Sonipat (Sonepat)
ਸੋਨੀਪਤ 'ਚ ਨੌਜਵਾਨ ਕਿਸਾਨ ਦੀ ਮੌਤ, ਰਾਤ ਨੂੰ ਫਸਲ ਦੀ ਰਾਖੀ ਕਰਨ ਗਿਆ ਸੀ ਖੇਤ
ਸਰੀਰ 'ਤੇ ਜ਼ਹਿਰੀਲੇ ਜੀਵ ਦੇ ਕੱਟਣ ਦੇ ਮਿਲੇ ਨਿਸ਼ਾਨ
ਸੋਨੀਪਤ 'ਚ ਨਹਿਰ 'ਚ ਡਿੱਗੀ ਕਾਰ, ਅਧਿਆਪਿਕਾ ਦੀ ਹੋਈ ਮੌਤ
ਪਤੀ ਅਤੇ ਦੋ ਬੱਚਿਆਂ ਨੂੰ ਰਾਹਗੀਰਾਂ ਨੇ ਬਚਾਇਆ
ਆਪਣੇ ਵਿਆਹ ਦੀ ਖਰੀਦਦਾਰੀ ਕਰਨ ਗਿਆ ਸੀ ਫੌਜੀ ਹੋਇਆ ਲਾਪਤਾ, 4 ਦਿਨਾਂ ਬਾਅਦ ਜਾਣੀ ਸੀ ਬਰਾਤ
ਪੁਲਿਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਕੇ ਭਾਲ ਕੀਤੀ ਸ਼ੁਰੂ
ਦਰਦਨਾਕ ਹਾਦਸਾ: ਖੰਭੇ ਨਾਲ ਟਕਰਾਈ ਸਵਾਰੀਆਂ ਨਾਲ ਭਰੀ ਬੱਸ
50 ਯਾਤਰੀ ਸਨ ਬੱਸ 'ਚ ਸਵਾਰ
ਸੋਨੀਪਤ 'ਚ ਵੱਡਾ ਸੜਕ ਹਾਦਸਾ, ਬੋਲੈਰੋ ਤੇ ਟਰੈਕਟਰ 'ਚ ਹੋਈ ਜ਼ਬਰਦਸਤ ਟੱਕਰ, ਚਾਰ ਦੀ ਮੌਤ
ਪੰਜ ਲੋਕ ਗੰਭੀਰ ਜ਼ਖਮੀ
ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, ਦੋ ਦੀ ਗਈ ਜਾਨ
ਪਤੀ ਪਤਨੀ ਗੰਭੀਰ ਜ਼ਖਮੀ
ਸੋਨੀਪਤ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਜ਼ਿੰਦਾ ਸੜੇ MBBS ਦੇ 3 ਵਿਦਿਆਰਥੀ
ਤਿੰਨ ਵਿਦਿਆਰਥੀ ਗੰਭੀਰ ਰੂਪ ਵਿਚ ਜ਼ਖਮੀ
ਕਿਸਾਨੀ ਅੰਦੋਲਨ ਦੌਰਾਨ ਇਕ ਹੋਰ ਕਿਸਾਨ ਦੀ ਹੋਈ ਮੌਤ
ਰਿਸ਼ਤੇਦਾਰਾਂ ਨੇ ਲਾਸ਼ ਦਾ ਨਹੀਂ ਕਰਵਾਇਆ ਪੋਸਟਮਾਰਟ
ਕਿਸਾਨਾਂ ਦੀ ਪੱਤਰਕਾਰਾਂ ਨੂੰ ਅਪੀਲ, "ਆਪਣੀਆਂ ਕਲਮਾਂ ਨੂੰ ਜੰਜੀਰਾਂ ਤੋਂ ਕਰੋ ਆਜ਼ਾਦ"
ਕਿਸਾਨ ਆਗੂ ਅਭਿਮਨਯੂ ਕੋਹਾੜ ਨੇ ਭਾਜਪਾ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਸਰਕਾਰ ਲੋਕਾਂ ਤੱਕ ਸੱਚ ਪਹੁੰਚਾਉਣ ਵਾਲਿਆਂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ।
ਹਰਿਆਣਵੀ ਬੀਬੀ ਦੀ ਸਰਕਾਰ ਨੂੰ ਚੁਣੌਤੀ, ‘ਚਾਹੇ ਬੱਚਿਆਂ ਦੀ ਕੁਰਬਾਨੀ ਦੇਣੀ ਪਵੇ ਪਿੱਛੇ ਨਹੀਂ ਹਟਾਂਗੇ’
ਸ਼ੁਰੂਆਤ ਤੋਂ ਹੀ ਕਿਸਾਨੀ ਸੰਘਰਸ਼ ਵਿਚ ਡਟੇ ਬੀਬੀ ਰਮੇਸ਼ ਅੰਤਿਲ ਨੇ ਵੀ ਕੇਂਦਰ ਸਰਕਾਰ ਖਿਲਾਫ਼ ਕਿਸਾਨਾਂ ਦੇ ਇਸ ਸੱਦੇ ਵਿਚ ਅਹਿਮ ਯੋਗਦਾਨ ਪਾਇਆ।