Delhi
’84 ਸਿੱਖ ਕਤਲੇਆਮ: ਬਰੀ ਕੀਤੇ ਜਾਣ ਵਿਰੁਧ ਅਪੀਲ ’ਚ ਦੇਰੀ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ : ਅਦਾਲਤ
27 ਸਾਲ 335 ਦਿਨਾਂ ਦੀ ਦੇਰੀ ਦੀ ਮੁਆਫੀ ਲਈ ਅਰਜ਼ੀ ਦੇ ਨਾਲ ਸਰਕਾਰ ਦੀ ਅਪੀਲ ਨੂੰ ਕੀਤਾ ਰੱਦ
ਕੇਜਰੀਵਾਲ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ, ਲਿਖਿਆ- ਹਥਨੀਕੁੰਡ ਤੋਂ ਸੀਮਤ ਮਾਤਰਾ ਵਿਚ ਛੱਡਿਆ ਜਾਵੇ ਪਾਣੀ
ਦਿੱਲੀ ’ਚ ਯਮੁਨਾ ਦੇ ਪਾਣੀ ਨੇ ਸਾਰੇ ਰੀਕਾਰਡ ਤੋੜੇ, ਹੜ੍ਹ ਸੰਭਾਵਤ ਇਲਾਕਿਆਂ ’ਚ ‘ਪਾਬੰਦੀ ਦੇ ਹੁਕਮ’ ਲਾਗੂ
ਯੂਟਿਊਬ 'ਤੇ ਗੁੰਮਰਾਹਕੁੰਨ ਵੀਡੀਉਜ਼ ਰਾਹੀਂ ਗਲਤ ਨਿਵੇਸ਼ ਸਲਾਹ ਦੇਣ ਵਾਲੀਆਂ ਨੌਂ ਇਕਾਈਆਂ 'ਤੇ ਪਾਬੰਦੀ ਬਰਕਰਾਰ
ਸੇਬੀ ਨੇ ਇਨ੍ਹਾਂ ਵਿਚੋਂ ਚਾਰ ਨੂੰ ਕੁੱਝ ਰਿਆਇਤਾਂ ਦਿਤੀਆਂ ਹਨ
ਟਮਾਟਰ ਖਪਤਕਾਰਾਂ ਨੂੰ ਰਾਹਤ ਦੇਣ ਦੀ ਤਿਆਰੀ, ਕੇਂਦਰ ਨੇ ਖਰੀਦ ਲਈ ਇਨ੍ਹਾਂ ਏਜੰਸੀਆਂ ਨੂੰ ਦਿਤਾ ਜ਼ਿੰਮਾ
ਜ਼ਿਆਦਾ ਖਪਤ ਵਾਲੇ ਇਲਾਕਿਆਂ 'ਚ ਪਹਿਲ ਦੇ ਅਧਾਰ 'ਤੇ ਘੱਟ ਕੀਮਤ 'ਤੇ ਹੋਵੇਗੀ ਟਮਾਟਰਾਂ ਦੀ ਵਿਕਰੀ
UAPA ਮਾਮਲੇ 'ਚ ਉਮਰ ਖਾਲਿਦ ਦੀ ਪਟੀਸ਼ਨ 'ਤੇ ਸੁਣਵਾਈ 24 ਜੁਲਾਈ ਨੂੰ
ਦਿੱਲੀ ਪੁਲਿਸ ਨੇ ਪਟੀਸ਼ਨ 'ਤੇ ਜਵਾਬ ਦਾਖ਼ਲ ਕਰਨ ਲਈ ਮੰਗਿਆ ਸਮਾਂ
ਏਸ਼ੀਆ ਕੱਪ ਦਾ ਪ੍ਰੋਗਰਾਮ ਤੈਅ, ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ : ਧੂਮਲ
ਪਾਕਿਸਤਾਨ ਮੀਡੀਆ ’ਚ ਚਲ ਰਹੀਆਂ ਖ਼ਬਰਾਂ ਨੂੰ ਕੀਤਾ ਖ਼ਾਰਜ
ਹਵਾਈ ਫ਼ੌਜ ਨੇ ਕੱਢੀ ਅਗਨੀਵੀਰਾਂ ਲਈ ਭਰਤੀ, ਜਾਣੋ ਅਹਿਮ ਤਰੀਕਾਂ ਅਤੇ ਯੋਗਤਾ ਸ਼ਰਤਾਂ
ਇਸ ਤਰ੍ਹਾਂ ਅਪਲਾਈ ਕਰ ਸਕਦੇ ਹਨ ਚਾਹਵਾਨ ਉਮੀਦਵਾਰ, ਪੜ੍ਹੋ ਵੇਰਵਾ
ਦਿੱਲੀ 'ਚ ਹੜ੍ਹ ਦਾ ਖ਼ਤਰਾ, 207 ਮੀਟਰ ਤੋਂ ਪਾਰ ਪਹੁੰਚਿਆ ਯਮੁਨਾ ਦਾ ਜਲ ਪੱਧਰ
ਲੋਕਾਂ ਨੂੰ ਸੁਰੱਖਿਆ ਥਾਵਾਂ 'ਤੇ ਜਾ ਰਿਹਾ ਪਹੁੰਚਾਇਆ
GST ਕੌਂਸਲ ਦੀ ਬੈਠਕ ਵਿਚ ਉੱਠਿਆ ਈਡੀ ਨੂੰ GSTN ਨਾਲ ਜੋੜਨ ਦਾ ਮੁੱਦਾ, ਪੰਜਾਬ ਅਤੇ ਦਿੱਲੀ ਸਣੇ ਕਈ ਸੂਬਿਆਂ ਨੇ ਕੀਤਾ ਵਿਰੋਧ
ਹਰਪਾਲ ਚੀਮਾ ਨੇ ਕਿਹਾ, ਦੇਸ਼ ਵਿਚ ‘ਟੈਕਸ ਅਤਿਵਾਦ’ ਨੂੰ ਵਧਾਏਗਾ ਇਹ ਫੈਸਲਾ
ਸੁਪਰੀਮ ਕੋਰਟ ਨੇ ਈ.ਡੀ. ਦੇ ਡਾਇਰੈਕਟਰ ਐਸ.ਕੇ. ਮਿਸ਼ਰਾ ਦੀ ਸੇਵਾ ’ਚ ਤੀਜੇ ਵਿਸਤਾਰ ਨੂੰ ਗੈਰਕਾਨੂੰਨੀ ਕਰਾਰ ਦਿਤਾ
31 ਜੁਲਾਈ ਨੂੰ ਸੇਵਾਮੁਕਤ ਕਰਨ ਦੇ ਹੁਕਮ