Delhi
9 Years of Modi Government: ਰੱਖਿਆ ਬਜਟ ਤੋਂ ਲੈ ਕੇ ਸਰਹੱਦੀ ਢਾਂਚੇ ਤਕ, ਪਿਛਲੇ 9 ਸਾਲਾਂ 'ਚ ਰੱਖਿਆ ਖੇਤਰ 'ਚ ਹੋਏ ਵੱਡੇ ਬਦਲਾਅ
ਪੜ੍ਹੋ ਮੋਦੀ ਸਰਕਾਰ ਦੇ ਕਾਰਜਕਾਲ ਦੇ ਇਨ੍ਹਾਂ 9 ਸਾਲਾਂ ਦੀਆਂ ਪ੍ਰਾਪਤੀਆਂ
ਉਦਘਾਟਨ ਤੋਂ ਬਾਅਦ ਲਾਈਟ ਅਤੇ ਲੇਜ਼ਰ ਸ਼ੋਅ ਨੇ ਨਵੀਂ ਪਾਰਲੀਮੈਂਟ ਦੀ ਖੂਬਸੂਰਤੀ ਨੂੰ ਵਧਾਇਆ
ਇਮਾਰਤ ਵਿੱਚ ਵਿਰਾਸਤ ਦੇ ਨਾਲ-ਨਾਲ ਆਰਕੀਟੈਕਚਰ, ਕਲਾ ਦੇ ਨਾਲ-ਨਾਲ ਹੁਨਰ, ਸੱਭਿਆਚਾਰ ਦੇ ਨਾਲ-ਨਾਲ ਸੰਵਿਧਾਨ ਦੀ ਆਵਾਜ਼ ਵੀ ਹੈ।
ਕੌਮੀ ਰਿਕਾਰਡਧਾਰੀ ਜਯੋਤੀ ਯਾਰਾਜੀ ਨੇ ਅੜਿੱਕਾ ਦੌੜ 'ਚ ਜਿੱਤਿਆ ਸੋਨ ਤਮ਼ਗਾ
ਟੂਰਨਾਮੈਂਟ ਵਿਚ ਮੁਕਾਬਲੇ ਦੌਰਾਨ ਉਸ ਨੇ 12.84 ਸੈਕਿੰਡ ਦ ਲਿਆ ਸਮਾਂ
ਬਜਰੰਗ ਪੂਨੀਆ ਨੇ 'IT ਸੈੱਲ' 'ਤੇ ਪਹਿਲਵਾਨਾਂ ਦੀਆਂ ਜਾਅਲੀ ਤਸਵੀਰਾਂ ਫੈਲਾਉਣ ਦਾ ਲਗਾਇਆ ਦੋਸ਼
ਪਹਿਲਵਾਨਾਂ ਨੂੰ ਹਿਰਾਸਤ 'ਚ ਹੱਸਦੇ ਹੋਏ ਦਿਖਾਇਆ ਗਿਆ!
ਲੋਕਤੰਤਰ ਸਿਰਫ਼ ਇਮਾਰਤਾਂ ਨਾਲ ਨਹੀਂ, ਲੋਕਾਂ ਦੀ ਆਵਾਜ਼ ਨਾਲ ਚਲਦਾ ਹੈ : ਮੱਲਿਕਾਰਜੁਨ ਖੜਗੇ
ਕਿਹਾ; ਸੱਤਾਧਾਰੀ ਭਾਜਪਾ-ਆਰ.ਐਸ.ਐਸ. ਦੇ 3 ਝੂਠ ਹੁਣ ਦੇਸ਼ ਦੇ ਸਾਹਮਣੇ ਬੇਨਕਾਬ ਹੋ ਗਏ ਹਨ
'ਹੰਕਾਰੀ ਰਾਜਾ' ਸੜਕਾਂ 'ਤੇ ਲੋਕਾਂ ਦੀ ਆਵਾਜ਼ ਨੂੰ ਕੁਚਲ ਰਿਹਾ ਹੈ : ਰਾਹੁਲ ਗਾਂਧੀ
ਸਰਕਾਰ ਦਾ ਹੰਕਾਰ ਅਤੇ ਇਸ ਬੇਇਨਸਾਫ਼ੀ ਨੂੰ ਪੂਰਾ ਦੇਸ਼ ਦੇਖ ਰਿਹਾ ਹੈ : ਪ੍ਰਿਯੰਕਾ ਗਾਂਧੀ
ਪੀਐਮ ਮੋਦੀ ਨੇ 75 ਰੁਪਏ ਦਾ ਸਿੱਕਾ ਅਤੇ ਡਾਕ ਟਿਕਟ ਕੀਤੀ ਜਾਰੀ
ਇਸ ਦਾ ਸਟੈਂਡਰਡ ਵਜ਼ਨ 35 ਗ੍ਰਾਮ ਹੋਵੇਗਾ।
ਨਵੀਂ ਸੰਸਦ ਵੱਲ ਜਾਂਦੇ ਸਮੇਂ ਪਹਿਲਵਾਨਾਂ ਦੀ ਪੁਲਿਸ ਨਾਲ ਝੜਪ
ਪਹਿਲਵਾਨ ਸਾਕਸ਼ੀ ਮਲਿਕ ਸਮੇਤ ਕਈਆਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ
ਮਨੀਸ਼ ਸਿਸੋਦੀਆ ਨੇ ਪਹਿਲਵਾਨਾਂ ਦੇ ਸਮਰਥਨ ’ਚ ਜੇਲ ’ਚੋਂ ਲਿਖਿਆ ਪੱਤਰ, “ਧੀਆਂ ਦੇ ਜਿਨਸੀ ਸ਼ੋਸ਼ਣ ’ਤੇ ਪ੍ਰਧਾਨ ਮੰਤਰੀ ਚੁੱਪ ਕਿਉਂ”
ਕਿਹਾ, ਦੇਸ਼ ਦਾ ਮਾਣ ਵਧਾਉਣ ਵਾਲੀਆਂ ਧੀਆਂ ਨੂੰ ਇਨਸਾਫ਼ ਦਿਉ
ਵਿਰੋਧੀ ਧਿਰ ਵਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਗਮ ਦਾ ਬਾਈਕਾਟ ਇਕ ਤਰ੍ਹਾਂ ਦਾ ਅਪਮਾਨ: ਅਨੁਰਾਗ ਠਾਕੁਰ
ਕਿਹਾ, ਪਹਿਲਾਂ ਉਹ ਸੰਸਦ ਦੀ ਕਾਰਵਾਈ ਨਾ ਚੱਲਣ ਦੇਣ ਦੇ ਬਹਾਨੇ ਲੱਭਦੇ ਸਨ, ਹੁਣ ਬਾਈਕਾਟ ਦੀ ਗੱਲ ਕਰ ਰਹੇ ਨੇ