Haryana
ਕਰਨਾਲ ਵਿਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਇਕੱਠੇ ਹੋਣਗੇ 10 ਹਜ਼ਾਰ ਤੋਂ ਜ਼ਿਆਦਾ ਕਿਸਾਨ
ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਕਸਬਾ ਘਰੌਂਡਾ ਵਿਖੇ ਅੱਜ ਕਿਸਾਨਾਂ ਦੀ ਮਹਾਂਪੰਚਾਇਤ ਹੋਵੇਗੀ। ਇਸ ਦੇ ਲਈ ਸਵੇਰ ਤੋਂ ਹੀ ਕਿਸਾਨ ਅਨਾਜ ਮੰਡੀ ਪਹੁੰਚ ਰਹੇ ਹਨ।
ਗੁਰੂਗ੍ਰਾਮ 'ਚ ਮਕਾਨ ਮਾਲਕ ਨੇ ਬੱਚੀ ਸਮੇਤ ਚਾਰ ਲੋਕਾਂ ਦਾ ਬੇਰਹਿਮੀ ਨਾਲ ਕੀਤਾ ਕਤਲ
ਘਟਨਾ ਨੂੰ ਅੰਦਾਜ਼ ਦੇਣ ਤੋਂ ਬਅਦ ਕਾਤਲ ਨੇ ਖ਼ੁਦ ਹੀ ਪੁਲਿਸ ਨੂੰ ਦਿੱਤੀ ਜਾਣਕਾਰੀ
ਭਾਰਤ ਵਿਚ ਕਦੋਂ ਹੋਵੇਗੀ ਸਿੱਖ ਸਮਾਜ ਦੀ ਕਦਰ? : ਅਨੁਰਾਧਾ ਭਾਰਗਵ
ਅਨੁਰਾਧਾ ਭਾਰਗਵ ਨੇ ਕਿਹਾ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਰਾਸ਼ਟਰਪਿਤਾ ਦਾ ਸਨਮਾਨ ਮਿਲਣਾ ਚਾਹੀਦੈ।
ਕੋਵਿਡ-19 ਆਫ਼ਤ: ਹਰਿਆਣਾ ’ਚ 6 ਸਤੰਬਰ ਤਕ ਵਧਾਈ ਗਈ ਤਾਲਾਬੰਦੀ
ਸੂਬੇ ਵਿਚ ਰੈਸਟੋਰੈਂਟ, ਬਾਰ, ਮਾਲ, ਕਲੱਬ ਹਾਊਸ ਅਤੇ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੈ।
ਕਲਯੁਗੀ ਮਾਂ ਦਾ ਕਾਰਾ, ਛੋਟੇ ਪੁੱਤ ਨਾਲ ਮਿਲ ਕੇ ਵੱਡੇ ਪੁੱਤ ਦਾ ਕੀਤਾ ਕਤਲ, ਘਰ ਵਿਚ ਹੀ ਦਫਨਾਈ ਲਾਸ਼
ਪੁਲਿਸ ਨੇ ਦੋਸ਼ੀ ਮਾਂ ਅਤੇ ਬੇਟੇ ਨੂੰ ਕੀਤਾ ਗ੍ਰਿਫਤਾਰ
ਅੰਬਾਲਾ ‘ਚ ਤੇਜ਼ ਰਫਤਾਰ ਟਰਾਲੇ ਨੇ ਡਿਊਟੀ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਕੁਚਲਿਆ, 4 ਦੀ ਮੌਤ
ਮ੍ਰਿਤਕ ਕੁਰੂਕਸ਼ੇਤਰ ਦੇ ਲਾਡਵਾ ਦੇ ਰਹਿਣ ਵਾਲੇ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਛੋਟੇ ਭਰਾ ਦਾ ਦਿਹਾਂਤ
, ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਲਏ ਆਖਰੀ ਸਾਹ
ਨੀਰਜ ਚੋਪੜਾ ਦੇ ਦਾਦੇ ਦਾ ਵੱਡਾ ਬਿਆਨ, ਕਿਹਾ- ਮੈਂ ਚਾਹੁੰਦਾ ਹਾਂ ਸਰਕਾਰ ਕਿਸਾਨਾਂ ਦੀ ਗੱਲ ਸੁਣੇ
ਦਾਦੇ ਧਰਮ ਸਿੰਘ ਨੇ ਕਿਹਾ, ਉਹ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹਨ ਅਤੇ ਕਿਸਾਨਾਂ ਦੇ ਮਿੱਤਰ ਹਨ।
CM ਖੱਟਰ ਨੇ ਹਰਿਆਣਾ ਦੀਆਂ ਹਾਕੀ ਖਿਡਾਰਨਾਂ ਨੂੰ 50-50 ਲੱਖ ਦੇਣ ਦਾ ਕੀਤਾ ਐਲਾਨ
'ਮਹਿਲਾ ਹਾਕੀ ਟੀਮ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ'
ਹਰਿਆਣਾ ਦੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ! 37 ਪੈਸੇ ਪ੍ਰਤੀ ਯੂਨਿਟ ਸਸਤੀ ਹੋਈ ਬਿਜਲੀ
ਹੁਣ ਬਿਜਲੀ ਵੰਡ ਕੰਪਨੀਆਂ ਖਪਤਕਾਰਾਂ ਤੋਂ ਫਿਉਲ ਸਰਚਾਰਜ ਐਡਜਸਟਮੈਂਟ (FSA) ਚਾਰਜ ਨਹੀਂ ਕਰ ਸਕਣਗੀਆਂ।