Delhi
ਦੱਖਣੀ ਅਫਰੀਕਾ ਨਾਲ ਮੁਕਾਬਲੇ ਲਈ ਟੀਮ ਇੰਡੀਆ A ਦਾ ਐਲਾਨ
ਰਿਸ਼ਭ ਪੰਤ ਨੂੰ ਕਪਤਾਨ ਕੀਤਾ ਗਿਆ ਨਿਯੁਕਤ, ਰਜਤ ਪਾਟੀਦਾਰ ਨੂੰ ਵੀ ਮਿਲੀ ਜਗ੍ਹਾ
'Operation Sindoor' ਦੌਰਾਨ ਭਾਰਤ ਨੇ ਧਰਮ ਦਾ ਪਾਲਣ ਕੀਤਾ ਅਤੇ ਅਨਿਆਂ ਦਾ ਬਦਲਾ ਲਿਆ : ਪ੍ਰਧਾਨ ਮੰਤਰੀ ਮੋਦੀ
ਕਿਹਾ : ਭਗਵਾਨ ਸ੍ਰੀ ਰਾਮ ਸਾਨੂੰ ਅਨਿਆਂ ਨਾਲ ਲੜਨ ਦਾ ਹੌਸਲਾ ਦਿੰਦੇ ਨੇ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ‘ਪੁਲਿਸ ਯਾਦਗਾਰੀ ਦਿਵਸ' ਪ੍ਰੋਗਰਾਮ 'ਚ ਕੀਤੀ ਸ਼ਿਰਕਤ
ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਪੁਲਿਸ ਕਰਮਚਾਰੀਆਂ ਨੂੰ ਦਿੱਤੀ ਸ਼ਰਧਾਂਜਲੀ
Delhi Weather Update: ਦਿੱਲੀ ਵਿਚ ਜ਼ਹਿਰੀਲੀ ਹੋਈ ਹਵਾ, ਦਿੱਲੀ ਦਾ AQI 400 ਤੋਂ ਪਹੁੰਚਿਆ ਪਾਰ
ਪਟਾਕਿਆਂ ਨਾਲ ਵਧਿਆ ਪ੍ਰਦੂਸ਼ਣ
ਰਾਹੁਲ ਗਾਂਧੀ ਨੇ ਦੀਵਾਲੀ ਮੌਕੇ ਬਣਾਏ ਇਮਰਤੀ ਅਤੇ ਲੱਡੂ
ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਪੁੱਛਿਆ ਤੁਸੀਂ ਕਿਸ ਤਰ੍ਹਾਂ ਮਨਾ ਰਹੇ ਹੋ ਦੀਵਾਲੀ
ਦੀਵਾਲੀ ਵਾਲੇ ਦਿਨ ਸਸਤੇ ਹੋਏ ਸੋਨਾ ਅਤੇ ਚਾਂਦੀ
ਸੋਨੇ ਦੀ ਕੀਮਤ 'ਚ 3 ਹਜ਼ਾਰ ਤੇ ਚਾਂਦੀ ਦੀ ਕੀਮਤ 'ਚ 9 ਹਜ਼ਾਰ ਰੁਪਏ ਦੀ ਆਈ ਗਿਰਾਵਟ
Dehli Weather News: ਦਿੱਲੀ ਵਿੱਚ ਵਧਿਆ ਪ੍ਰਦੂਸ਼ਣ, ਰਾਜਧਾਨੀ ਵਿੱਚ AQI 400 ਤੋਂ ਪਾਰ
ਦੀਵਾਲੀ ਮੌਕੇ ਗ੍ਰੀਨ ਪਟਾਕੇ ਹੀ ਚਲਾਉਣ ਦੀ ਅਪੀਲ
PM ਮੋਦੀ ਤੇ ਰਾਸ਼ਟਰਪਤੀ ਨੇ ਦੀਵਾਲੀ ਦਿੱਤੀਆਂ ਵਧਾਈਆਂ, ਕਿਹਾ-ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ
'ਰੌਸ਼ਨੀਆਂ ਦਾ ਇਹ ਪਵਿੱਤਰ ਤਿਉਹਾਰ ਜੀਵਨ ਵਿੱਚ ਖੁਸ਼ਹਾਲੀ ਲਿਆਵੇ'
ਦੇਸ਼ ਅੰਦਰ 8.82 ਲੱਖ ਤੋਂ ਵੱਧ ਨਿਪਟਾਰਾ ਪਟੀਸ਼ਨਾਂ ਲੰਬਿਤ ਰਹਿਣਾ ਨਿਰਾਸ਼ਾਜਨਕ : ਸੁਪਰੀਮ ਕੋਰਟ
ਸਾਰੀਆਂ ਹਾਈ ਕੋਰਟਾਂ ਨੂੰ ਹੁਕਮ ਦਿਤੇ
ਦਿੱਲੀ 'ਚ ਦੀਵਾਲੀ ਤੋਂ ਪਹਿਲਾਂ ਵਧਿਆ ਪ੍ਰਦੂਸ਼ਣ ਦਾ ਪੱਧਰ
GRAP ਸਟੇਜ 2 ਪਾਬੰਦੀਆਂ ਲਾਗੂ