Delhi
Supreme Court News: ਦਿੱਲੀ ਦੇ ਮੁੱਖ ਸਕੱਤਰ ਨੂੰ ਰਾਜ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਹੋਵੇਗਾ: ਸੁਪਰੀਮ ਕੋਰਟ
ਕਿਹਾ, ਸਿਵਲ ਸੇਵਕਾਂ ਨੂੰ ਸਿਆਸੀ ਤੌਰ 'ਤੇ ਨਿਰਪੱਖ ਰਹਿਣ ਦੀ ਲੋੜ
Jyotiraditya Scindia: ਕਿਰਾਏ ਨੂੰ ਖੁਦ ਕੰਟਰੋਲ ਕਰਨ ਏਅਰਲਾਈਨ ਕੰਪਨੀਆਂ, ਯਾਤਰੀਆਂ ਦੇ ਹਿੱਤਾਂ 'ਤੇ ਧਿਆਨ ਦੇਣਾ ਜ਼ਰੂਰੀ: ਸਿੰਧੀਆ
ਸਿੰਧੀਆ ਨੇ ਕਿਹਾ ਕਿ ਸਾਨੂੰ ਨਾਗਰਿਕ ਹਵਾਬਾਜ਼ੀ ਖੇਤਰ ਦੀ ਸਥਿਤੀ ਨੂੰ ਸਮਝਣਾ ਹੋਵੇਗਾ।
New Agriculture Minister: ਅਰਜੁਨ ਮੁੰਡਾ ਬਣੇ ਨਵੇਂ ਖੇਤੀਬਾੜੀ ਮੰਤਰੀ; ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਨਰਿੰਦਰ ਤੋਮਰ ਨੇ ਛੱਡਿਆ ਅਹੁਦਾ
ਇਸ ਸਮੇਂ ਕੁੱਝ ਹੋਰ ਮੰਤਰੀਆਂ ਨੂੰ ਵੀ ਵਾਧੂ ਚਾਰਜ ਦਿਤਾ ਗਿਆ ਹੈ।
Panthak News: ਅਕਾਲ ਤਖ਼ਤ ਵਲੋਂ ਭਾਈ ਰਾਜੋਆਣਾ ਦੇ ਮਸਲੇ ਨੂੰ ਲੈ ਕੇ ਬਣਾਈ ਪੰਜ ਮੈਂਬਰੀ ਕਮੇਟੀ ਵੀ ਵਿਵਾਦ ਵਿਚ ਘਿਰਨ ਲੱਗੀ
ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਕਾਲਕਾ ਤੋਂ ਬਾਅਦ ਰਵੀਇੰਦਰ ਸਿੰਘ ਨੇ ਵੀ ਕਮੇਟੀ ਮੈਂਬਰਾਂ ਦੀ ਚੋਣ ਨੂੰ ਲੈ ਕੇ ਸਵਾਲ ਚੁਕੇ
BJP Parliamentary meeting: ਸਰਕਾਰ ਚਲਾਉਣ ਲਈ ਸੱਭ ਤੋਂ ਵੱਧ ਤਰਜੀਹੀ ਪਾਰਟੀ ਹੈ ਭਾਜਪਾ: ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨੇ ਹਾਲੀਆ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਵੱਡੀ ਜਿੱਤ ਦਾ ਸਿਹਰਾ ‘ਟੀਮ ਭਾਵਨਾ’ ਨੂੰ ਦਿਤਾ
China M Pneumonia: ਭਾਰਤ 'ਚ ਦਸਤਕ ਦੇ ਰਹੀ ਚੀਨ ਦੀ ਰਹੱਸਮਈ ਬੀਮਾਰੀ? ਏਮਜ਼ ਨੇ ਐਮ-ਨਮੂਨੀਆ ਬੈਕਟੀਰੀਆ ਦੇ 7 ਸਕਾਰਾਤਮਕ ਨਮੂਨੇ ਕੀਤੇ ਦਰਜ
ਲੈਂਸੇਟ ਮਾਈਕ੍ਰੋਬ ਵਿਚ ਪ੍ਰਕਾਸ਼ਤ ਅਧਿਐਨ ਅਨੁਸਾਰ, ਅਪ੍ਰੈਲ ਅਤੇ ਸਤੰਬਰ 2023 ਦੇ ਵਿਚਕਾਰ ਭਾਰਤ ਵਿਚ ਕੁੱਲ ਸੱਤ ਨਮੂਨੇ ਸਕਾਰਾਤਮਕ ਪਾਏ ਗਏ।
Panthak News: ਭਾਈ ਰਾਜੋਆਣਾ ਦੀ ਅਪੀਲ ’ਤੇ ਫ਼ੈਸਲਾ ਨਾ ਹੋਣਾ ਸਿੱਖਾਂ ਨੂੰ ਪਰਲੇ ਦਰਜੇ ਦਾ ਸ਼ਹਿਰੀ ਹੋਣ ਦਾ ਕਰਵਾਉਂਦੈ ਅਹਿਸਾਸ: ਬੀਬੀ ਰਣਜੀਤ ਕੌਰ
20 ਦਸੰਬਰ ਦੇ ਰੋਸ ਮਾਰਚ ਵਿਚ ਵੱਡੀ ਤਾਦਾਦ ਵਿਚ ਸਿੱਖ ਹੋਣ ਸ਼ਾਮਲ
Parliament Session: ਰਾਜ ਸਭਾ ’ਚ ਵਿਰੋਧੀ ਧਿਰ ਨੇ ਸਰਕਾਰ ਨੂੰ ਗਰੀਬੀ, ਬੇਰੁਜ਼ਗਾਰੀ ਦੇ ਮੁੱਦਿਆਂ ’ਤੇ ਘੇਰਿਆ
ਦੇਸ਼ ਦੀ ਆਰਥਕ ਸਥਿਤੀ ’ਤੇ ਸੰਸਦ ’ਚ ਚਰਚਾ ਦਾ ਦੂਜਾ ਦਿਨ, ਆਰਥਕ ਵਿਕਾਸ ਦੇ ਦਾਅਵਿਆਂ ’ਤੇ ਸਵਾਲ ਚੁੱਕੇ
India Alliance Meeting News: ‘ਇੰਡੀਆ’ ਦੀਆਂ ਭਾਈਵਾਲ ਪਾਰਟੀਆਂ ਦੇ ਨੇਤਾਵਾਂ ਨੇ ਲੋਕ ਸਭਾ ਚੋਣਾਂ ਲਈ ਰਣਨੀਤੀ ’ਤੇ ਚਰਚਾ ਕੀਤੀ
ਬੈਠਕ ਤੋਂ ਪਹਿਲਾਂ ਰਾਘਵ ਚੱਢਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਚਰਚਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ’ਚ ਰੱਖ ਕੇ ਕੀਤੀ ਜਾਵੇਗੀ।
Raghav Chadha: ਦੇਸ਼ ਦੀ ਆਰਥਕ ਸਥਿਤੀ ’ਤੇ ਰਾਘਵ ਚੱਢਾ ਨੇ ਸਰਕਾਰ ਨੂੰ ਘੇਰਿਆ
ਭਾਜਪਾ ਦਾ 25 ਵਾਅਦਿਆਂ ’ਚ ਅਸਫਲ ਰਹਿਣ ਵਾਲਾ ਰੀਪੋਰਟ ਕਾਰਡ ਸੰਸਦ ’ਚ ਪੇਸ਼ ਕੀਤਾ