Haryana
Haryana News: ਸ਼ਰਾਬੀ ਡਰਾਈਵਰ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਸੜਕ ‘ਤੇ ਘਸੀਟਿਆ, ਵੀਡੀਉ ਵਾਇਰਲ
ਇਸ ਪੂਰੀ ਘਟਨਾ ਦਾ ਇਕ ਵੀਡੀਉ ਵੀ ਸਾਹਮਣੇ ਆਇਆ ਹੈ।
Haryana News: ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਛੁੱਟੀ; ਡੀਜੀਪੀ ਨੇ ਜਾਰੀ ਕੀਤੇ ਹੁਕਮ
ਲਿਖਿਆ, ਜੇਕਰ ਐਮਰਜੈਂਸੀ ਹੋਵੇ ਤਾਂ ਹੀ ਛੁੱਟੀ ਮੰਗੋ
Fatehabad Murder : ਫਤਿਹਾਬਾਦ ’ਚ ਨਾਜਾਇਜ਼ ਸਬੰਧਾਂ ਕਾਰਨ ਪਤਨੀ ਅਤੇ ਜੀਜੇ ਦਾ ਕਤਲ, ਦੋਨੋਂ ਪੰਜ ਦਿਨਾਂ ਤੋਂ ਸੀ ਫ਼ਰਾਰ
Fatehabad Murder : ਦੋਵਾਂ ਦੀਆਂ ਲਾਸ਼ਾਂ ਘਰ ਤੋਂ ਥੋੜ੍ਹੀ ਦੂਰੀ 'ਤੇ ਖੇਤ ’ਚੋਂ ਮਿਲੀਆਂ
ਕਾਂਗਰਸ ਨੇ ਸੈਣੀ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਰੱਖੀ ਮੰਗ, ਸਾਬਕਾ CM ਹੁੱਡਾ ਨੇ MLAs ਸਮੇਤ ਰਾਜਪਾਲ ਨਾਲ ਕੀਤੀ ਮੁਲਾਕਾਤ
ਉਨ੍ਹਾਂ ਰਾਜਪਾਲ ਤੋਂ ਮੰਗ ਕੀਤੀ ਕਿ ਸੂਬਾ ਸਰਕਾਰ ਕੋਲ ਬਹੁਮਤ ਨਹੀਂ ਹੈ,ਇਸ ਲਈ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ
Haryana Firing : ਹਰਿਆਣਾ 'ਚ ਪ੍ਰੇਮ ਵਿਆਹ ਕਰਵਾਉਣ ਤੋਂ ਨਾਰਾਜ਼ ਭਰਾ ਨੇ ਭੈਣ 'ਤੇ ਚਲਾਈਆਂ ਗੋਲ਼ੀਆਂ, ਮੌ+ਤ
Haryana Firing : 4 ਮਹੀਨੇ ਪਹਿਲਾਂ ਕਿਸੇ ਹੋਰ ਜਾਤੀ ’ਚ ਕੀਤਾ ਸੀ ਵਿਆਹ, ਨਣਦ ਤੇ ਸੱਸ ਵੀ ਜ਼ਖਮੀ
ਹਰਿਆਣਾ ਦੀਆਂ 2 ਲੋਕ ਸਭਾ ਸੀਟਾਂ ਕਰਨਾਲ ਅਤੇ ਫਰੀਦਾਬਾਦ ਸੀਟਾਂ 'ਤੇ ਚੈੱਕ ਹੋਣਗੀਆਂ EVM ਮਸ਼ੀਨਾਂ , ਭਾਜਪਾ ਨੇ ਜਿੱਤੀਆਂ ਦੋਵੇਂ ਸੀਟਾਂ
ਕਾਂਗਰਸੀ ਉਮੀਦਵਾਰਾਂ ਦੀ ਸ਼ਿਕਾਇਤ 'ਤੇ ਚੋਣ ਕਮਿਸ਼ਨ ਦਾ ਫ਼ੈਸਲਾ
Haryana News : ਹਰਿਆਣਾ ਵਿਧਾਨ ਸਭਾ ’ਚ ਕਾਂਗਰਸ ਦੇ ਡਿਪਟੀ ਲੀਡਰ ਆਫ਼ਤਾਬ ਅਹਿਮਦ ਨੇ ਵਿਧਾਨ ਸਭਾ ਸਪੀਕਰ ਨੂੰ ਲਿਖਿਆ ਪੱਤਰ
Haryana News : ਕਿਰਨ ਚੌਧਰੀ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਕੀਤੀ ਮੰਗ
Haryana News: ਕਿਰਨ ਚੌਧਰੀ ਅਤੇ ਉਨ੍ਹਾਂ ਦੀ ਧੀ ਸ਼ਰੂਤੀ ਚੌਧਰੀ ਭਾਜਪਾ ਵਿਚ ਹੋਏ ਸ਼ਾਮਲ
ਕੱਲ੍ਹ ਹੀ ਕਾਂਗਰਸ ਤੋਂ ਦਿਤਾ ਸੀ ਅਸਤੀਫਾ
Haryana : ਹਰਿਆਣਾ 'ਚ ਕਾਂਗਰਸ ਨੂੰ ਵੱਡਾ ਝਟਕਾ ,ਕਿਰਨ ਚੌਧਰੀ ਅਤੇ ਉਨ੍ਹਾਂ ਦੀ ਬੇਟੀ ਸ਼ਰੂਤੀ ਚੌਧਰੀ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ
ਕਿਆਸ ਲਗਾਏ ਜਾ ਰਹੇ ਹਨ ਕਿ ਦੋਵੇਂ ਮਹਿਲਾ ਆਗੂ ਭਲਕੇ ਭਾਜਪਾ 'ਚ ਸ਼ਾਮਲ ਹੋ ਸਕਦੀਆਂ ਹਨ
Haryana Heat Wave News: ਭਿਆਨਕ ਗਰਮੀ 'ਚ ਸਰਕਾਰ ਦੇ ਹੁਕਮ, ਰੋਡਵੇਜ਼ ਬੱਸਾਂ 'ਚ ਯਾਤਰੀਆਂ ਲਈ ਹੋਵੇਗਾ ਪਾਣੀ ਦਾ ਪ੍ਰਬੰਧ
ਸੂਬੇ ਵਿਚ ਔਸਤਨ ਤਾਪਮਾਨ ਆਮ ਨਾਲੋਂ 6.7 ਡਿਗਰੀ ਵੱਧ ਦਰਜ ਕੀਤਾ ਗਿਆ ਹੈ।