨ, ਤਾਂ ਇਸ ਨੂੰ ਜਲਦੀ ਪੂਰਾ ਕਰਨ ਲਈ ਬੈਂਕ ਦੀਆਂ ਛੁੱਟੀਆਂ ਦੀ ਸੂਚੀ ਪਹਿਲਾਂ ਹੀ ਚੈੱਕ ਕਰੋ।
Canada News: ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੇ ਪਹਿਲੇ ਮੈਚ ਵਿਚ ਕੈਨੇਡਾ ਨੂੰ 12-0 ਨਾਲ ਹਰਾਇਆ
Canada News: ਭਾਰਤ ਨੇ ਮੈਚ ਦੀ ਸ਼ੁਰੂਆਤ ਹਮਲਾਵਰ ਢੰਗ ਨਾਲ ਕੀਤੀ ਤੇ ਕੈਨੇਡਾ 'ਤੇ ਲਗਾਤਾਰ ਦਬਾਅ ਬਣਾਇਆ
Delhi Metro News: ਪਟੜੀ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਮੈਟਰੋ ਪਲੇਟਫਾਰਮ 'ਤੇ ਫਸਿਆ ਨੌਜਵਾਨ, ਹੋਈ ਦਰਦਨਾਕ ਮੌਤ
Delhi Metro News: ਘਟਨਾ ਦੀ ਵੀਡੀਓ ਹੋ ਰਹੀ ਵਾਇਰਲ
Gurpatwant Pannu News: ਪੰਨੂ ਦੀ ਹਤਿਆ ਦੀ ਸਾਜ਼ਸ਼ ਦੇ ਇਲਜ਼ਾਮ ’ਤੇ ਭਾਰਤ ਨੇ ਦਿਤਾ ਜਵਾਬ, ਨਾਲ ਹੀ ਕੈਨੇਡਾ ਨੂੰ ਲੈ ਕੇ ਕੀਤੀ ਇਹ ਟਿਪਣੀ
ਕੈਨੇਡਾ ਨੇ ਲਗਾਤਾਰ ਭਾਰਤ ਵਿਰੋਧੀ ਕੱਟੜਪੰਥੀਆਂ ਨੂੰ ਥਾਂ ਦਿਤੀ: ਅਰਿੰਦਮ ਬਾਗਚੀ
Union Cabinet: ਮੁਫ਼ਤ ਅਨਾਜ ਵੰਡਣ ਦੀ ਮਿਆਦ ਪੰਜ ਸਾਲ ਲਈ ਵਧਾਈ ਗਈ, 81.35 ਕਰੋੜ ਗ਼ਰੀਬਾਂ ਨੂੰ ਮਿਲੇਗਾ ਲਾਭ
ਪ੍ਰਧਾਨ ਮੰਤਰੀ ਆਦਿਵਾਸੀ ਨਿਆਂ ਮਹਾ ਅਭਿਆਨ ਨੂੰ ਪ੍ਰਵਾਨਗੀ
Randeep Hooda got married: ਵਿਆਹ ਦੇ ਬੰਧਨ ਵਿਚ ਬੱਝੇ ਰਣਦੀਪ ਹੁੱਡਾ, ਮਿਤਾਈ ਰੀਤੀ-ਰਿਵਾਜਾਂ ਦੀ ਦਿਸੀ ਅਨੋਖੀ ਝਲਕ
Randeep Hooda got married: ਰਵਾਇਤੀ ਵਿਆਹ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ
Rubina Dilaik Twin Pregnancy: ਇਕ ਨਹੀਂ ਬਲਕਿ ਜੁੜਵਾਂ ਬੱਚਿਆਂ ਦੀ ਮਾਂ ਬਣੇਗੀ ਰੁਬੀਨਾ ਦਿਲਾਇਕ, ਜਾਣ ਕੇ ਪਤੀ ਹੋਇਆ ਹੈਰਾਨ!
Rubina Dilaik pregnant: ''ਪ੍ਰੈਗਨੈਂਸੀ ਵੇਲੇ ਰੁਬੀਨਾ ਦਾ ਹੋਇਆ ਸੀ ਐਕਸੀਡੈਂਟ''
Terror Funding News: ਅਤਿਵਾਦ ਫੰਡਿੰਗ ’ਤੇ ਲੱਗੇਗੀ ਲਗਾਮ; 24 ਘੰਟਿਆਂ ਦੇ ਅੰਦਰ ਫ੍ਰੀਜ਼ ਹੋਵੇਗੀ ਜਾਇਦਾਦ
ਸਰਕਾਰ ਨੇ ਇਸ ਸਬੰਧੀ ਰੈਗੂਲੇਟਰਾਂ ਅਤੇ ਜਾਂਚ ਏਜੰਸੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।