Delhi
Raghav Chadha on BJP: ਭਾਜਪਾ ਦੀਆਂ ਏਜੰਸੀਆਂ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਕਰਨ ਜਾ ਰਹੀਆਂ ਹਨ: ਰਾਘਵ ਚੱਢਾ
ਕਿਹਾ, ਇੰਡੀਆ ਗਠਜੋੜ ਦੇ ਪ੍ਰਮੁੱਖ ਆਗੂਆਂ ਨੂੰ ਜੇਲ ਵਿਚ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
1984 Sikh Massacre: ਸੱਜਣ ਕੁਮਾਰ ਅਦਾਲਤ ’ਚ ਪੇਸ਼, ਦੋਸ਼ਾਂ ਤੋਂ ਕੀਤਾ ਇਨਕਾਰ
ਅਦਾਲਤ ’ਚ 30 ਨਵੰਬਰ ਨੂੰ ਹੋਵੇਗੀ ਅੰਤਿਮ ਬਹਿਸ
November Sikh genocide: ‘1984 ਵਿਚ ਸਿੱਖਾਂ ’ਤੇ ਹੋੋਇਆ ਹਮਲਾ ਕਦੇ ਨਹੀਂ ਭੁੱਲ ਸਕਦੇ’
ਪੀੜਤਾਂ ਨੇ ਸਿੱਖ ਕਤਲੇਆਮ ਨੂੰ ਭਾਰਤ ਦੀ ਜਮਹੂਰੀਅਤ ’ਤੇ ਹਮਲਾ ਐਲਾਨਿਆ
People Killed in Road Accidents: ਸਾਲ 2022 ’ਚ 4.61 ਲੱਖ ਸੜਕ ਹਾਦਸਿਆਂ ’ਚ 1.68 ਲੱਖ ਲੋਕਾਂ ਦੀ ਗਈ ਜਾਨ
ਸੜਕ ਮੰਤਰਾਲੇ ਦੀ ਰੀਪੋਰਟ ਵਿਚ ਹੋਇਆ ਖੁਲਾਸਾ
Untold story of 1984 Sikh Genocide: 1984 ਦੇ ਸਿੱਖ ਕਤਲੇਆਮ ਦੀ ਅਣਕਹੀ ਕਹਾਣੀ
‘ਦੇਵੀ ਦੀ ਮੌਤ ਦਾ ਬਦਲਾ’ ਦੇ ਨਾਂ ਹੇਠ ਕੀਤੀ ਗਈ ਨਸਲਕੁਸ਼ੀ
LPG Cylinder Price Hike: ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, LPG ਸਿਲੰਡਰ ਹੋਇਆ ਮਹਿੰਗਾ
LPG Cylinder Price Hike: 19 ਕਿਲੋ ਦਾ ਐਲਪੀਜੀ ਗੈਸ ਸਿਲੰਡਰ 'ਚ 100 ਰੁਪਏ ਤੋਂ ਵੱਧ ਦਾ ਵਾਧਾ
Supreme Court statement on pollution ਪ੍ਰਦੂਸ਼ਣ ਨਾਲ ਨਜਿੱਠਣ ਦੇ ਦਾਅਵੇ ਸਿਰਫ਼ ਕਾਗਜ਼ਾਂ 'ਤੇ, ਜ਼ਮੀਨੀ ਹਕੀਕਤ ਕੁਝ ਹੋਰ :ਸੁਪਰੀਮ ਕੋਰਟ
ਪੰਜਾਬ ਸਮੇਤ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਮੰਗਿਆ ਇਕ ਹਫ਼ਤੇ ਦੇ ਅੰਦਰ ਮੰਗਿਆ ਹਲਫ਼ਨਾਮਾ
Apple Hacking Alert: ਐਪਲ ਆਈਫ਼ੋਨ ਹੈਕਿੰਗ ਮਾਮਲੇ ’ਚ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਬੋਲੇ, ‘ਜਾਂਚ ਦੇ ਹੁਕਮ ਦੇ ਦਿਤੇ'
ਕਿਹਾ, ਅਜਿਹੇ ’ਚ ਅਸੀਂ ਮਾਮਲੇ ਦੀ ਤਹਿ ਤਕ ਜਾਵਾਂਗੇ
iPhone warning: ਵਿਰੋਧੀ ਨੇਤਾਵਾਂ ਦੇ ਫ਼ੋਨ ਹੈਕ ਕਰਨ ਦੀ ਕੋਸ਼ਿਸ਼ ਅਡਾਨੀ ਮਾਮਲੇ ਤੋਂ ਧਿਆਨ ਹਟਾਉਣ ਲਈ ਕੀਤੀ ਗਈ : ਰਾਹੁਲ ਗਾਂਧੀ
ਕਿਹਾ, ਜਦ ਵੀ ਅਡਾਨੀ ਮਾਮਲਾ ਚੁਕਿਆ ਜਾਂਦਾ ਹੈ ਤਾਂ ਏਜੰਸੀਆਂ ਨੂੰ ਜਾਸੂਸੀ ਵਿਚ ਲਗਾ ਦਿਤਾ ਜਾਂਦਾ ਹੈ