Haryana
ਹਰਿਆਣਾ ਸਰਕਾਰ ਦਾ ਮਹਿਲਾ ਕਰਮੀਆਂ ਨੂੰ ਲੈ ਕੇ ਵੱਡਾ ਫੈਸਲਾ, ਨਾਇਟ ਸ਼ੀਫਟ ਲਈ ਪਹਿਲਾਂ ਸਹਿਮਤੀ ਜ਼ਰੂਰੀ
ਹਰਿਆਣਾ ਸਰਕਾਰ ਨੇ ਫੈਕਟਰੀਆਂ ਅਤੇ ਕਾਰਖਾਨਿਆਂ ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼
Haryana News: 10 IPS/HPS ਅਫਸਰਾਂ ਦਾ ਤਬਾਦਲਾ
ਹਰਿਆਣਾ ਸਰਕਾਰ ਨੇ ਵੱਡਾ ਫੇਰਬਦਲ ਕੀਤਾ
Haryana News : ਗੁਰੂਗ੍ਰਾਮ ZRUCC ਮੈਂਬਰ ਨੇ ਪੀਐਮ ਮੋਦੀ ਨੂੰ ਲਿਖਿਆ ਪੱਤਰ, ‘ਗਰੀਬ ਰਥ' ਰੇਲ ਦਾ ਨਾਮ ਬਦਲਣ ਦੀ ਕੀਤੀ ਮੰਗ
Haryana News : ਕਿਹਾ- ‘ਯਾਤਰੀਆਂ ਨੂੰ 'ਗਰੀਬ' ਨਹੀਂ ਕਿਹਾ ਜਾਣਾ ਚਾਹੀਦਾ', ‘ਗਰੀਬ ਰਥ ਰੇਲ' ਦਾ ਨਾਮ ਬਦਲ ਕੇ ‘ਸਨਮਾਨ ਰਥ' ਰੱਖਣ ਦੀ ਕੀਤੀ ਮੰਗ
Haryana News : ਕਬਾੜ ਇਕੱਠਾ ਕਰਨ ਵਾਲੇ ਦੀ ਧੀ ਬਣੀ ਇੰਜੀਨੀਅਰ, ਅਮਰੀਕੀ ਮਾਈਕ੍ਰੋਸਾਫਟ ਕੰਪਨੀ ਨੇ 55 ਲੱਖ ਰੁਪਏ ਸਾਲਾਨਾ ਦਾ ਦਿੱਤਾ ਪੈਕੇਜ
Haryana News : ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਹੈ ਸਿਮਰਨ (21)
Kurukshetra News: ਮਾਰਕੰਡਾ ਨਦੀ 'ਚ ਪਿਆ ਪਾੜ
ਆਸ-ਪਾਸ ਖੇਤਾਂ 'ਚ ਫ਼ਸਲ ਦਾ ਹੋਇਆ ਨੁਕਸਾਨ
Haryana News: ਗੁਰੂਗ੍ਰਾਮ ਦੇ ਪੀਜੀ ਵਿੱਚ ਕੁੜੀ ਨੇ ਲਿਆ ਫ਼ਾਹਾ, ਫ਼ੋਨ 'ਤੇ ਜਾਣਕਾਰੀ ਦੇਣ ਤੋਂ ਬਾਅਦ ਨਾਲ ਰਹਿੰਦੀਆਂ ਕੁੜੀਆਂ ਫ਼ਰਾਰ
ਮਾਪਿਆਂ ਨੇ ਨਾਲ ਰਹਿੰਦੀਆਂ ਕੁੜੀਆਂ 'ਤੇ ਜਤਾਇਆ ਸ਼ੱਕ
Haryana News: ਹਰਿਆਣਾ ਵਿਚ ਵਾਪਰਿਆ ਭਿਆਨਕ ਹਾਦਸਾ, ਮਾਂ-ਪੁੱਤ ਦੀ ਟਰੱਕ ਹੇਠ ਆਉਣ ਕਾਰਨ ਗਈ ਜਾਨ
Haryana News: ਬੇਕਾਬੂ ਟਰੱਕ ਦੇ ਬਾਈਕ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਸਾਲ 2025-26 ਦਾ ਆਮ ਬਜਟ ਤਿਆਰ ਕਰੇਗੀ 7 ਮੈਂਬਰੀ ਕਮੇਟੀ: ਜਥੇਦਾਰ ਝੀਂਡਾ
2014 ਤੋਂ 2020 ਤੱਕ ਦੇ ਕੰਮ ਦਾ ਆਡਿਟ ਕਰਵਾਇਆ ਜਾਵੇਗਾ
Pratap Vishwas Death News: ਹਰਿਆਣਾ 'ਚ ਹਰਿਆਣਵੀ ਫ਼ਿਲਮ ਨਿਰਮਾਤਾ ਪ੍ਰਤਾਪ ਵਿਸ਼ਵਾਸੀ ਦਾ ਦਿਹਾਂਤ, ਕਈ ਸਾਲਾਂ ਤੋਂ ਸਨ ਬਿਮਾਰ
Pratap Vishwas Death News: ਉਨ੍ਹਾਂ ਦੀ ਬੇਵਕਤੀ ਮੌਤ ਥੀਏਟਰ ਪ੍ਰੇਮੀਆਂ ਲਈ ਇੱਕ ਵੱਡਾ ਸਦਮਾ ਹੈ
Two youth Dead In America News: ਅਮਰੀਕਾ ਤੋਂ ਦੁਖਦਾਈ ਖ਼ਬਰ, ਜ਼ਿੰਦਾ ਸੜੇ ਹਰਿਆਣਾ ਦੇ ਦੋ ਨੌਜਵਾਨ
Two youth Dead In America News: ਟਰੱਕ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਲੱਗੀ ਅੱਗ