Delhi
ਕਾਂਗਰਸ 'ਤੇ ਲਗਾਏ ਦੋਸ਼ਾਂ ਬਾਰੇ ਪ੍ਰਧਾਨ ਮੰਤਰੀ ਤੋਂ ਸਬੂਤ ਕਿਉਂ ਨਹੀਂ ਮੰਗੇ ਗਏ : ਕਪਿਲ ਸਿੱਬਲ ਨੇ ਚੋਣ ਕਮਿਸ਼ਨ ਨੂੰ ਕੀਤਾ ਸਵਾਲ
ਕਿਹਾ, ਕੀ ਚੋਣ ਕਮਿਸ਼ਨ ਕੋਲ ਪ੍ਰਧਾਨ ਮੰਤਰੀ ਤੋਂ ਸਬੂਤ ਮੰਗਣ ਦੀ ਹਿੰਮਤ ਨਹੀਂ ਹੈ?
ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ 2023: ਭਾਰਤ ਦੀ ਬਿੰਦਿਆ ਰਾਣੀ ਦੇਵੀ ਨੇ ਜਿੱਤਿਆ ਚਾਂਦੀ ਦਾ ਤਮਗ਼ਾ
55 ਕਿਲੋ ਭਾਰ ਵਰਗ ਵਿਚ ਚਾਂਦੀ ਦਾ ਤਮਗ਼ਾ ਜਿਤਿਆ
ਪਹਿਲਵਾਨਾਂ ਦੇ ਸਮਰਥਨ ’ਚ ਸੰਯੁਕਤ ਕਿਸਾਨ ਮੋਰਚੇ ਦਾ ਐਲਾਨ, 11 ਤੋਂ 18 ਮਈ ਤੱਕ ਦੇਸ਼ ਭਰ ਵਿਚ ਕੀਤੇ ਜਾਣਗੇ ਪ੍ਰਦਰਸ਼ਨ
ਮੋਰਚੇ ਦਾ ਵਫ਼ਦ ਦਿੱਲੀ ਪੁਲਿਸ ਕਮਿਸ਼ਨਰ, ਕੇਂਦਰੀ ਖੇਡ ਮੰਤਰੀ, ਗ੍ਰਹਿ ਮੰਤਰੀ ਸਮੇਤ ਅਹਿਮ ਪ੍ਰਸ਼ਾਸਨਿਕ ਤੇ ਸਿਆਸੀ ਸ਼ਖ਼ਸੀਅਤਾਂ ਕੋਲ ਜਾਵੇਗਾ
ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਵਿਰੁਧ ਈਡੀ ਦੀ ਚਾਰਜਸ਼ੀਟ ’ਤੇ 10 ਮਈ ਨੂੰ ਹੋਵੇਗੀ ਸੁਣਵਾਈ
ਈਡੀ ਦੀ ਚੌਥੀ ਸਪਲੀਮੈਂਟਰੀ ਚਾਰਜਸ਼ੀਟ ’ਤੇ ਲਿਆ ਫ਼ੈਸਲਾ
ਏਅਰ ਇੰਡੀਆ ਦੀ ਉਡਾਣ ’ਚ ਮਹਿਲਾ ਯਾਤਰੀ ਨੂੰ ਬਿੱਛੂ ਨੇ ਡੰਗਿਆ, ਏਅਰਲਾਈਨ ਨੇ ਜਾਰੀ ਕੀਤਾ ਬਿਆਨ
ਘਟਨਾ ਨੂੰ ਦਸਿਆ ਦੁਰਲੱਭ ਅਤੇ ਮੰਦਭਾਗਾ
ਕਾਰਤਿਕ ਆਰਯਨ ਦੀ ਮਾਂ ਨੇ ਜਿੱਤੀ ਕੈਂਸਰ ਦੀ ਜੰਗ, ਅਦਾਕਾਰ ਨੇ ਸਾਂਝੀ ਕੀਤੀ ਭਾਵੁਕ ਪੋਸਟ
ਲਿਖਿਆ: ਅਸੀ ਅਪਣੀ ਪੂਰੀ ਤਾਕਤ ਨਾਲ ਲੜੇ ਅਤੇ ਹਨੇਰੇ 'ਤੇ ਜਿੱਤ ਪ੍ਰਾਪਤ ਕੀਤੀ
ਫ਼ੌਜ ਵਿਚ ALH Dhruv ਹੈਲੀਕਾਪਟਰ ਦੇ ਸੰਚਾਲਨ ’ਤੇ ਰੋਕ, ਲਗਾਤਾਰ ਵਾਪਰ ਰਹੇ ਹਾਦਸਿਆਂ ਕਾਰਨ ਲਿਆ ਫ਼ੈਸਲਾ
ਫ਼ੌਜ ਨੇ ਅਪਣੇ ਸਾਰੇ 191 ਧਰੁਵ ਹੈਲੀਕਾਪਟਰਾਂ ਦਾ ਸੰਚਾਲਨ ਇਕ ਮਹੀਨੇ ਲਈ ਬੰਦ ਕੀਤਾ
ਜਤਿੰਦਰ ਉਰਫ਼ ਗੋਗੀ ਗੈਂਗ ਦੇ ਦੋ ਮੈਂਬਰ ਗ੍ਰਿਫ਼ਤਾਰ, 12 ਪਿਸਤੌਲ ਅਤੇ 30 ਜ਼ਿੰਦਾ ਕਾਰਤੂਸ ਬਰਾਮਦ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਕਾਰਵਾਈ
ਰਾਹੁਲ ਗਾਂਧੀ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਸਣੇ 68 ਜੱਜਾਂ ਦੀ ਤਰੱਕੀ ਨੂੰ ਸੁਪ੍ਰੀਮ ਕੋਰਟ ਵਿਚ ਚੁਨੌਤੀ
ਗੁਜਰਾਤ ਸਰਕਾਰ ਨੇ ਇਨ੍ਹਾਂ 68 ਜੱਜਾਂ ਨੂੰ 65 ਫ਼ੀ ਸਦੀ ਕੋਟਾ ਸਿਸਟਮ ਦੇ ਆਧਾਰ 'ਤੇ ਤਰੱਕੀ ਦਿਤੀ ਹੈ
ਡਿਸਪੋਜ਼ਲ ਕੰਪਨੀ 'ਚ ਭਿਆਨਕ ਅੱਗ ਲੱਗਣ ਕਾਰਨ ਜ਼ਿੰਦਾ ਸੜੇ ਦੋ ਮਜ਼ਦੂਰ
ਰਾਤ ਦੀ ਡਿਊਟੀ ਖ਼ਤਮ ਹੋਣ ਤੋਂ ਬਾਅਦ ਕੰਪਨੀ 'ਚ ਹੀ ਸੁੱਤੇ ਸਨ ਮਜ਼ਦੂਰ