Haryana
UPSC Exam : ਜਦੋਂ ਬੇਟੀ ਨੂੰ ਪ੍ਰੀਖਿਆ ਕੇਂਦਰ 'ਚ ਨਹੀਂ ਮਿਲੀ ਐਂਟਰੀ ਤਾਂ ਬੇਹੋਸ਼ ਹੋਈ ਮਾਂ , ਰੋਣ ਲੱਗ ਗਏ ਪਿਤਾ
ਐਤਵਾਰ ਨੂੰ ਦੇਸ਼ ਭਰ 'ਚ ਯੂਪੀਐਸਸੀ ਦੀ ਸਿਵਲ ਸਰਵਿਸਿਜ਼ ਪ੍ਰੀਲਿਮਨਰੀ ਪ੍ਰੀਖਿਆ 2024 ਆਯੋਜਿਤ ਕੀਤੀ ਗਈ ਸੀ
Haryana News: ਗਰਮੀਆਂ ਕਰਕੇ ਪਹਾੜਾਂ ਵਿਚ ਘੁੰਮਣ ਗਏ ਤਿੰਨ ਜਿਗਰੀ ਯਾਰਾਂ ਦੀ ਸੜਕ ਹਾਦਸੇ ਵਿਚ ਮੌਤ
Haryana News: ਕਾਰ ਦੇ ਬੱਸ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
Gurugram News: ਗੁਰੂਗ੍ਰਾਮ 'ਚ ਟ੍ਰੈਫਿਕ ਪੁਲਿਸ ਵਾਲਿਆਂ ਲਈ AC ਜੈਕਟਾਂ, ਗਰਮੀ ਤੋਂ ਬਚਾਅ ਲਈ ਬਰਫ ਦੇ ਪੈਡ 'ਤੇ ਲੱਗੇ ਪੱਖੇ
Gurugram News: 3 ਕਿਲੋ ਹੈ ਜੈਕੇਟ ਦਾ ਭਾਰ
ਟਾਰਗੇਟ ਪੂਰਾ ਨਾ ਹੋਣ ਤੱਕ No toilet, No water break , Amazon ਵੇਅਰਹਾਊਸ ਕਰਮਚਾਰੀਆਂ ਲਈ ਤੁਗਲਕੀ ਫ਼ਰਮਾਨ
ਇਸ ਕਾਰਨ ਇੱਥੋਂ ਦੇ ਮੁਲਾਜ਼ਮਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
Karnal News: ਕਰਨਾਲ 'ਚ ਵਿਦਿਆਰਥਣ ’ਤੇ ਬਾਂਦਰਾਂ ਨੇ ਕੀਤਾ ਹਮਲਾ, ਛੱਤ ਤੋਂ ਡਿਗੱਣ ਕਾਰਨ ਹੋਈ ਮੌਤ
Karnal News : ਖਾਣਾ ਖਾਣ ਤੋਂ ਬਾਅਦ ਛੱਤ ’ਤੇ ਟਹਿਲ ਰਹੀ ਸੀ ਲੜਕੀ
Kaithal News : ਕੈਥਲ 'ਚ ਸਿੱਖ ਨੌਜਵਾਨ ਦੀ ਕੀਤੀ ਕੁੱਟਮਾਰ ’ਤੇ 'ਖਾ-ਲਿ-ਸ-ਤਾ-ਨੀ' ਕਹਿਣ ਦੇ ਆਰੋਪ ’ਤੇ ਮਾਮਲਾ ਦਰਜ
Kaithal News : ਪੁਲਿਸ ਨੇ ਘਟਨਾ ਦੇ 18 ਘੰਟੇ ਬਾਅਦ ਕੀਤੀ FIR ਦਰਜ
Baljit Singh Daduwal: ਪੰਜਾਬ ’ਚ ਰਵਾਇਤੀ ਪਾਰਟੀਆਂ ਦਾ ਦੌਰ ਖ਼ਤਮ, ਪੰਥਕ ਉਮੀਦਵਾਰਾਂ ਦਾ ਦੌਰ ਆਇਆ : ਦਾਦੂਵਾਲ
ਕਿਹਾ, ਕੰਗਨਾ ਅਪਣੀ ਜ਼ੁਬਾਨ ਨੂੰ ਕਾਬੂ ’ਚ ਰੱਖੇ, ਗ਼ਲਤ ਬੋਲੇਗੀ ਤਾਂ ਗ਼ਲਤ ਹੋਵੇਗਾ, ਅੰਮ੍ਰਿਤਪਾਲ ਸਿੰਘ ਨੂੰ ਜਲਦੀ ਰਿਹਾਅ ਕੀਤਾ ਜਾਵੇ
Haryana News : 'ਖਾਲਿਸ+ਤਾਨੀ' ਬੋਲਣ ਦਾ ਵਿਰੋਧ ਕਰਨ 'ਤੇ 2 ਨੌਜਵਾਨਾਂ ਨੇ ਕੈਥਲ 'ਚ ਇੱਕ ਸਿੱਖ ਨੌਜਵਾਨ ਨੂੰ ਇਟਾਂ ਨਾਲ ਕੁੱਟਿਆ
ਸਿੱਖ ਸੰਗਤ ਵਿੱਚ ਰੋਸ, 13 ਜੂਨ ਨੂੰ ਗੁਰਦੁਆਰਾ ਨੀਮ ਸਾਹਿਬ ਕੈਥਲ ਵਿਖੇ ਇਲਾਕੇ ਦੇ ਸਿੱਖ ਸੰਗਤਾਂ ਦਾ ਇਕੱਠ ਬੁਲਾਇਆ ਗਿਆ
Haryana News: ਬਾਈਕ ਸਵਾਰ ਸ਼ੂਟਰਾਂ ਨੇ ਬਿਊਟੀਸ਼ੀਅਨ ਨੂੰ ਮਾਰੀ ਗੋਲੀ, ਵਕੀਲ ਪ੍ਰੇਮੀ ਨੇ ਦਿੱਤੀ ਸੁਪਾਰੀ
Haryana News: ਪੁਲਿਸ ਨੇ ਪ੍ਰੇਮੀ ਸਮੇਤ 4 ਮੁਲਜ਼ਮਾਂ ਨੂੰ ਕੀਤਾ ਕਾਬੂ
Haryana News: ਕਲਯੁਗੀ ਪੁੱਤ ਨੇ ਮਾਂ ਦਾ ਗਲਾ ਘੁੱਟ ਕੇ ਕੀਤਾ ਕਤਲ, 2 ਦਿਨਾਂ ਤੋਂ ਘਰ 'ਚ ਲੁਕੋਈ ਲਾਸ਼
Haryana News: ਬੁਦਬੂ ਆਉਣ ਤੋਂ ਬਾਅਦ ਮਾਮਲਾ ਆਇਆ ਸਾਹਮਣੇ