Delhi
ਹੁਣ ਰੇਲਗੱਡੀਆਂ 'ਚ ਵੀ ATM ਦੀ ਸਹੂਲਤ ਸ਼ੁਰੂ
ਰੇਲਵੇ ਨੇ ਮੁੰਬਈ-ਮਨਮਾੜ ਪੰਚਵਟੀ ਐਕਸਪ੍ਰੈਸ ਨੂੰ ATM ਵਾਲੀ ਦੇਸ਼ ਦੀ ਪਹਿਲੀ ਰੇਲਗੱਡੀ ਬਣਾਇਆ
ਜ਼ਹੀਰ ਖਾਨ ਤੇ ਸਾਗਰਿਕਾ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ
ਖੁਦ ਇਹ ਖੁਸ਼ਖਬਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ
ਨੈਸ਼ਨਲ ਹੈਰਾਲਡ ਮਾਮਲੇ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਦੀਆਂ ਵਧੀਆਂ ਮੁਸ਼ਕਲਾਂ, ਈਡੀ ਨੇ ਦਾਇਰ ਕੀਤੀ ਚਾਰਜਸ਼ੀਟ
ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ 'ਚ ਚਾਰਜਸ਼ੀਟ ਦਾਇਰ
ਈਡੀ ਦੇ ਸੰਮਨ 'ਤੇ ਪੁੱਛਗਿੱਛ ਲਈ ਪਹੁੰਚੇ ਰੌਬਰਟ ਵਾਡਰਾ, ਕਿਹਾ-'ਮੈਂ ਜਨਤਕ ਮੁੱਦੇ ਉਠਾਉਂਦਾ ਰਹਾਂਗਾ'
ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ: ਰੌਬਰਟ ਵਾਡਰਾ
ਦੇਸ਼ ਦੇ ਪੁਲਿਸ ਵਿਭਾਗ ਵਿੱਚ 90 ਪ੍ਰਤੀਸ਼ਤ ਔਰਤਾਂ ਜੂਨੀਅਰ ਰੈਂਕਾਂ 'ਤੇ ਕਰਦੀਆਂ ਹਨ ਕੰਮ : ਰਿਪੋਰਟ
78 ਪ੍ਰਤੀਸ਼ਤ ਪੁਲਿਸ ਥਾਣਿਆਂ ਵਿੱਚ ਹੁਣ ਮਹਿਲਾ ਸਹਾਇਤਾ ਡੈਸਕ ਹਨ- ਰਿਪੋਰਟ
ਮਸ਼ਹੂਰ ਪੋਪ ਗਾਇਕ ਕੈਟੀ ਪੈਰੀ ਸਮੇਤ 6 ਔਰਤਾਂ ਨੇ ਰਚਿਆ ਇਤਿਹਾਸ
14 ਮਿੰਟਾਂ ਅੰਦਰ ਪੁਲਾੜ ਦੀ ਯਾਤਰਾ ਕਰ ਕੇ ਪਰਤੀਆਂ ਵਾਪਸ
PNB ਕਰਜ਼ਾ ਘੁਟਾਲੇ ਦਾ ਮੁਲਜ਼ਮ ਮੇਹੁਲ ਚੋਕਸੀ ਬੈਲਜੀਅਮ ਵਿੱਚ ਗ੍ਰਿਫ਼ਤਾਰ
ਚੋਕਸੀ ਨੇ ਜ਼ਮਾਨਤ ਦੀ ਕੀਤੀ ਮੰਗ
Delhi News : ਪ੍ਰਿੰਸੀਪਲ ਨੇ ਕਲਾਸਰੂਮ ਦੀਆਂ ਕੰਧਾਂ 'ਤੇ ਗਾਂ ਦਾ ਗੋਬਰ ਲਿੱਪਿਆ, ਇਸਨੂੰ ਦੱਸਿਆ ਖੋਜ ਦਾ ਹਿੱਸਾ
Delhi News : ਪ੍ਰਿੰਸੀਪਲ ਪ੍ਰਤਿਯੂਸ਼ ਵਤਸਲਾ ਨੇ ਦੱਸਿਆ ਕਿ ਇਹ ਕਾਰਵਾਈ ਇੱਕ ਫੈਕਲਟੀ ਮੈਂਬਰ ਦੁਆਰਾ ਕੀਤੀ ਜਾ ਰਹੀ ਖੋਜ ਦਾ ਹਿੱਸਾ ਸੀ
ਤੇਲੰਗਾਨਾ ਅਨੁਸੂਚਿਤ ਜਾਤੀਆਂ ਦੇ ਵਰਗੀਕਰਨ ਨੂੰ ਨਿਰਧਾਰਤ ਕਰਨਾ ਵਾਲਾ ਇਕ ਗਜ਼ਟ ਨੋਟੀਫਿਕੇਸਨ ਜਾਰੀ
ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ (STs) ਨੂੰ ਉਪ-ਵਰਗੀਕ੍ਰਿਤ ਕਰਨ ਦੀ ਸੰਵਿਧਾਨਕਤਾ ਨੂੰ ਬਰਕਰਾਰ ਰੱਖਿਆ ਗਿਆ ਸੀ
ਸੋਨਾ-ਚਾਂਦੀ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
ਦਿੱਲੀ: 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 87,700 ਰੁਪਏ ਅਤੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 95,660 ਰੁਪਏ