Haryana
ਜੀਂਦ ਦੇ ਸਿਵਲ ਹਸਪਤਾਲ ‘ਚੋਂ ਕੋਰੋਨਾ ਵਾਇਰਸ ਦੇ 1710 ਟੀਕੇ ਚੋਰੀ
ਚੋਰੀ ਤੋਂ ਬਾਅਦ ਜੀਂਦ ਵਿਚ ਨਹੀਂ ਬਚਿਆ ਕੋਈ ਕੋਰੋਨਾ ਦਾ ਟੀਕਾ
ਕਿਸਾਨ ਅੰਦੋਲਨ ਨੂੰ ਜ਼ਬਰਦਸਤੀ ਖ਼ਤਮ ਨਹੀਂ ਕਰਵਾ ਸਕਦੀ ਸਰਕਾਰ : ਰਾਕੇਸ਼ ਟਿਕੈਤ
' ਲਾਕਡਾਊਨ ਲੱਗਣ ਦੇ ਬਾਵਜੂਦ ਅੰਦੋਲਨ ਨਹੀਂ ਰੁਕੇਗਾ''
ਕੁਰੂਕਸ਼ੇਤਰ ਵਿਚ 70 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿਚ ਲਿਆ
ਕਿਸਾਨਾਂ ਨੇ ਭਾਜਪਾ ਸੰਸਦ ਮੈਂਬਰ ਨੂੰ ਵਿਖਾਏ ਕਾਲੇ ਝੰਡੇ
ਰੋਹਤਕ ਪੀਜੀਆਈ ਦੇ 22 ਡਾਕਟਰ ਕੋਰੋਨਾ ਸੰਕਰਮਿਤ
14 ਡਾਕਟਰਾਂ ਨੇ ਕਰਵਾਇਆ ਟੀਕਾਕਰਨ
ਟੂਰਨਾਮੈਂਟ ਵਿਚ ਮਿਲੀ ਹਾਰ ਤੋਂ ਬਾਅਦ ਬਬੀਤਾ ਫੋਗਾਟ ਦੀ ਭੈਣ ਰੀਤਿਕਾ ਨੇ ਕੀਤੀ ਖੁਦਕੁਸ਼ੀ
ਹਾਰ ਤੋਂ ਬਾਅਦ ਕਾਫੀ ਸਦਮੇ ਵਿਚ ਸੀ ਰੀਤਿਕਾ
ਹਰਿਆਣਾ ਦੇ 55 ਵਿਧਾਇਕਾਂ ਖਿਲਾਫ ਕਿਸਾਨਾਂ 'ਚ ਰੋਸ, ਪਿੰਡਾਂ ਵਿਚ 'ਡਾਂਗਾਂ' ਨਾਲ ਸਵਾਗਤ ਦੀ ਤਿਆਰੀ
ਬੀਤੇ ਕੱਲ੍ਹ ਸਰਕਾਰ ਦੇ ਹੱਕ ਵਿਚ ਭੁਗਤੇ ਸੀ 55 ਵਿਧਾਇਕ
ਖੇਤੀ ਕਾਨੂੰਨ ਤੇ ਤੇਲ ਕੀਮਤਾਂ ਖਿਲਾਫ ਖਾਪ ਪੰਚਾਇਤ ਦਾ ਫੈਸਲਾ, ਹੁਣ 100 ਰੁਪਏ ਲੀਟਰ ਵਿਕੇਗਾ ਦੁੱਧ
ਆਮ ਲੋਕਾਂ ਲਈ ਪਹਿਲਾਂ ਵਾਲੀਆਂ ਹੀ ਰਹਿਣਗੀਆਂ ਕੀਮਤਾਂ
ਅਨਿਲ ਵਿਜ ਦੇ ਅਕਾਉਂਟ ’ਤੇ ਟਵਿੱਟਰ ਨਹੀਂ ਕਰੇਗਾ ਕਾਰਵਾਈ, ਦਿਸ਼ਾ ਰਵੀ ਨੂੰ ਲੈ ਕੇ ਕੀਤਾ ਸੀ ਇਹ ਟਵੀਟ
ਵੱਡੀ ਗਿਣਤੀ ਲੋਕਾਂ ਨੇ ਟਵੀਟ ਹਟਾਉਣ ਲਈ ਟਵਿੱਟਰ ਕੋਲ ਕੀਤੀ ਸੀ ਸ਼ਿਕਾਇਤ
ਰੋਹਤਕ ਅਖਾੜੇ ’ਚ ਚੱਲੀਆਂ ਗੋਲੀਆਂ, ਦੋ ਮਹਿਲਾ ਪਹਿਲਵਾਨਾਂ ਸਣੇ 5 ਦੀ ਮੌਤ
ਫਾਇਰਿੰਗ ਮਾਮਲੇ ’ਚ ਦੋ ਖ਼ਿਲਾਫ਼ ਮਾਮਲਾ ਦਰਜ
ਰੋਹਤਕ ’ਚ ਭਾਜਪਾ ਦੇ ਸਮਾਗਮ ’ਚ ਵੱਡਾ ਹਾਦਸਾ, ਨਾਈਟ੍ਰੋਜਨ ਗੈਸ ਨਾਲ ਭਰੇ ਗੁਬਾਰੇ ’ਚ ਹੋਇਆ ਧਮਾਕਾ
ਛੇ ਲੋਕ ਹਾਦਸੇ ਦੌਰਾਨ ਬੁਰੀ ਤਰ੍ਹਾਂ ਝੁਲਸੇ