Delhi
ਪਰਦੇ 'ਤੇ ਮਿਲਖਾ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਫ਼ਰਹਾਨ ਹੋਏ ਭਾਵੁਕ, ਕਿਹਾ-'ਯਕੀਨ ਨਹੀਂ ਹੋ ਰਿਹਾ'
ਤੁਸੀਂ 'ਹਮੇਸ਼ਾਂ ਜੀਉਂਦੇ ਰਹੋਗੇ ਕਿਉਂਕਿ ਤੁਸੀਂ ਇਕ ਮਹਾਨ ਦਿਲਵਾਲੇ , ਪਿਆਰ ਕਰਨ ਵਾਲੇ, ਨਿੱਘੇ, ਜ਼ਮੀਨ ਨਾਲ ਜੁੜੇ ਹੋਏ ਵਿਅਕਤੀ ਸੀ'
ਦੁਨੀਆਂ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 40 ਲੱਖ ਦੇ ਪਾਰ
ਕਈ ਦੇਸ਼ ਅਜੇ ਵੀ ਅਪਣੀ ਆਬਾਦੀ ਦੇ ਹਿਸਾਬ ਨਾਲ ਕੋਰੋਨਾ ਵੈਕਸੀਨ ਲੈਣ ਲਈ ਸੰਘਰਸ਼ ’ਚ
ਵਰਲਡ ਰਿਕਾਰਡ ਬਣਾਉਣ ਲਈ ਹਵਾ ਵਿਚ 350 ਫੁੱਟ ਉਪਰ ਉਛਾਲਿਆ ਮੋਟਰਸਾਈਕਲ, ਹੋਈ ਦਰਦਨਾਕ ਮੌਤ
ਰੇਤ ਦੀ ਚਟਾਨ ਨਾਲ ਟਕਰਾ ਜਾਣ ਕਾਰਨ ਗਈ ਜਾਨ
ਕੋਰੋਨਾ ਨਾਲ ਨਜਿੱਠਣ ਲਈ Lancet Citizens Panel ਨੇ ਦਿੱਤੇ ਭਾਰਤ ਨੂੰ ਅਹਿਮ ਸੁਝਾਅ
ਬ੍ਰਿਟਿਸ਼ ਸਾਇੰਸ ਜਨਰਲ ਲੈਂਸੈੱਟ ਮੈਗਜ਼ੀਨ ਨੇ ਇਕ ਵਾਰ ਫਿਰ ਭਾਰਤ ਸਰਕਾਰ ਨੂੰ ਕੋਰੋਨਾ ਨਾਲ ਲੜਨ ਲਈ ਦਿੱਤੇ ਜ਼ਰੂਰੀ ਸੁਝਾਅ। ਕਿਹਾ ਇਸ ਨੂੰ ਤੁਰੰਤ ਲਾਗੂ ਕਰਨ ਦੀ ਜ਼ਰੂਰਤ।
'Baba Ka Dhaba' ਦੇ ਮਾਲਕ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਸਫਦਰਜੰਗ ਹਸਪਤਾਲ 'ਚ ਦਾਖਲ
ਸੂਤਰਾਂ ਮੁਤਾਬਕ ਕਾਂਤਾ ਪ੍ਰਸਾਦ ਨੇ ਵੀਰਵਾਰ ਰਾਤ ਨੀਂਦ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ
ਬਾਜ਼ਾਰਾਂ 'ਚ ਕੋਰੋਨਾ ਨਿਯਮਾਂ ਦੀ ਉਲੰਘਣਾ 'ਤੇ ਦਿੱਲੀ HC ਸਖਤ, ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ
ਕੋਰੋਨਾ ਪ੍ਰੋਟੋਕਾਲ ਦੀ ਇਸ ਤਰ੍ਹਾਂ ਦੀ ਉਲੰਘਣਾ ਨਾਲ ਕੋਰੋਨਾ ਦੀ ਤੀਸਰੀ ਲਹਿਰ ਨੂੰ ਉਤਸ਼ਾਹ ਮਿਲੇਗਾ
1000 ਬੱਸਾਂ ਦੀ ਖਰੀਦ ਵਿਚ ਘੁਟਾਲਾ! ਭਾਜਪਾ ਨੇ ਕੇਜਰੀਵਾਲ ਸਰਕਾਰ 'ਤੇ ਲਾਏ ਆਰੋਪ, ਜਾਣੋ ਪੂਰਾ ਮਾਮਲਾ
ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਲੋ-ਫਲੋਰ ਬੱਸਾਂ ਦੀ ਖਰੀਦ ਵਿਚ ਕਥਿਤ ਤੌਰ ’ਤੇ ਘੁਟਾਲਾ ਹੋਇਆ ਹੈ।
ਫੇਸਬੁੱਕ ਦੀ ਇਸ ਪਹਿਲ ਨਾਲ ਸਿਹਤ ਨਾਲ ਜੁੜੀਆਂ ਫਰਜ਼ੀ ਖਬਰਾਂ 'ਤੇ ਲੱਗੇਗੀ ਲਗਾਮ
ਫੇਸਬੁੱਕ ਥਾਰਡ ਪਾਰਟੀ ਫੈਕਟ ਚੈਕਿੰਗ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ 'ਚ ਸਿਹਤ ਨਾਲ ਜੁੜੀਆਂ ਗਲਤ ਜਾਣਕਾਰੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ
ਕਿਸਾਨ ਦੇ ਪੁੱਤ ਨੇ ਨੌਕਰੀ ਛੱਡ ਸ਼ੁਰੂ ਕੀਤਾ ਮਧੂ ਮੱਖੀ ਪਾਲਣ ਦਾ ਕੰਮ
ਹੁਣ ਸਾਲਾਨਾ ਕਮਾ ਰਿਹਾ 30 ਲੱਕ ਰੁਪਏ
ਕੋਰੋਨਾ ਨਾਲ ਜੰਗ ਵਿਚ ਨਵੀਂ ਪਹਿਲ, Drone ਜ਼ਰੀਏ ਦੂਰ ਦੁਰਾਡੇ ਇਲਾਕਿਆਂ ‘ਚ ਪਹੁੰਚਾਈ ਜਾਵੇਗੀ Vaccine
ਭਾਰਤ ਵਿਚ ਜਲਦ ਹੀ ਡਰੋਨ ਦੂਰ ਦੁਰਾਡੇ ਪਿੰਡਾਂ ਵਿਚ ਦਵਾਈਆਂ ਅਤੇ ਵੈਕਸੀਨ ਦੀ ਸਪਲਾਈ ਲਈ ਉਡਾਣ ਭਰਦੇ ਵੇਖੇ ਜਾਣਗੇ।