Delhi
T20 World Cup: ਇਸ ਸਾਲ ਸਿਨੇਮਾ ਹਾਲ 'ਚ ਦੇਖੋ ਵਿਸ਼ਵ ਕੱਪ, ਸੀਟਾਂ ਉਪਲਬਧ
23 ਅਕਤੂਬਰ ਨੂੰ ਪਾਕਿਸਤਾਨ ਨਾਲ ਹੈ ਮੁਕਾਬਲਾ
ਪਤਨੀ ਨੂੰ ਮਾਰਨ ਲਈ ਵਿਛਾਇਆ ਬਿਜਲੀ ਦੀ ਤਾਰ ਦਾ ਜਾਲ਼, ਪਰ ਮਾਰੀ ਗਈ ਸੱਸ, ਜਾਣੋ ਕਿਵੇਂ
ਘਟਨਾ ਤੋਂ ਬਾਅਦ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਸਟਿਸ ਡੀਵਾਈ ਚੰਦਰਚੂੜ ਹੋਣਗੇ ਦੇਸ਼ ਦੇ 50ਵੇਂ ਚੀਫ਼ ਜਸਟਿਸ, CJI ਯੂਯੂ ਲਲਿਤ ਨੇ ਕੀਤੀ ਸਿਫਾਰਸ਼
ਜਸਟਿਸ ਚੰਦਰਚੂੜ 9 ਨਵੰਬਰ ਨੂੰ 50ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕ ਸਕਦੇ ਹਨ।
ਧੀ ਦੇ ਘਰ ਤੱਕ ਪ੍ਰਸ਼ਾਸਨ ਬਣਾ ਰਿਹਾ ਸੜਕ, ਉਸੇ ਸੜਕ ਦੀ ਉਸਾਰੀ ਲਈ ਮਜ਼ਦੂਰੀ ਕਰਦੇ ਮਾਪੇ
FIFA U-17 Women's World Cup 'ਚ ਭਾਰਤੀ ਟੀਮ ਦੀ ਅਗਵਾਈ ਕਰ ਰਹੀ ਅਸ਼ਟਮ ਓਰਾਂਵ
ਜੀਵ ਮਿਲਖਾ ਸਿੰਘ ਦੀ ਕਾਰ 'ਤੇ ਹਜ਼ਾਰਾਂ ਰੁਪਏ ਦਾ ਚਲਾਨ, ਦਿੱਲੀ ਦੇ ਖਰੀਦਦਾਰ ਨੇ ਨਹੀਂ ਕਰਵਾਈ ਰਜਿਸਟਰੀ
ਚੰਡੀਗੜ੍ਹ ਦੀ ਅਦਾਲਤ 'ਚ ਅੱਜ ਹੋਵੇਗੀ ਸੁਣਵਾਈ
ਕੈਪਟਨ ਦੇ ਨਾਲ ਭਾਜਪਾ 'ਚ ਸ਼ਾਮਲ ਹੋਏ 5 ਨੇਤਾਵਾਂ ਨੂੰ ਮਿਲੀ Y ਸ਼੍ਰੇਣੀ ਦੀ ਸੁਰੱਖਿਆ
ਧਮਕੀਆਂ ਮਿਲ ਰਹੀਆਂ ਹਨ
ਅੰਬੂਜਾ- ਏਸੀਸੀ ਤੋਂ ਬਾਅਦ ਹੁਣ ਇਸ ਸੀਮੈਂਟ ਕੰਪਨੀ ’ਤੇ ਅਡਾਨੀ ਦੀ ਨਜ਼ਰ, ਕਰੀਬ 5000 ਕਰੋੜ ’ਚ ਹੋਵੇਗਾ ਸੌਦਾ!
ਅੰਬੂਜਾ ਸੀਮੈਂਟ ਅਤੇ ਏਸੀਸੀ ਸੀਮੈਂਟ ਨੂੰ ਆਪਣਾ ਬਣਾਉਣ ਤੋਂ ਬਾਅਦ ਹੁਣ ਉਸ ਦੀ ਨਜ਼ਰ ਇਸ ਸੈਕਟਰ ਦੀ ਇਕ ਹੋਰ ਵੱਡੀ ਕੰਪਨੀ ਜੇਪੀ ਸੀਮੈਂਟ ਉੱਤੇ ਹੈ।
ਗਾਂ ਨੂੰ ਰਾਸ਼ਟਰੀ ਪਸ਼ੂ ਐਲਾਨਣ ਦੀ ਮੰਗ ਸੁਪਰੀਮ ਕੋਰਟ ਵੱਲੋਂ ਖਾਰਜ
ਬੈਂਚ ਨੇ ਪੁੱਛਿਆ ਕਿ ਕੀ ਇਹ ਅਦਾਲਤ ਦਾ ਕੰਮ ਹੈ?
ਪਾਕਿ ਰਹਿ ਰਹੇ ਬਜ਼ੁਰਗ ਦੀ PM ਮੋਦੀ ਨੂੰ ਅਪੀਲ, ''ਭਾਰਤ ਦਾ ਵੀਜ਼ਾ ਦਿਵਾ ਦੇਵੋ, ਆਪਣੀ ਜਨਮ ਭੂਮੀ ਦੇਖਣਾ ਚਾਹੁੰਦਾ ਹਾਂ''
75 ਸਾਲ ਪਹਿਲਾਂ ਪਾਕਿਸਤਾਨ ਦੇ ਓਮਕਾਰਾ ਸ਼ਹਿਰ ਵਿੱਚ ਵੱਸ ਗਿਆ ਸੀ ਰਾਣਾ ਅਜ਼ਹਰ
ਸ਼ਰੇਆਮ ਗੁੰਡਾਗਰਦੀ: ਬੰਦੂਕ ਦੀ ਨੋਕ 'ਤੇ ਦੁਕਾਨਦਾਰ ਤੋਂ 50 ਲੱਖ ਦੀ ਫਿਰੌਤੀ ਮੰਗਣ ਆਏ ਨੌਜਵਾਨ
ਤਸਵੀਰਾਂ CCTV 'ਚ ਹੋਈਆਂ ਕੈਦ