Haryana
ਹਿਸਾਰ ਦੀ ਅਦਾਲਤ ਨੇ ਯੂਟਿਊਬਰ ਜੋਤੀ ਮਲਹੋਤਰਾ ਦੀ ਨਿਆਂਇਕ ਹਿਰਾਸਤ 3 ਸਤੰਬਰ ਤੱਕ ਵਧਾਈ
ਜੋਤੀ ਨੂੰ ਮਈ ਮਹੀਨੇ 'ਚ ਜਾਸੂਸੀ ਦੇ ਸ਼ੱਕ 'ਚ ਕੀਤਾ ਗਿਆ ਗ੍ਰਿਫ਼ਤਾਰ
CM Bhagwant Mann: ਰਾਸ਼ਨ ਕਾਰਡ ਮੁੱਦੇ 'ਤੇ CM ਮਾਨ ਦੀ ਪੰਜਾਬੀਆਂ ਦੇ ਨਾਮ ਖੁੱਲ੍ਹੀ ਚਿੱਠੀ, ਕਿਹਾ-''ਮੈਂ ਕਿਸੇ ਦਾ ਹੱਕ ਨਹੀਂ ਖੋਹਣ ਦਿਆਂਗਾ'
ਲਿਖਿਆ-ਕੇਂਦਰ 55 ਲੱਖ ਪੰਜਾਬੀਆਂ ਦਾ ਮੁਫ਼ਤ ਰਾਸ਼ਨ ਬੰਦ ਕਰਨ ਜਾ ਰਹੀ, 'BJP ਪੰਜਾਬ ਨਾਲ ਸ਼ਰ੍ਹੇਆਮ ਧੱਕਾ ਕਰ ਰਹੀ ਤੇ ਪੰਜਾਬੀ ਕਦੇ ਵੀ ਧੱਕਾ ਬਰਦਾਸ਼ਤ ਨਹੀਂ ਕਰਦੇ'
Haryana Accident News: ਹਰਿਆਣਾ ਵਿਚ ਪੰਜਾਬ ਦੇ 4 ਲੋਕਾਂ ਦੀ ਸੜਕ ਹਾਦਸੇ ਵਿਚ ਮੌਤ
Haryana Accident News: ਹਰਿਆਣਾ ਰੋਡਵੇਜ਼ ਨਾਲ ਟਕਰਾਉਣ ਤੋਂ ਬਾਅਦ ਪਲਟੀ ਕਾਰ, ਫ਼ਰੀਦਕੋਟ ਤੋਂ ਕੁਰੂਕਸ਼ੇਤਰ ਜਾ ਰਹੇ ਸਨ ਮ੍ਰਿਤਕ
ਹਰਿਆਣਾ ਵਿਧਾਨ ਸਭਾ 'ਚ ਮਾਨਸੂਨ ਸੈਸ਼ਨ ਪਹਿਲੇ ਦਿਨ ਹੀ ਹੰਗਾਮਾ
ਕਾਨੂੰਨ ਵਿਵਸਥਾ ਉਤੇ ਚਰਚਾ ਦੀ ਮੰਗ ਦੇ ਮੱਦੇਨਜ਼ਰ ਵਾਰ-ਵਾਰ ਕਾਰਵਾਈ 6 ਵਾਰੀ ਹੋਈ ਮੁਲਤਵੀ
Elvish Yadav: ਐਲਵਿਸ਼ ਯਾਦਵ ਦੇ ਘਰ ਗੋਲ਼ੀ ਚਲਾਉਣ ਵਾਲੇ ਦਾ ਐਨਕਾਊਂਟਰ
Elvish Yadav: ਪੁਲਿਸ ਦੀ ਜਵਾਬੀ ਕਾਰਵਾਈ 'ਚ ਜ਼ਖ਼ਮੀ ਹੋਇਆ ਮੁਲਜ਼ਮ
Haryana News : ਕਰਨਾਲ 'ਚ SDM ਦੀ ਸਰਕਾਰੀ ਗੱਡੀ ਜ਼ਬਤ, ਕਿਸਾਨ ਦੀ ਪਟੀਸ਼ਨ 'ਤੇ ਜ਼ਿਲ੍ਹਾ ਅਦਾਲਤ ਨੇ ਦਿੱਤਾ ਹੁਕਮ
Haryana News : ਤਹਿਸੀਲਦਾਰ-ਪਟਵਾਰੀ ਨੇ ਨਹੀਂ ਕੀਤੀ ਕਾਰਵਾਈ, ਪ੍ਰਸ਼ਾਸਨ ਨੇ ਅਦਾਲਤ ਦੇ ਨਿਰਦੇਸ਼ਾਂ 'ਤੇ ਤੁਰੰਤ ਕਾਰਵਾਈ
Female teacher ਮਨੀਸ਼ਾ ਦੀ ਮੌਤ ਦੇ ਮਾਮਲੇ 'ਚ ਹੋਈ ਲਾਰੈਂਸ ਬਿਸ਼ਨੋਈ ਗੈਂਗ ਦੀ ਐਂਟਰੀ
ਕਿਹਾ : ਮ੍ਰਿਤਕ ਮਨੀਸ਼ਾ ਦੇ ਪਰਿਵਾਰ ਨੂੰ ਅਸੀਂ ਦੁਆਵਾਂਗੇ ਇਨਸਾਫ਼
Haryana ਦੇ ਭਿਵਾਨੀ 'ਚ ਮਹਿਲਾ ਅਧਿਆਪਕ ਮਨੀਸ਼ਾ ਦਾ ਹੋਇਆ ਅੰਤਿਮ ਸਸਕਾਰ
ਫੁੱਟ-ਫੁੱਟ ਕੇ ਰੋਇਆ ਪਿਤਾ, ਲੋਕਾਂ ਨੇ ਮਨੀਸ਼ਾ ਅਮਰ ਰਹੇ ਦੇ ਨਾਅਰੇ ਲਗਾਏ
Sirsa News: ਸਿਰਸਾ ਦੇ ਮੁਅੱਤਲ ਤਹਿਸੀਲਦਾਰ ਅਤੇ ਅਧਿਆਪਕ ਦੀ ਹਾਦਸੇ ਵਿਚ ਮੌਤ
Sirsa News: ਪਟਿਆਲਾ ਵਿੱਚ ਟਰੱਕ ਦੇ ਟੈਕਸੀ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਸੀ ਹਾਦਸਾ
Haryana Accident News: ਝੱਜਰ ਵਿੱਚ ਵਾਪਰੇ ਸੜਕ ਹਾਦਸੇ ਵਿਚ 5 ਲੋਕਾਂ ਦੀ ਮੌਤ, 30 ਤੋਂ ਵੱਧ ਜ਼ਖਮੀ
Haryana Accident News: ਕੈਂਟਰ ਅਤੇ ਪਿਕਅੱਪ ਵਿਚਕਾਰ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ